RSS ਆਗੂ ਦੇ ਸਟੇਜ ‘ਤੇ ਬੈਠਣ ਬਾਰੇ ਪੁੱਛੇ ਸਵਾਲ ਤੋਂ ਭੱਜੇ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ

ਪੰਥਕ

RSS ਆਗੂ ਦੇ ਸਟੇਜ ‘ਤੇ ਬੈਠਣ ਬਾਰੇ ਪੁੱਛੇ ਸਵਾਲ ਤੋਂ ਭੱਜੇ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ

ਛੱਤੀਸਗੜ੍ਹ ਦੇ ਰਾਏਪੁਰ ‘ਚ ਪਹੁੰਚੇ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ

ਸੰਗਤ ਨੇ RSS ਦੇ ਵਿਅਕਤੀ ਦੇ ਸਟੇਜ ‘ਤੇ ਬੈਠਣ ਬਾਰੇ ਪੁੱਛਿਆ ਸਵਾਲ

ਸਵਾਲ ਦਾ ਜਵਾਬ ਦੇਣ ਤੋਂ ਭੱਜੇ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ

ਦਰਬਾਰ ਸਾਹਿਬ ‘ਚ ਬੀਬੀਆਂ ਵਲੋਂ ਕੀਰਤਨ ਨਾ ਕਰਨ ‘ਤੇ ਵੀ ਪੁੱਛੇ ਸਵਾਲ