...ਤਾਂ ਹਰਿਮੰਦਰ ਸਾਹਿਬ 'ਚ ਰਾਗੀ ਜਥੇ ਨੂੰ ਬਾਬੇ ਨਾਨਕ ਦਾ ਸ਼ਬਦ ਪੜ੍ਹਨੋਂ ਇਸ ਲਈ ਰੋਕਿਆ ਗਿਆ?

ਪੰਥਕ

...ਤਾਂ ਹਰਿਮੰਦਰ ਸਾਹਿਬ 'ਚ ਰਾਗੀ ਜਥੇ ਨੂੰ ਬਾਬੇ ਨਾਨਕ ਦਾ ਸ਼ਬਦ ਪੜ੍ਹਨੋਂ ਇਸ ਲਈ ਰੋਕਿਆ ਗਿਆ?

ਰਾਗੀ ਜਥੇ ਨੂੰ ਬਾਬੇ ਨਾਨਕ ਦਾ ਸ਼ਬਦ ਪੜ੍ਹਨੋਂ ਰੋਕਣ 'ਤੇ ਸਪੱਸ਼ਟੀਕਰਨ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਸ਼ਬਦ ਬਦਲਣ ਲਈ ਆਖਿਆ ਸੀ ਗਿਆਨੀ ਅਨੁਸਾਰ ਮਰਿਆਦਾ ਮੁਤਾਬਕ ਕਿਸੇ ਹੋਰ ਰਾਗ਼ ਦਾ ਸਮਾਂ ਸੀ ਦਿੱਲੀ ਕਮੇਟੀ ਦੇ ਪਰਮਜੀਤ ਸਿੰਘ ਰਾਣਾ ਬਿਆਨ ਕੀਤੀ ਅਸਲ ਸੱਚਾਈ