ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ ਮਾਈ ਭਾਗੋ

ਪੰਥਕ

ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ ਮਾਈ ਭਾਗੋ


40 ਮੁਕਤਿਆਂ ਨੂੰ ਪ੍ਰੇਰ ਕੇ ਗੁਰੂ ਚਰਨਾਂ ਨਾਲ ਜੋੜਨ ਵਾਲੀ 'ਮਾਈ ਭਾਗੋ'

ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ ਮਾਈ ਭਾਗੋ
ਚਾਲੀ ਸਿੱਖਾਂ ਨੇ ‘ਬੇਦਾਵਾ’ ਲਿਖ ਕੇ ਦਿੱਤਾ ਤੇ ਅਨੰਦਪੁਰ ਛੱਡ ਕੇ ਤੁਰ ਪਏ
ਬੇਦਾਵਾ ਲਿਖਣ ਵਾਲੇ ਸਿੱਖਾਂ ਨੂੰ ਮੁੜ ਜੋੜਿਆ ਗੁਰੂ ਸਾਹਿਬ ਦੇ ਨਾਲ
ਮਾਈ ਭਾਗੋ ਨੇ ਜੰਗੇ ਮੈਦਾਨ 'ਚ ਦੁਸ਼ਮਣ ਦੀਆਂ ਫ਼ੌਜਾਂ ਦਾ ਮੁਕਾਬਲਾ ਕੀਤਾ