Bigg Boss OTT ਵਿਚ ਨੀਆ ਸ਼ਰਮਾ ਦੀ ਐਂਟਰੀ, ਪਹਿਲੇ ਦਿਨ ਹੀ ਬਣੀ 'ਬੌਸ ਲੇਡੀ'
Published : Sep 1, 2021, 4:53 pm IST
Updated : Sep 1, 2021, 4:53 pm IST
SHARE ARTICLE
Nia Sharma's entry in Bigg Boss OTT
Nia Sharma's entry in Bigg Boss OTT

ਨਿਆ ਦੇ ਸ਼ੋਅ ਵਿੱਚ ਆਉਣ ਤੋਂ ਬਾਅਦ ਨਿਸ਼ਚਤ ਰੂਪ ਵਿਚ ਸ਼ੋਅ ਵਿੱਚ ਮਸਾਲੇਦਾਰ ਤੜਕਾ ਲੱਗੇਗਾ

 

ਮੁੰਬਈ: ਪ੍ਰਸ਼ੰਸਕਾਂ ਦੀ ਉਡੀਕ ਖਤਮ ਹੋ ਗਈ ਹੈ। ਟੀਵੀ ਦੀ ਸਭ ਤੋਂ ਖੂਬਸੂਰਤ ਅਤੇ ਗਲੈਮਰਸ ਅਦਾਕਾਰਾ ਨੀਆ ਸ਼ਰਮਾ ਨੇ ਬਿੱਗ ਬੌਸ ਓਟੀਟੀ (Nia Sharma's entry in Bigg Boss OTT) ਦੇ ਘਰ ਵਿੱਚ ਧਮਾਕੇਦਾਰ ਐਂਟਰੀ ਕੀਤੀ ਹੈ। ਨੀਆ ਦੀ ਐਂਟਰੀ ਦੇ ਨਾਲ, ਸ਼ੋਅ ਵਿੱਚ ਬਹੁਤ ਸਾਰਾ ਡਰਾਮਾ ਅਤੇ ਗਲੈਮਰ ਹੋਣਾ ਨਿਸ਼ਚਤ ਹੈ। ਪ੍ਰਸ਼ੰਸਕਾਂ ਲਈ ਨੀਆ (Nia Sharma's entry in Bigg Boss OTT) ਨੂੰ ਲਾਈਵ ਵੇਖਣਾ ਬਹੁਤ ਦਿਲਚਸਪ ਹੋਣ ਵਾਲਾ ਹੈ।

 ਹੋਰ ਵੀ ਪੜ੍ਹੋ ਅਕਤੂਬਰ ਤੋਂ ਦਫ਼ਤਰ ਵਿੱਚ 12 ਘੰਟੇ ਕੰਮ ਕਰਨਾ ਪੈ ਸਕਦਾ, ਬਦਲੇ ਇਹ ਨਿਯਮ

 

(Nia Sharma's entry in Bigg Boss OTT) (Nia Sharma's entry in Bigg Boss OTT)

 

ਨੀਆ ਸ਼ਰਮਾ ਨੇ ਸ਼ੋਅ ਵਿੱਚ ਪ੍ਰਵੇਸ਼ ਕਰਦੇ ਹੀ ਆਪਣੀ ਛਾਪ ਛੱਡਣੀ ਸ਼ੁਰੂ ਕਰ ਦਿੱਤੀ ਹੈ। ਬਿੱਗ ਬੌਸ ਨੇ ਨੀਆ ਨੂੰ ਘਰ ਦੀ ਨਵੀਂ ਬੌਸ ਲੇਡੀ ਬਣਾਇਆ ਹੈ। ਹੁਣ ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਨੀਆ (Nia Sharma's entry in Bigg Boss OTT)  ਬੌਸ ਲੇਡੀ ਬਣ ਕੇ ਘਰ ਦੇ ਸਾਥੀਆਂ ਨੂੰ ਕਿਵੇਂ ਕੰਮ ਦੇਵੇਗੀ ਅਤੇ ਕਿਵੇਂ ਉਹ ਘਰ ਵਿੱਚ ਪਹਿਲਾਂ ਤੋਂ ਬਣੇ ਸੰਬੰਧਾਂ ਵਿੱਚ ਆਪਣੀ ਜਗ੍ਹਾ ਬਣਾਏਗੀ।

 ਹੋਰ ਵੀ ਪੜ੍ਹੋ: ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਦੇ ਨਵੇਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ

(Nia Sharma's entry in Bigg Boss OTT) (Nia Sharma's entry in Bigg Boss OTT)

 

ਜਿਸ ਤਰੀਕੇ ਨਾਲ ਨਿਆ (Nia Sharma's entry in Bigg Boss OTT) ਨੇ ਆਪਣੇ ਵੀਡੀਓ ਵਿੱਚ ਕਿਹਾ ਸੀ ਕਿ ਉਹ ਬਿੱਗ ਬੌਸ ਦੇ ਘਰ ਵਿੱਚ ਤਬਾਹੀ ਮਚਾਉਣ ਜਾ ਰਹੀ ਹੈ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਨਿਆ ਦੇ ਸ਼ੋਅ ਵਿੱਚ ਆਉਣ ਤੋਂ ਬਾਅਦ ਨਿਸ਼ਚਤ ਰੂਪ ਵਿਚ ਸ਼ੋਅ ਵਿੱਚ ਮਸਾਲੇਦਾਰ ਤੜਕਾ ਲੱਗੇਗਾ, ਪਰ ਬਿੱਗ ਬੌਸ ਦੇ ਘਰ ਵਿੱਚ ਮੁਕਾਬਲੇਬਾਜ਼ਾਂ ਦੀ ਗੇਮ ਪਲਾਨ ਵੀ ਉਲਟ ਕੀਤੀ ਜਾ ਸਕਦੀ ਹੈ।

 ਹੋਰ ਵੀ ਪੜ੍ਹੋ: ਹਰੀਸ਼ ਰਾਵਤ ਨੇ BJP ਤੇ ਸਾਧੇ ਸ਼ਬਦੀ ਹਮਲੇ, BJP ਦੀ ਲੁੱਟ ਨੇ ਦੇਸ਼ ਵਾਸੀਆਂ ਨੂੰ ਰੁਆਏ ਖੂਨ ਦੇ ਹੰਝੂ

Bigg Boss OTT starts today at 8pmBigg Boss OTT 

 

ਬਿੱਗ ਬੌਸ ਦੇ ਘਰ ਵਿੱਚ ਮੁੰਡੇ ਘੱਟ ਅਤੇ ਕੁੜੀਆਂ ਜ਼ਿਆਦਾ ਹਨ। ਹੁਣ ਅਜਿਹੀ ਸਥਿਤੀ ਵਿੱਚ, ਇਹ ਵੇਖਣਾ ਹੋਵੇਗਾ ਕਿ ਨਿਆ ਦੇ ਲਈ ਕੌਣ ਆਪਣਾ ਸੰਬੰਧ ਤੋੜਦਾ ਹੈ  ਅਤੇ ਬਾਜ਼ੀ ਪਲਟਦਾ ਹੈ। 

Nia SharmaNia Sharma

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement