‘ਰੋਹਬ’ ਦਾ ਮਾਲਕ ਅੰਮ੍ਰਿਤ ਮਾਨ
Published : Dec 1, 2018, 1:41 pm IST
Updated : Dec 1, 2018, 1:41 pm IST
SHARE ARTICLE
Amrit Maan
Amrit Maan

ਦੁਨਿਆ ਵਿਚ ਬਹੁਤ ਸਾਰੇ ਕਲਾਕਾਰ ਅਤੇ ਅਦਾਕਾਰ ਅਜਿਹੇ ਹਨ.....

ਚੰਡੀਗੜ੍ਹ (ਸਸਸ): ਦੁਨਿਆ ਵਿਚ ਬਹੁਤ ਸਾਰੇ ਕਲਾਕਾਰ ਅਤੇ ਅਦਾਕਾਰ ਅਜਿਹੇ ਹਨ ਜਿਨ੍ਹਾਂ ਨੇ ਅਪਣੀ ਇੰਡਸਟਰੀ ਵਿਚ ਅਪਣਾ ਰੋਹਬ ਜਮਾਇਆ ਹੋਇਆ ਹੈ। ਇਹ ਅਦਾਕਾਰ ਦੀ ਖਾਸ ਗੱਲ ਵੀ ਹੁੰਦੀ ਹੈ ਕਿ ਉਸ ਦੀ ਪਹਿਚਾਣ ਉਸ ਦੇ ਵੱਖਰੇ ਅੰਦਾਜ਼ ਤੋਂ ਕੀਤੀ ਜਾਂਦੀ ਹੈ। ਪਾਲੀਵੁੱਡ ਸਿਨੇਮਾ ਦਾ ਅਜਿਹੇ ਹੀ ਅਦਾਕਾਰ ਦੀ ਅਸੀਂ ਗੱਲ ਕਰਨ ਲੱਗੇ ਹਾਂ ਜਿਸ ਨੇ ਅਪਣੀਆਂ ਅੱਖਾਂ, ਮੁੱਛਾਂ ਦੇ ਨਾਲ ਸਰੋਤਿਆਂ ਉਤੇ ਕਹਿਰ ਢਾਇਆ ਹੋਇਆ ਹੈ। ਜੀ ਹਾਂ, ਅਸੀਂ ਗੱਲ ਕਰ ਕੇ ਅੰਮ੍ਰਿਤ ਮਾਨ ਦੀ ਜੋ ਕਿ ਇੰਸਟਾਗਰਾਮ ਉਤੇ ਅਪਣੀਆਂ ਤਸਵੀਰਾਂ ਨਾਲ ਦਿਖਾ ਦਿੰਦੇ ਹਨ ਕਿ ਅਸਲੀ ਰੋਹਬ ਕਿਸ ਨੂੰ ਕਹਿੰਦੇ ਹਨ।

Amrit MaanAmrit Maan

ਅੰਮ੍ਰਿਤ ਮਾਨ ਦਾ ਵੱਖਰਾ ਅੰਦਾਜ਼ ਦੇਖ ਕੇ ਲੱਗਦਾ ਹੈ ਕਿ ਇਨ੍ਹਾਂ ਤਸਵੀਰਾਂ ਨਾਲ ਉਹ ਅਪਣੇ ਸਰੋਤਿਆਂ ਨੂੰ ਬੇਹੋਸ਼ ਕਰਨਗੇ। ‘ਆਟੇ ਦੀ ਚੀੜੀ’ ਨਾਲ ਲੋਕਾਂ ਨੂੰ ਦੱਸ ਦਿਤਾ ਹੈ ਕਿ ਅੰਮ੍ਰਿਤ ਮਾਨ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਇਹ ਫਿਲਮ ਕੁਝ ਕੁ ਦਿਨ ਪਹਿਲਾ ਮਸ਼ਹੂਰ ਹੋਈ ਸੀ ਜਿਸ ਨੇ ਚੰਗੀ ਕਮਾਈ ਕੀਤੀ ਹੈ। ਇਹ ਫਿਲਮ ਪੰਜਾਬੀ ਸੱਭਿਆਚਾਰ ਉਤੇ ਬਣੀ ਹੋਈ ਸੀ ਜੋ ਕਿ ਪੰਜਾਬੀ ਲੋਕਾਂ ਨੂੰ ਇਕ ਭਾਵੁਕ ਸੁਨੇਹਾ ਦਿੰਦੀ ਹੈ ਕਿ ਅਪਣੇ ਸੱਭਿਆਚਾਰ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਅੰਮ੍ਰਿਤ ਮਾਨ ਲੋਕਾਂ ਨੂੰ ਅਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਣ ਦੇ ਯਤਨ ਕਰਦੇ ਰਹਿੰਦੇ ਹਨ।

View this post on Instagram

COLLAR BONE sun lea??..kidda laggya??

A post shared by Amrit Maan (@amritmaan106) on

ਅੰਮ੍ਰਿਤ ਮਾਨ ਨੇ ਪੰਜਾਬੀ ਗੀਤਾਂ ਵਿਚ ਅਪਣੀ ਪਕੜ ਬਣਾਈ ਹੋਈ ਹੈ। ਜਿਥੇ ਅਦਾਕਾਰੀ ਨਾਲ ਰੰਗ ਬਿਖੇਰੇ ਹਨ ਉਥੇ ਅਪਣੀ ਕਲਮ ਨਾਲ ਵੀ ਰੰਗ ਬਿਖੇਰੇ ਹਨ। ਦੱਸ ਦਈਏ ਕਿ ਅੰਮ੍ਰਿਤ ਮਾਨ ਕਲਾਕਾਰੀ ਅਤੇ ਅਦਾਕਾਰੀ ਤੋਂ ਬਗੈਰ ਚੰਗੇ ਗੀਤਕਾਰ ਵੀ ਹਨ।

ਅੰਮ੍ਰਿਤ ਮਾਨ ਨੇ ਬਹੁਤ ਸਾਰੇ ਪੰਜਾਬੀ ਨਾਮੀ ਕਲਾਕਾਰਾਂ ਨੂੰ ਅਪਣੇ ਲਿਖੇ ਹੋਏ ਗੀਤ ਦਿਤੇ ਹਨ। ਪੰਜਾਬੀ ਇੰਡਸਟਰੀ ਵਿਚ ਹੁਣ ਤਾਂ ਅਪਣੀ ਰੋਹਬ ਵਾਲੀ ਪਹਿਚਾਣ ਬਣਾ ਚੁੱਕੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement