ਮਾਡਰਨ ਕਲਾਸਿਕ ਕੁਰਸੀਆਂ ਨਾਲ ਬਦਲੋ ਅਪਣੇ ਘਰ ਦਾ ਇੰਟੀਰਿਅਰ
Published : Jan 7, 2020, 2:26 pm IST
Updated : Jan 7, 2020, 2:26 pm IST
SHARE ARTICLE
File
File

ਤੁਹਾਨੂੰ ਦਸਦੇ ਹਾਂ ਕੁਝ ਅਜਿਹੀਆਂ ਹੀ ਕੁਰਸੀਆਂ ਬਾਰੇ

ਹਰ ਕੋਈ ਅੱਜ ਕਲ ਅਪਣੇ ਘਰ ਨੂੰ ਨਵਾਂ ਲੁਕ ਦੇਣ ਲਈ ਤਿਆਰ ਰਹਿੰਦਾ ਹੈ ਤਾਕਿ ਉਹਨਾਂ ਦਾ ਵੀ ਘਰ ਬਾਕੀ ਲੋਕਾਂ ਦੇ ਘਰਾਂ ਵਾਂਗ ਖੂਬਸੂਰਤ ਦਿਖੇ। ਇਸ ਲਈ ਘਰ ਦੀ ਸੁੰਦਰਤਾ ਨੂੰ ਵਧਾਉਣ ਲਈ ਕੁਝ ਕੁਰਸੀਆਂ ਵੀ ਮੁਖ ਭੁਮਿਕਾ ਨਿਭਾਉਂਦੀਆਂ ਹਨ। ਤਾਂ ਆਓ ਤੁਹਾਨੂੰ ਦਸਦੇ ਹਾਂ ਕੁਝ ਅਜਿਹੀਆਂ ਹੀ ਕੁਰਸੀਆਂ ਬਾਰੇ।

Egg ChairEgg Chair

ਐੱਗ ਚੇਅਰ :  ਸਟੀਲ ਫਰੇਮ, ਹਾਈ ਕਰਵਡ ਬੈਕ ਅਤੇ ਰਾਉਂਡਿਡ ਬਾਟਮ ਵਾਲੀ ਇਹ ਐੱਗ ਚੇਅਰ, ਉੱਚੀ ਸੀਲਿੰਗ ਵਾਲੇ ਓਪਨ ਮਾਡਰਨ ਸਪੇਸ, ਜਿਵੇਂ ਕਿ ਲਾਇਬਰੇਰੀ ਆਦਿ ਲਈ ਪਰਫ਼ੈਕਟ ਹੁੰਦੀਆਂ ਹਨ। 

Swan ChairSwan Chair

ਸਵਾਨ ਚੇਅਰ : ਇਹ ਸਵਾਨ ਚੇਅਰ ਅਜਕੱਲ ਰੈਟਰੋ ਲੁੱਕ ਲਈ ਇੰਟੀਰਿਅਰ ਵਿਚ ਕਾਫ਼ੀ ਇਸਤੇਮਾਲ ਕੀਤੀ ਜਾ ਰਹੀ ਹੈ। ਵਿੰਟੇਜ ਸਟਾਇਲ ਦਿੰਦੀ ਬਰਾਈਟ ਕਲਰ ਦੀ ਚੌੜੇ ਆਰਮਸ ਅਤੇ ਲੋ ਬੈਕ ਵਾਲੀ ਸਵਾਨ ਚੇਅਰ ਲਾਂਜ ਜਾਂ ਓਪਨ ਏਰੀਏ ਵਿਚ ਰੱਖ ਸਕਦੇ ਹਨ। 

Lounge ChairLounge Chair

ਲਾਂਜ ਚੇਅਰ : ਮਾਡਰਨ ਕੁਰਸੀਆਂ ਵਿਚ ਇਸ ਦਾ ਨਾਮ ਪਹਿਲਾਂ ਆਉਂਦਾ ਹੈ। ਪਲਾਇਵੁਡ ਫਰੇਮ ਅਤੇ ਲੈਦਰ ਕੁਸ਼ਨ ਸੀਟ ਤੋਂ ਸ਼ੁਰੂ ਹੋਇਆ ਲਾਂਜ ਚੇਅਰ ਦਾ ਸਫ਼ਰ ਹੁਣ ਕਈ ਕਲਰ, ਲੈਦਰ ਦੇ ਗਰੇਡ ਅਤੇ ਤੁਹਾਡੀ ਪਸੰਦ ਦੇ ਬੈਸਟ ਸਟਾਇਲ ਤੱਕ ਆ ਗਿਆ ਹੈ। ਆਟਮਨ ਦੇ ਨਾਲ ਰੱਖੀ ਜਾਣੀ ਵਾਲੀ ਇਹ ਲਾਂਜ ਚੇਅਰ ਸ਼ੈਗੀ ਰਗ ਦੇ ਨਾਲ ਸਲੀਕ ਲਿਵਿੰਗ ਰੂਮ ਨੂੰ ਆਕਰਸ਼ਕ ਬਣਾ ਦੇਵੇਗੀ। 

Diamond ChairDiamond Chair

ਡਾਇਮੰਡ ਚੇਅਰ : ਇੰਝ ਤਾਂ ਇਹ ਮੈਟਲ ਤੋਂ ਤਿਆਰ ਕੂਰਸੀ ਵੱਖ - ਵੱਖ ਸ਼ੇਪ ਅਤੇ ਫ਼ਾਰਮ ਵਿਚ ਮਿਲਦੀ ਹੈ। ਹਲਕੀ ਪਰ ਮਜਬੂਤ ਇਸ ਡਾਇਮੰਡ ਚੇਅਰ ਨੂੰ ਕਸਟਮਾਇਜ਼ੇਬਲ ਸਕਲਪਚਰਲ ਪੀਸ ਦੇ ਤੌਰ 'ਤੇ ਡਿਜ਼ਾਇਨਰ ਯੂਜ਼ ਕਰਦੇ ਹਨ। ਇਹ ਡਾਇਮੰਡ ਚੇਅਰ, ਕੁਸ਼ਨ ਦੇ ਨਾਲ ਅਤੇ ਬਿਨਾਂ ਵੀ ਕਿਸੇ ਕਮਰੇ ਵਿਚ ਵਿੰਡੋ ਦੇ ਕੋਲ ਰੱਖੀ ਕਲਾਸਿਕ ਲੁੱਕ ਹੋਰ ਕੰਪਲੀਮੈਂਟ ਦਿੰਦੀ ਹੈ। 

Effle Base shell chairEffle Base shell chair

ਏਫਿਲ ਬੇਸ ਸ਼ੈਲ ਚੇਅਰ : ਨਾਮ ਦੇ ਸਮਾਨ ਇਸ ਚੇਅਰ ਦੇ ਬੇਸ ਲੈੱਗ, ਏਫਿਲ ਟਾਵਰ ਵਰਗੇ ਹੁੰਦੇ ਹਨ ਅਤੇ ਸੀਟ ਟਰਟਲ ਸ਼ੈਲ ਵਰਗੀ। ਸਾਇਡ ਚੇਅਰ ਦੇ ਤੌਰ 'ਤੇ ਕੰਮ ਆਉਣ ਵਾਲੀ ਇਸ ਕਲਾਸਿਕ ਚੇਅਰ ਨੂੰ ਹੁਣ ਡਾਇਨਿੰਗ ਰੂਮ ਜਾਂ ਕੈਜ਼ੁਅਲ ਫਾਇਰ ਵਿਚ ਬੈਠ ਕੇ ਸ਼ੂਜ ਪਹਿਨਣ ਦੇ ਕੰਮ ਵਿਚ ਵੀ ਲਿਆ ਜਾ ਰਿਹਾ ਹੈ। 

Shell Rocker ChairShell Rocker Chair

ਸ਼ੈਲ ਰਾਕਰ ਚੇਅਰ : ਬਿਊਟੀ ਅਤੇ ਫੰਕਸ਼ਨ ਦਾ ਬੇਜੋੜ ਉਦਾਹਰਣ। ਕੰਫ਼ਰਟੇਬਲ ਸ਼ੇਪ ਅਤੇ ਸਟਾਇਲ ਯੁਕਤ ਫਾਈਬਰ ਗਲਾਸ ਰਾਕਰ ਅੱਜ ਸਭ ਦੀ ਪਸੰਦ ਬਣੀ ਹੋਈ ਹੈ। ਵਿੰਟੇਜ ਲਿਵਿੰਗ ਰੂਮ ਤੋਂ ਲੈ ਕੇ ਮਾਡਰਨ ਨਰਸਰੀ ਤੱਕ ਇਸ ਖੂਬਸੂਰਤ ਚੇਅਰ ਨੂੰ ਕਮਰੇ ਵਿਚ ਕਿਤੇ ਵੀ ਰੱਖਿਆ ਜਾ ਸਕਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement