Auto Refresh
Advertisement

Entertainment, Bollywood, 03 Sep 2021

ਡਰੱਗ ਕੇਸ: 2017 ਦੇ ਡਰੱਗ ਘੁਟਾਲਾ ਮਾਮਲੇ 'ਚ ਈਡੀ ਅੱਗੇ ਪੇਸ਼ ਹੋਈ ਰਕੁਲ ਪ੍ਰੀਤ ਸਿੰਘ

ਹੈਦਰਾਬਾਦ 'ਚ 2017 'ਚ ਨਸ਼ਾ ਤਸਕਰਾਂ ਦੇ ਇਕ ਗਿਰੋਹ ਦਾ ਪਰਦਾਫਾਸ਼ ਕਰਨ ਦੇ ਮਾਮਲੇ 'ਚ ਮਨੀ ਲਾਂਡਰਿੰਗ ਦੀ ਜਾਂਚ ਦੇ ਸੰਬੰਧ 'ਚ ਰਕੁਲ ਪ੍ਰੀਤ ਹੋਈ ਪੇਸ਼

03 Sep 2021 11:24 AM

ਦਿੱਲੀ ਬਾਰਡਰ ’ਤੇ ਸੱਪ ਦੇ ਡੰਗਣ ਕਾਰਨ ਪਿੰਡ ਮੱਤੜ ਦੇ ਕਿਸਾਨ ਦੀ ਹੋਈ ਮੌਤ

ਅਜਾਈਂ ਨਹੀਂ ਜਾਣਗੀਆਂ ਦੇਸ਼ ਦੇ ਕਿਸਾਨਾਂ ਦੀਆਂ ਸ਼ਹਾਦਤਾਂ: ਲਖਵਿੰਦਰ ਔਲਖ

03 Sep 2021 11:16 AM

ਨਿਊਯਾਰਕ ’ਚ ਤੂਫ਼ਾਨ ਈਡਾ ਦਾ ਕਹਿਰ! ਭਾਰੀ ਮੀਂਹ ਤੇ ਹੜ੍ਹ ਕਾਰਨ ਕਰੀਬ 41 ਲੋਕਾਂ ਦੀ ਮੌਤ

ਭਾਰੀ ਬਾਰਿਸ਼ ਦੇ ਚਲਦਿਆਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਹੜ੍ਹਾਂ ਦੀ ਚਿਤਾਵਨੀ ਵੀ ਦਿੱਤੀ ਗਈ ਹੈ।

03 Sep 2021 11:12 AM

ਪੰਜਾਬ ਵਿਧਾਨ ਸਭਾ ਇਜਲਾਸ: ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਕਾਰਵਾਈ 11 ਵਜੇ ਤੱਕ ਮੁਲਤਵੀ

ਪੰਜਾਬ ਵਿਧਾਨ ਸਭਾ ਦਾ ਇਕ ਦਿਨ ਦਾ ਵਿਸ਼ੇਸ਼ ਇਜਲਾਸ ਸ਼ੁਰੂ ਹੋ ਚੁੱਕਾ ਹੈ। ਇਸ ਦੌਰਾਨ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

03 Sep 2021 10:30 AM

ਨਵਜੋਤ ਸਿੱਧੂ ਸਮੇਤ ਕਈ ਵਿਧਾਇਕ ਪਹੁੰਚੇ ਵਿਧਾਨ ਸਭਾ, ਥੋੜੀ ਦੇਰ ’ਚ ਸ਼ੁਰੂ ਹੋਵੇਗਾ ਵਿਸ਼ੇਸ਼ ਇਜਲਾਸ

9ਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਕੁਝ ਸਮੇਂ ਬਾਅਦ ਸ਼ੁਰੂ ਹੋਣ ਜਾ ਰਹੀ ਹੈ।

03 Sep 2021 10:16 AM

ਅਮਰੀਕਾ : 26 ਸਾਲਾ ਪੰਜਾਬੀ ਗੱਭਰੂ ਦਾ ਗੋਲੀਆਂ ਮਾਰ ਕੇ ਕਤਲ

ਨੌਜਵਾਨ ਦੀ ਪਛਾਣ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਾਣਕਪੁਰ ਖੇੜਾ ਦੇ ਰਣਜੀਤ ਸਿੰਘ ਵਜੋਂ ਹੋਈ ਹੈ।

03 Sep 2021 9:55 AM

ਕਿਸਾਨਾਂ ਵਿਰੁਧ BJP ਮੰਤਰੀਆਂ ਦੇ ਵਿਗੜੇ ਬੋਲ- ‘ਜੇ ਬਦਤਮੀਜ਼ਾਂ ਨੂੰ ਡਾਂਗਾਂ ਨਾ ਮਾਰੀਏ ਤਾਂ ਕੀ ਕਰੀਏ’

ਕੰਵਰਪਾਲ ਨੇ ਕਿਹਾ ਕਿ ਪੁਲਿਸ ਕਰਮਚਾਰੀ ਸਿਰਫ਼ ਅਪਣੀ ਡਿਊਟੀ ਕਰ ਰਹੇ ਸਨ, ਇਹ ਉਨ੍ਹਾਂ ਦੀ ਡਿਊਟੀ ਹੈ।

03 Sep 2021 9:38 AM

ਨੌਵੇਂ ਗੁਰੂ ਨੂੰ ਸਮਰਪਿਤ ਵਿਸ਼ੇਸ਼ ਇਜਲਾਸ: ਕਾਂਗਰਸ ਤੋਂ ਬਾਅਦ 'ਆਪ' ਨੇ ਵੀ ਜਾਰੀ ਕੀਤਾ ਵਿੱਪ੍ਹ

ਸੈਸ਼ਨ ਦੀ ਕਾਰਵਾਈ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਅਪਣੇ ਵਿਧਾਇਕਾਂ ਲਈ ਵਿੱਪ੍ਹ ਜਾਰੀ ਕੀਤਾ ਗਿਆ ਹੈ।

03 Sep 2021 9:29 AM

Advertisement

 

BJP ਮੰਤਰੀ Tomar ਨਾਲ Photos Viral ਹੋਣ ਤੋਂ ਬਾਅਦ Nihang Aman Singh ਦਾ Interview

20 Oct 2021 7:22 PM
ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

Advertisement