ਜਿਹੜੇ ਅਕਾਲੀ ਦਲ ਨੇ ਗੁਰੂ ਦੇ ਗੋਲਕ ਚੋਰੀ ਕਰ ਲਏ, ਉਨ੍ਹਾਂ ਦਾ ਕੀ ਭਰੋਸਾ: ਆਪ ਆਗੂ

ਪੰਥਕ

ਜਿਹੜੇ ਅਕਾਲੀ ਦਲ ਨੇ ਗੁਰੂ ਦੇ ਗੋਲਕ ਚੋਰੀ ਕਰ ਲਏ, ਉਨ੍ਹਾਂ ਦਾ ਕੀ ਭਰੋਸਾ: ਆਪ ਆਗੂ

ਜਿਹੜੇ ਅਕਾਲੀ ਦਲ ਨੇ ਗੁਰੂ ਦੇ ਗੋਲਕ ਚੋਰੀ ਕਰ ਲਏ, ਉਨ੍ਹਾਂ ਦਾ ਕੀ ਭਰੋਸਾ: ਆਪ ਆਗੂ ਦਿੱਲ੍ਹੀ ਆਪ ਦੇ ਐਮਐਲਏ ਸੌਰਭ ਭਾਰਦਵਾਜ ਨੇ ਸਾਧਿਆ ਨਿਸ਼ਾਨਾ ਮਨਜੀਤ ਸਿੰਘ ਜੀਕੇ ਨੂੰ ਦੱਸਿਆ ਗੁਰੂ ਕੀ ਗੋਲਕ ਦਾ ਚੋਰ ਗੁਰਮੀਤ ਸਿੰਘ ਸ਼ੰਟੀ ਨੇ ਲਗਾਏ ਸੀ ਜੀਕੇ ਤੇ ਦੋਸ਼ ਸੌਰਭ ਭਾਰਦਵਾਜ ਨੇ ਦਿੱਲੀ ਵਿਧਾਨ ਸਭਾ 'ਚ ਅਕਾਲੀ ਦਲ ਦੀ ਉਡਾਈ ਖਿੱਲੀ