‘ਸ਼ੂਗਰ ਤੇ ਕੈਂਸਰ’ ਦਾ ਜੜ੍ਹ ਤੋਂ ਇਲਾਜ, ਇਹ ‘ਮਿਰਚ’ ਕਰੇਗੀ
Published : Feb 3, 2020, 5:30 pm IST
Updated : Feb 3, 2020, 5:30 pm IST
SHARE ARTICLE
Jaiya Chilli
Jaiya Chilli

ਡਾਇਬਿਟੀਜ਼ ਅਤੇ ਕੈਂਸਰ ਵਰਗੀ ਬੀਮਾਰੀਆਂ ਦਾ ਇਲਾਜ ਹੁਣ ਸੰਭਵ ਹੈ...

ਚੰਡੀਗੜ੍ਹ: ਡਾਇਬਿਟੀਜ਼ ਅਤੇ ਕੈਂਸਰ ਵਰਗੀ ਬੀਮਾਰੀਆਂ ਦਾ ਇਲਾਜ ਹੁਣ ਸੰਭਵ ਹੈ। ਦਰਅਸਲ ਹਾਲ ਹੀ ‘ਚ ਛੱਤੀਸਗੜ ਦੇ ਵਾਡਰਫਨਗਰ ਦੇ ਰਹਿਣ ਵਾਲੇ ਇੱਕ ਵਿਦਿਆਰਥੀ ਨੇ ਅਜਿਹੀ ‘ਮਿਰਚ’ ਦੀ ਖੋਜ ਕੀਤੀ ਹੈ, ਜੋ ਸ਼ੂਗਰ ਅਤੇ ਕੈਂਸਰ ਦੋਨਾਂ ਦੇ ਮਰੀਜਾਂ ਲਈ ਲਾਭਕਾਰੀ ਹੈ। ਰਾਏਪੁਰ ਦੇ ਸਰਕਾਰੀ ਨਾਗਅਰਜੁਨ ਵਿਗਿਆਨ ਯੂਨੀਵਰਸਿਟੀ ਵਿੱਚ ਐਮ.ਐਸਸੀ ਆਖਰੀ ਸਾਲ  (ਬਾਇਓਟੈਕਨਾਲੋਜੀ) ਦੇ ਵਿਦਿਆਰਥੀ ਰਾਮਲਾਲ ਲਹਿਰੇ ਨੇ ਇਸ ਮਿਰਚ ਦੀ ਖੋਜ ਕੀਤੀ ਹੈ।

Government Nagarjuna Science UniversityGovernment Nagarjuna Science University

ਲਹਿਰੇ ਸਰਗੁਜਾ ਦੇ ਵਾਡਰਫਨਗਰ ਵਿੱਚ ਇਸ ਮਿਰਚ ਦੀ ਖੇਤੀ ਕਰ ਰਹੇ ਹਨ। ਇਸ ਮਿਰਚ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਇਹ ਠੰਡੇ ਖੇਤਰ ਵਿੱਚ ਪੈਦਾ ਹੁੰਦੀ ਹੈ ਅਤੇ ਕਈ ਸਾਲਾਂ ਤੱਕ ਇਸਦੀ ਫਸਲ ਹੁੰਦੀ ਰਹਿੰਦੀ ਹੈ। ਛੱਤੀਸਗੜ ਦੇ ਜ਼ਿਲ੍ਹੇ ਬਲਰਾਮਪੁਰ ਖੇਤੀਬਾੜੀ ਵਿਗਿਆਨ ਕੇਂਦਰ ਦੇ ਮੁਖੀ ਅਤੇ ਸੀਨੀਅਰ ਵਿਗਿਆਨੀ ਡਾ. ਕੇ.ਆਰ.  ਸਾਹੂ ਨੇ ਵਿਦਿਆਰਥੀ ਲਹਿਰੇ ਨੂੰ ਜਾਂਚ ਵਿੱਚ ਤਕਨੀਕੀ ਸਹਿਯੋਗ ਅਤੇ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।

DiabtiesDiabties

ਇਸਦੇ ਲਈ ਸਰਕਾਰੀ ਵਿਗਿਆਨ ਯੂਨੀਵਰਸਿਟੀ ਵਲੋਂ ਪ੍ਰਸਤਾਵਿਤ ਕਾਰਜ ਯੋਜਨਾ ਬਣਾਕੇ ਵਿਭਾਗ ਦੇ ਮੁਖੀ ਤੋਂ ਮੰਜ਼ੂਰੀ ਲੈਣੀ ਹੋਵੇਗੀ। ਲਹਿਰੇ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਪਹਾੜੀ ਇਲਾਕਿਆਂ ਵਿੱਚ ਪਾਈ ਜਾਣ ਵਾਲੀ ਤਿੱਖੀ ਮਿਰਚ ਨੂੰ ਸਰਗੁਜਾ ਖੇਤਰ ਵਿੱਚ ‘ਜਈਆ ਮਿਰਚ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਰਾਮਲਾਲ ਲਹਿਰੇ ਇਨ੍ਹਾਂ ਦਿਨਾਂ ਜਈਆ ਮਿਰਚ ‘ਤੇ ਜਾਂਚ ਕਰ ਰਹੇ ਹਨ।

CancerCancer

ਉਨ੍ਹਾਂ ਨੇ ਕਿਹਾ ਕਿ ਇਸ ਮਿਰਚ ਵਿੱਚ ਪ੍ਰਚੁਰ ਮਾਤਰਾ ਵਿੱਚ ਕੈਪਸੇਸੀਨ ਨਾਮਕ ਐਲਕਾਇਡ ਯੋਗਿਕ ਪਾਇਆ ਜਾਂਦਾ ਹੈ ਜੋ ਸ਼ੂਗਰ ਲੇਵਲ ਨੂੰ ਘੱਟ ਕਰਨ ਵਿੱਚ ਸਹਾਇਕ ਹੋ ਸਕਦਾ ਹੈ। ਇਸ ਮਿਰਚ ਦਾ ਗੁਣ ਐਂਟੀ ਬੈਕਟੇਰੀਅਲ ਅਤੇ ਕੈਂਸਰ ਦੇ ਪ੍ਰਤੀ ਲਾਭਕਾਰੀ ਹੋਣ ਦੀ ਵੀ ਸੰਭਾਵਨਾ ਹੈ। ਇਸ ਵਿੱਚ ਵਿਟਾਮਿਨ ਏ.ਬੀ.ਸੀ ਵੀ ਪਾਇਆ ਜਾਂਦਾ ਹੈ। ਇਸਦੇ ਸਾਰੇ ਸਹਿਤਮੰਦ ਗੁਣਾਂ ਨੂੰ ਲੈ ਕੇ ਰਿਸਰਚ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement