ਹਰੀ ਭਰੀ ਬਾਗਬਾਨੀ ਨਾਲ ਹੋਰ ਵੀ ਖੂਬਸੂਰਤ ਬਣੇਗਾ ਹਰਿਮੰਦਰ ਸਾਹਿਬ

ਪੰਥਕ

ਹਰੀ ਭਰੀ ਬਾਗਬਾਨੀ ਨਾਲ ਹੋਰ ਵੀ ਖੂਬਸੂਰਤ ਬਣੇਗਾ ਹਰਿਮੰਦਰ ਸਾਹਿਬ

ਹਰਿਮੰਦਰ ਸਾਹਿਬ 'ਚ ਹਰੀ ਪੱਟੀ ਨੂੰ ਮਿਲੀ ਮਨਜ਼ੂਰੀ ਹਰੀ ਭਰੀ ਬਾਗਬਾਨੀ ਨਾਲ ਸਜੇਗਾ ਦਰਬਾਰ ਸਾਹਿਬ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਨੂੰ ਸੌਂਪੀ ਗਈ ਜਿੰਮੇਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਹਿਰਾਂ ਦੀ ਲਈ ਗਈ ਸਲਾਹ