ਪੰਜਾਬ ਦੇ ਪੁਰਾਤਨ ਰੀਤੀ ਰਿਵਾਜ਼ਾ ਅਤੇ ਹਾਸਿਆਂ ਭਰਪੂਰ ਫ਼ਿਲਮ 'ਗਿੱਦੜ ਸਿੰਗੀ' ਜਲਦ ਹੋਵੇਗੀ ਰਿਲੀਜ਼
Published : Oct 26, 2019, 1:40 pm IST
Updated : Oct 26, 2019, 1:40 pm IST
SHARE ARTICLE
Gidarh Singhi Punjabi Movie
Gidarh Singhi Punjabi Movie

ਇਸ ਫ਼ਿਲਮ ਦਾ ਮੈਜਿਕ ਬਾਕਸ 29 ਨਵੰਬਰ ਨੂੰ ਸਿਨੇਮਾ ਘਰਾਂ ਵਿਚ ਖੁੱਲ੍ਹੇਗਾ

ਜਲੰਧਰ: ਗਾਇਕਾਂ ਦਾ ਪੰਜਾਬੀ ਫ਼ਿਲਮਾਂ ‘ਚ ਦੀਨੋ ਦਿਨ ਰੁਝਾਨ ਵਧਦਾ ਹੀ ਜਾ ਰਿਹਾ ਹੈ। ਅਜਿਹੇ ਹੀ ਗਾਇਕ ਹਨ ਜੌਰਡਨ ਸੰਧੂ ਜਿੰਨ੍ਹਾਂ ਨੇ ਫਿਲਮ ਕਾਕੇ ਦਾ ਵਿਆਹ ਨਾਲ ਪੰਜਾਬੀ ਫ਼ਿਲਮਾਂ ‘ਚ ਨਾਇਕ ਦੇ ਤੌਰ ਐਂਟਰੀ ਮਾਰੀ ਹੈ ਅਤੇ ਲਗਾਤਾਰ ਹੁਣ ਫ਼ਿਲਮਾਂ ਦੇ ਸ਼ੂਟ ‘ਚ ਬਿਜ਼ੀ ਹਨ। ਕਾਕੇ ਦਾ ਵਿਆਹ ਤੋਂ ਬਾਅਦ ਉਹ ਕਾਲਾ ਸ਼ਾਹ ਕਾਲਾ ‘ਚ ਵੀ ਨਜ਼ਰ ਆਏ।

Gidarh Singhi MovieGidarh Singhi Movie

ਇਸ ਫ਼ਿਲਮ ਦੇ ਕਲਾਕਾਰਾਂ ਨੇ ਧਨਤੇਰਸ ਦੇ ਸ਼ੁੱਭ ਦਿਨ ਤੇ ਗਿੱਦੜ ਸਿੰਘੀ ਦਾ ਸਟਾਰ ਕਾਸਟ ਪੋਸਟਰ ਦਾ ਫਰਸਟ ਲੁਕ ਪ੍ਰਸਤੁਤ ਕੀਤਾ ਹੈ। ਉਹਨਾਂ ਵੱਲੋਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਗਈਆਂ ਹਨ। ਇਸ ਫ਼ਿਲਮ ਦਾ ਮੈਜਿਕ ਬਾਕਸ 29 ਨਵੰਬਰ ਨੂੰ ਸਿਨੇਮਾ ਘਰਾਂ ਵਿਚ ਖੁੱਲ੍ਹੇਗਾ। ਪਰ ਹੁਣ ਜੌਰਡਨ ਸੰਧੂ ਦੀ ਆਉਣ ਵਾਲੀ ਫਿਲਮ ‘ਗਿੱਦੜ ਸਿੰਗੀ’ ਦਾ ਸ਼ੂਟ ਵੀ ਪੂਰਾ ਹੋ ਚੁੱਕਿਆ ਹੈ।

Gidarh Singhi MovieGidarh Singhi Movie

ਦੱਸ ਦਈਏ ਜੌਰਡਨ ਸੰਧੂ ਫਿਲਮ ਗਿੱਦੜ ਸਿੰਗੀ ‘ਚ ਖੂਬਸੂਰਤ ਅਦਾਕਾਰਾ ਰੁਬੀਨਾ ਬਾਜਵਾ ਨਾਲ ਲੀਡ ਰੋਲ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਫਿਲਮ ਦੇ ਸੈੱਟ ਤੋਂ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ।ਫਿਲਮ ਗਿੱਦੜ ਸਿੰਗੀ ‘ਚ ਜੌਰਡਨ ਸੰਧੂ ਅਤੇ ਰੁਬੀਨਾ ਬਾਜਵਾ ਤੋਂ ਇਲਾਵਾ ਰਵਿੰਦਰ ਗਰੇਵਾਲ, ਸਾਨਵੀ ਧੀਮਾਨ ਅਤੇ ਕਰਨ ਮਹਿਤਾ ਵੀ ਨਜ਼ਰ ਆਉਣਗੇ। ਪਰ ਹੁਣ ਜੌਰਡਨ ਸੰਧੂ ਦੀ ਆਉਣ ਵਾਲੀ ਫਿਲਮ ‘ਗਿੱਦੜ ਸਿੰਗੀ’ ਦਾ ਸ਼ੂਟ ਵੀ ਪੂਰਾ ਹੋ ਚੁੱਕਿਆ ਹੈ।

Gidarh Singhi MovieGidarh Singhi Movie

ਦੱਸ ਦਈਏ ਜੌਰਡਨ ਸੰਧੂ ਫਿਲਮ ਗਿੱਦੜ ਸਿੰਗੀ ‘ਚ ਖੂਬਸੂਰਤ ਅਦਾਕਾਰਾ ਰੁਬੀਨਾ ਬਾਜਵਾ ਨਾਲ ਲੀਡ ਰੋਲ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਫਿਲਮ ਦੇ ਸੈੱਟ ਤੋਂ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ।ਫਿਲਮ ਗਿੱਦੜ ਸਿੰਗੀ ‘ਚ ਜੌਰਡਨ ਸੰਧੂ ਅਤੇ ਰੁਬੀਨਾ ਬਾਜਵਾ ਤੋਂ ਇਲਾਵਾ ਰਵਿੰਦਰ ਗਰੇਵਾਲ, ਸਾਨਵੀ ਧੀਮਾਨ ਅਤੇ ਕਰਨ ਮਹਿਤਾ ਵੀ ਨਜ਼ਰ ਆਉਣਗੇ।

Gidarh Singhi MovieGidarh Singhi Movie

ਫਿਲਮ ਵਿਚ ਗੁਰਮੀਤ ਸਾਜਨ, ਮਲਕੀਤ ਰੌਣੀ, ਪ੍ਰਿੰਸ ਕੰਵਲਜੀਤ, ਸੀਮਾ ਕੌਸ਼ਲ ਤੇ ਹੋਰ ਅਦਾਕਾਰ ਵੀ ਨਜ਼ਰ ਆਉਣਗੇ। ਫਿਲਮ ਨੂੰ ਵਿਪਿਨ ਪਰਾਸ਼ਰ ਜੀ ਡਾਇਰੈਕਟ ਕਰਨਗੇ ਜੋ ਪਹਿਲਾ ਸਾਡੇ ਕਮ ਡਾਇਰੈਕਟ ਕਰ ਚੁਕੇ ਹਨ। ਫਿਲਮ ਦੇ ਪ੍ਰੋਡਿਊਸਰ ਅਭਿਸ਼ੇਕ ਤਿਆਗੀ ਹਨ। ਫਿਲਮ ਨੂੰ ਡ੍ਰੀਮਸਪਾਰਕ ਮੂਵੀਜ਼ ਦੇ ਬੈਨਰ ਹੇਠ  ਬਣਾਈ ਜਾਵੇਗੀ।

View this post on Instagram

#GidarhSinghi ❤️ 29-11-2019

A post shared by Jordan Sandhu (@jordansandhu) on

ਫਿਲਮ 2019 ਦੇ ਆਖ਼ਰ ਵਿਚ ਰਿਲੀਜ਼ ਕੀਤਾ ਜਾਵੇਗਾ। ਜਾਰਡਨ ਸੰਧੂ ਆਪਣੀ ਇਸ ਫ਼ਿਲਮ ਗਿੱਦੜ ਸਿੰਘੀ  ਨੂੰ ਲੈ ਕੇ ਆਏ ਦਿਨ ਸੁਰਖੀਆਂ ਵਿਚ ਬਣੇ ਰਹਿੰਦੇ ਹਨ। ਦਰਸ਼ਕਾਂ ਨੂੰ ਇਸ ਫ਼ਿਲਮ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਹੈ ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement