‘ਯੇ ਹੈ ਮਹੋਬਤੇਂ’ ਦੀ ਅਦਾਕਾਰਾ ਦੀ ਹੋਈ ਮੌਤ, ਭਾਵੁਕ ਹੋਈ ਦਿਵਿਆਂਕਾ ਤ੍ਰਿਪਾਠੀ
Published : Oct 2, 2018, 3:14 pm IST
Updated : Oct 2, 2018, 3:14 pm IST
SHARE ARTICLE
Neeru & Divyanka
Neeru & Divyanka

ਟੀ.ਵੀ. ਸ਼ੋਅ ‘ਯੇ ਹੈ ਮਹੋਬਤੇਂ’ ਵਿਚ ਨੀਲੂ ਦਾ ਕਿਰਦਾਰ ਅਦਾ ਕਰ ਰਹੀ ਅਦਾਕਾਰਾ ਨੀਰੂ ਅਗਰਵਾਲ ਦੀ ਮੌਤ ਹੋ ਗਈ ਹੈ। ਸ਼ੋਅ ਨਾਲ ਜੁੜੇ...

ਮੁੰਬਈ : ਟੀ.ਵੀ. ਸ਼ੋਅ ‘ਯੇ ਹੈ ਮਹੋਬਤੇਂ’ ਵਿਚ ਨੀਲੂ ਦਾ ਕਿਰਦਾਰ ਅਦਾ ਕਰ ਰਹੀ ਅਦਾਕਾਰਾ ਨੀਰੂ ਅਗਰਵਾਲ ਦੀ ਮੌਤ ਹੋ ਗਈ ਹੈ। ਸ਼ੋਅ ਨਾਲ ਜੁੜੇ ਕੁਝ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਨੀਰੂ ਪਿਛਲੇ 4 ਦਿਨਾਂ ਤੋਂ ਬੀਮਾਰ ਸੀ। ਮੰਗਲਵਾਰ ਸਵੇਰੇ ਉਹ ਬਾਥਰੂਮ ਵਿਚ ਡਿੱਗ ਗਈ ਸੀ। ਹਸਪਤਾਲ ਲੈ ਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਸੀ। ਸ਼ੋਅ ਦੀ ਸਟਾਰ ਕਾਸਟ ਨੇ ਨੀਰੂ ਦੇ ਮਰਨ ਉਤੇ ਅਫ਼ਸੋਸ ਪ੍ਰਗਟ ਕੀਤਾ ਹੈ। ਬਹੁਤ ਘੱਟ ਉਮਰ ਵਿਚ ਨੀਰੂ ਦੇ ਚਲੀ ਜਾਣ ਨਾਲ ਦਿਵਿਆਂਕਾ ਕਾਫ਼ੀ ਦੁਖੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਨੀਰੂ ਦੇ ਲਈ ਇਕ ਭਾਵਨਾਤਮਕ ਪੋਸਟ ਲਿਖੀ ਹੈ।

NeeruNeeruਲਿਖਿਆ ਹੈ, ‘ਜਦੋਂ ਤੂੰ ਅਚਾਨਕ ਚਲੀ ਗਈ ਹੈ ਤਾਂ ਮੈਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਯਾਦ ਕਰ ਰਹੀ ਹਾਂ। ਤੇਰੀ ਮਨ ਭਾਉਂਦੀ ਗੋਲਡ ਜਿਊਲਰੀ, ਤੇਰੇ ਦੋ ਬੱਚਿਆਂ ਦੇ ਬਾਰੇ ‘ਚ। ਮੈਂ ਤੁਹਾਡੀ ਆਵਾਜ਼ ਵਿਚ ਮਾਣ ਮਹਿਸੂਸ ਕਰ ਸਕਦੀ ਹਾਂ। ਕਾਸ਼! ਤੂੰ ਆਪਣੀ ਬੇਟੀ ਅਤੇ ਉਨ੍ਹਾਂ ਦੇ ਨਾਲ ਹੋਰ ਸਮਾਂ ਗੁਜ਼ਾਰ ਪਾਉਂਦੀ। ਕਾਸ਼! ਮੈਂ ਉਸ ਦਿਨ ਤੇਰੇ ਨਾਲ ਹੋਰ ਗੱਲਾਂ ਕਰਦੀ।’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement