ਕਾਮੇਡੀਅਨ ਭਾਰਤੀ ਸਿੰਘ ਦੇ ਝੂਠ ਦਾ ਹੋਇਆ ਪਰਦਾਫਾਸ਼, ਵੀਡੀਓ ਵਾਇਰਲ
Published : Sep 20, 2019, 1:11 pm IST
Updated : Sep 20, 2019, 1:11 pm IST
SHARE ARTICLE
 Bharti Singh
Bharti Singh

ਇਸ ਵੀਡੀਓ ਵਿਚ ਉਹ ਸੁਰੀਲੀ ਆਵਾਜ਼ ਵਿਚ ਗਾਣਾ ਵੀ ਗਾ ਰਹੀ ਹੈ ਪਰ ਜਿਵੇਂ ਹੀ ਭਾਰਤੀ ਸਿੰਘ ਦੀ ਗਾਇਕੀ ਦਾ ਇਹ ਸੱਚ ਸਾਹਮਣੇ ਆਇਆ ਹੈ ਤਾਂ ਇਹ ਵੀਡੀਓ ਬਹੁਤ ਹੀ ਦਿਲਚਸਪ ਬਣ ਗਈ

ਨਵੀਂ ਦਿੱਲੀ: ਕਾਮੇਡੀਅਨ ਭਾਰਤੀ ਸਿੰਘ ਹਰ ਦਿੱਖ ਵਿਚ ਕਮਾਲ ਦੀ ਨਜ਼ਰ ਆਉਂਦੀ ਹੈ, ਅਤੇ ਦਰਸ਼ਕਾਂ ਨੂੰ ਵੀ ਬਹੁਤ ਹਸਾਉਂਦੀ ਹੈ। ਭਾਰਤੀ ਸਿੰਘ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਇਸ ਵੀਡੀਓ ਵਿਚ ਕਾਮੇਡੀਅਨ ਭਾਰਤੀ ਸਿੰਘ ਦੀ ਸੱਚਾਈ ਕੈਮਰੇ ਵਿਚ ਰਿਕਾਰਡ ਹੋ ਗਈ। ਭਾਰਤੀ ਸਿੰਘ ਦਾ ਇਸ ਵੀਡੀਓ ਵਿਚ ਕਮਾਲ ਦਾ ਅੰਦਾਜ਼ ਨਜ਼ਰ ਆ ਰਿਹਾ ਹੈ।

ਇਸ ਵੀਡੀਓ ਵਿਚ ਉਹ ਸੁਰੀਲੀ ਆਵਾਜ਼ ਵਿਚ ਗਾਣਾ ਵੀ ਗਾ ਰਹੀ ਹੈ ਪਰ ਜਿਵੇਂ ਹੀ ਭਾਰਤੀ ਸਿੰਘ ਦੀ ਗਾਇਕੀ ਦਾ ਇਹ ਸੱਚ ਸਾਹਮਣੇ ਆਇਆ ਹੈ ਤਾਂ ਇਹ ਵੀਡੀਓ ਬਹੁਤ ਹੀ ਦਿਲਚਸਪ ਬਣ ਗਈ। ਦੱਸ ਦਈਏ ਕਿ ਇੰਨੀ ਦਿਨੀਂ ਭਾਰਤੀ ਸਿੰਘ ‘ਦਾ ਕਪਿਲ ਸ਼ਰਮਾ ਸ਼ੋਅ’ ਅਤੇ ‘ਦਾ ਖਤਰਾ ਸ਼ੋਅ’ ਦੋਨਾਂ ਵਿਚ ਨਜ਼ਰ ਆ ਰਹੀ ਹੈ। ਕਮੇਡੀਅਨ ਭਾਰਤੀ ਸਿਂਘ ਨੇ ਆਪਣੇ ਇੰਸਟਾਗ੍ਰਾਮ ਪੇਜ਼ ‘ਤੇ ਇਹ ਵੀਡੀਓ ਸਾਂਝੀ ਕੀਤੀ ਹੈ। ਹਾਲਾਂਕਿ ਇਸ ਵੀਡੀਓ ਨੂੰ ਸਿੰਗਰ ਨੀਤੀ ਮੋਹਨ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ।

ਨੀਤੀ ਮੋਹਨ ਨੇ ਇਸ ਵੀਡੀਓ ਵਿਚ ਕਾਲਾ ਚਸ਼ਮਾ ਅਤੇ ਕਮਰ ‘ਤੇ ਪਿਸਤੌਲ ਲਗਾ ਕੇ ਇਕ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਹੈ ਜਿਹੜਾ ਕਿ ਬਹੁਤ ਹੀ ਗੌਰ ਨਾਲ ਸ਼ੁਟ ਨੂੰ ਦੇਖ ਰਿਹਾ ਹੈ। ਉੱਥੇ ਹੀ ਭਾਰਤੀ ਸਿੰਘ ਇਸ ਵੀਡੀਓ ਵਿਚ ਗਾਣਾ ਗਾਉਂਦੀ ਨਜ਼ਰ ਰਹੀ ਹੈ। ਭਾਰਤੀ ਦੀ ਆਵਾਜ਼ ਬਹੁਤ ਹੀ ਕਮਾਲ ਦੀ ਲੱਗਦੀ ਹੈ। ਉਸੇ ਹੀ ਸਮੇਂ ਕੈਮਰਾ ਘੁੰਮਦਾ ਹੈ ਤਾਂ ਭਾਰਤੀ ਦੇ ਪਿੱਛੇ ਨਜ਼ਰ ਆਉਂਦੀ ਹੈ ਨੀਤੀ ਮੋਹਨ।

ਅਸਲ ਵਿਚ ਇਸ ਗੀਤ ਨੂੰ ਨੀਤੀ ਮੋਹਨ ਹੀ ਗਾ ਰਹੀ ਸੀ ਅਤੇ ਭਾਰਤੀ ਸਿਰਫ਼ ਲਿਪਸਿੰਗ ਕਰ ਰਹੀ ਸੀ। ਇਸ ਤਰ੍ਹਾਂ ਇਹ ਵੀਡੀਓ ਬਹੁਤ ਹੀ ਸ਼ਾਨਦਾਰ ਹੈ ਅਤੇ ਭਾਰਤੀ ਸਿੰਘ ਦਾ ਅੰਦਾਜ਼ ਕਾਫੀ ਨਿਰਾਲਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement