ਕੀਰਤਨ ਕਰਦਿਆਂ ਹਜ਼ੂਰੀ ਰਾਗੀ ਨੇ ਸਵਾਸ ਤਿਆਗੇ, ਵੀਡੀਓ ਸੀਸੀਟੀਵੀ 'ਚ ਹੋਈ ਕੈਦ

ਪੰਥਕ

ਕੀਰਤਨ ਕਰਦਿਆਂ ਹਜ਼ੂਰੀ ਰਾਗੀ ਨੇ ਸਵਾਸ ਤਿਆਗੇ, ਵੀਡੀਓ ਸੀਸੀਟੀਵੀ 'ਚ ਹੋਈ ਕੈਦ

ਭਾਈ ਅਮਰਜੀਤ ਸਿੰਘ ਝਾਂਸੀ ਨੇ ਕੀਰਤਨ ਕਰਦਿਆਂ ਸਵਾਸ ਤਿਆਗੇ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸੀ ਹਜ਼ੂਰੀ ਰਾਗੀ ਮੌਤ ਦੀ ਵੀਡੀਓ ਸੀਸੀਟੀਵੀ 'ਚ ਹੋਈ ਕੈਦ