Auto Refresh
Advertisement

Entertainment, Pollywood, 08 Jun 2021

Fact Check: ਅਕਾਲੀ ਵਰਕਰਾਂ 'ਤੇ ਹਮਲਾ? ਪੁਰਾਣਾ ਵੀਡੀਓ ਹੋ ਰਿਹਾ ਵਾਇਰਲ

ਰੋਜ਼ਾਨਾ ਸਪੋਕਸਮੈਨ ਨੇ ਵੀਡੀਓ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਘੱਟੋ-ਘੱਟ 3 ਸਾਲ ਪੁਰਾਣਾ ਹੈ।

08 Jun 2021 4:05 PM

Punjab Govt ਵੱਲੋਂ National Teacher Award ਲਈ ਅਧਿਆਪਕਾਂ ਤੋਂ Online ਅਰਜ਼ੀਆਂ ਦੀ ਮੰਗ

ਪੰੰਜਾਬ ਸਰਕਾਰ ਨੇ ਅਧਿਆਪਕ ਰਾਸ਼ਟਰੀ ਅਵਾਰਡ-2021 ਲਈ ਅਧਿਆਪਕਾਂ ਤੋਂ 20 ਜੂਨ 2021 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ।

08 Jun 2021 3:52 PM

ਦੇਸ਼ ਦੀ ਸੇਵਾ ਦਾ ਜਜ਼ਬਾ: CDS ਪ੍ਰੀਖਿਆ 'ਚ 10 ਵਾਰ ਫੇਲ੍ਹ ਹੋਇਆ ਨੌਜਵਾਨ, ਹੁਣ ਬਣਿਆ Lieutenant

ਜੇਕਰ ਤੁਹਾਡੇ ਅੰਦਰ ਕੁਝ ਕਰਨ ਦਾ ਜਜ਼ਬਾ ਹੈ ਤਾਂ ਕੋਈ ਵੀ ਮੁਸ਼ਕਿਲ ਤੁਹਾਨੂੰ ਮੰਜ਼ਿਲ ’ਤੇ ਪਹੁੰਚਣ ਤੋਂ ਨਹੀਂ ਰੋਕ ਸਕਦੀ।

08 Jun 2021 3:32 PM

ਹਸਪਤਾਲ ਨੇ ਇਸ ਕਾਰਨ ਰੱਦ ਕੀਤਾ ਹਨੀਪ੍ਰੀਤ ਦਾ ਅਟੈਂਡੇਟ ਕਾਰਡ

ਰਾਮ ਰਹੀਮ ਨੂੰ ਹੁਣ ਆਮ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ

08 Jun 2021 3:09 PM

ਪਤੀ ਬੇਰੁਜ਼ਗਾਰ ਹੈ ਤਾਂ ਇਸ ਦੀ ਸਜ਼ਾ ਪਤਨੀ ਅਤੇ ਬੱਚਿਆਂ ਨੂੰ ਨਹੀਂ ਦਿੱਤੀ ਜਾ ਸਕਦੀ- ਹਾਈ ਕੋਰਟ

ਪਤੀ (Husband) ਤੋਂ ਵੱਖ ਰਹਿ ਰਹੀ ਪਤਨੀ (Wife) ਨੂੰ ਇਹ ਕਹਿ ਕੇ ਖਰਚਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਤੀ ਬੇਰੁਜ਼ਗਾਰ (Unemployed) ਹੈ।

08 Jun 2021 2:40 PM

ਪਾਕਿਸਤਾਨ 'ਚ ਯਾਤਰੀਆਂ ਨੂੰ ਲਿਜਾ ਰਹੀ ਇਕ ਵੈਨ ਨਦੀ 'ਚ ਡਿੱਗੀ, 17 ਮਰੇ

ਪੁਲਸ ਮੁਤਾਬਕ ਇਹ ਨਿੱਜੀ ਵੈਨ ਇਕ ਪਰਿਵਾਰ ਨੇ ਕਿਰਾਏ 'ਤੇ ਲਈ ਸੀ

08 Jun 2021 2:28 PM

ਵਿਵਾਦਾਂ ’ਚ ਮੈਗੀ ਬਣਾਉਣ ਵਾਲੀ Nestle, ਕੰਪਨੀ ਨੇ ਮੰਨਿਆ- 30% ਉਤਪਾਦ ਗੈਰ-ਸਿਹਤਮੰਦ

ਦੁਨੀਆਂ ਦੀ ਸਭ ਤੋਂ ਵੱਡੀ ਫੂਡ ਐਂਡ ਡ੍ਰਿੰਕ ਕੰਪਨੀਆਂ ਵਿਚੋਂ ਇਕ ਨੇਸਲੇ ਇਹਨੀਂ ਦਿਨੀਂ ਕਾਫੀ ਚਰਚਾ ਵਿਚ ਹੈ।

08 Jun 2021 2:15 PM

UAE ’ਚ ਪਾਰਾ 51 ਡਿਗਰੀ ਤੋਂ ਪਾਰ, ਬੱਚਿਆਂ ਨੂੰ ਕਾਰ ’ਚ ਇਕੱਲਾ ਛੱਡਣ ’ਤੇ ਹੋਵੇਗੀ 10 ਸਾਲ ਦੀ ਸਜ਼ਾ

ਯੂਏਈ ਵਿੱਚ ਪਾਰਾ 51.8 ਡੀਗਰੀ ਸੈਲਸੀਅਸ ਤੱਕ ਪਹੁੰਚਿਆ। ਪੁਲਿਸ ਦੀ ਚਿਤਾਵਨੀ ਕਿ ਬੱਚਿਆਂ ਨੂੰ ਕਾਰ ‘ਚ ਇਕੱਲਾ ਛੱਡਣ ’ਤੇ ਮਾਪਿਆਂ ਨੂੰ ਹੋਵੇਗੀ 10 ਸਾਲ ਦੀ ਕੈਦ।

08 Jun 2021 1:46 PM