ਖ਼ਬਰਾਂ |

ਤਾਜ਼ਾ |

ਵੈਕਸ ਪੇਪਰ ਨੂੰ ਇਸ ਤਰ੍ਹਾਂ ਕਰੋ ਯੂਜ਼
Published : Aug 17, 2018, 3:33 pm IST
Updated : Aug 17, 2018, 3:33 pm IST
SHARE ARTICLE
Wax Paper
Wax Paper

ਦੁਨੀਆਂ 'ਚ ਕਈ  ਤਰ੍ਹਾਂ ਦੇ ਪੇਪਰ ਜਾਂ ਕਾਗਜ਼ ਦੀ ਗੱਲ ਹੁੰਦੀ ਹੈ ਪਰ ਸਾਰੇ ਕਾਗਜ਼ਾਂ ਉਤੇ ਸਿਰਫ਼ ਲਿਖਿਆ ਹੀ ਨਹੀਂ ਜਾਂਦਾ ਸਗੋਂ ਹੋਰ ਵੀ ਬਹੁਤ ਕੰਮ ਆਉਂਦੇ ਹਨ। ਆਮ ਤੌਰ...

ਦੁਨੀਆਂ 'ਚ ਕਈ  ਤਰ੍ਹਾਂ ਦੇ ਪੇਪਰ ਜਾਂ ਕਾਗਜ਼ ਦੀ ਗੱਲ ਹੁੰਦੀ ਹੈ ਪਰ ਸਾਰੇ ਕਾਗਜ਼ਾਂ ਉਤੇ ਸਿਰਫ਼ ਲਿਖਿਆ ਹੀ ਨਹੀਂ ਜਾਂਦਾ ਸਗੋਂ ਹੋਰ ਵੀ ਬਹੁਤ ਕੰਮ ਆਉਂਦੇ ਹਨ। ਆਮ ਤੌਰ 'ਤੇ ਲੋਕ, ਕਾਗਜ਼ ਦੀ ਵਰਤੋਂ ਲਿਖਣ, ਸ਼ੀਸ਼ੇ ਸਾਫ਼ ਕਰਨ, ਜਾਂ ਫ਼ਿਰ ਡਰਾਇੰਗ ਕਰਨ ਦੇ ਕੰਮ ਆਉਂਦੇ ਹਨ। ਘਰ ਨੂੰ ਸਾਫ਼ ਅਤੇ ਸ਼ੁੱਧ ਰੱਖਣ ਲਈ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ, ਪੇਪਰ ਉਨ੍ਹਾਂ ਵਿਚੋਂ ਇਕ ਹੈ। ਵੈਕਸ ਪੇਪਰ ਦਾ ਇਸਤੇਮਾਲ ਕਈ ਪ੍ਰਕਾਰ ਨਾਲ ਕੀਤਾ ਜਾ ਸਕਦਾ ਹੈ। ਕੀ ਤੁਹਾਨੂੰ ਇਸ ਨੂੰ ਇਸਤੇਮਾਲ ਕਰਨ ਦਾ ਠੀਕ ਤਰੀਕਾ ਪਤਾ ਹੈ ? 

Wax PaperWax Paper

ਪੇਪਰ ਦੀਆਂ ਵੀ ਕਈ ਕਿਸਮਾਂ ਹੁੰਦੀਆਂ ਹਨ। ਡਰਾਇੰਗ ਕਰਨ ਵਾਲਾ, ਲਿਖਣ ਵਾਲਾ, ਸੰਦੇਸ਼ ਭੇਜਣ ਵਾਲਾ ਆਦਿ। ਪਰ ਅੱਜ ਅਸੀਂ ਗਲ ਕਰ ਰਹੇ ਹਾਂ ਵੈਕਸ ਪੇਪਰ ਦੀ। ਜਿਸ ਨੂੰ ਘਰ ਵਿਚ ਅਸਾਨੀ ਨਾਲ ਮਿਲ ਜਾਂਦਾ ਹੈ। ਸੱਭ ਤੋਂ ਪਹਿਲਾਂ ਤਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਵੈਕਸ ਪੇਪਰ ਦਾ ਇਸਤੇਮਾਲ ਅਸੀਂ ਕਿਸ - ਕਿਸ ਚੀਜ਼ਾਂ ਨੂੰ ਸਾਫ਼ ਕਰਨ ਲਈ ਕਰ ਸਕਦੇ ਹਾਂ। ਕਿਚਨ ਵਿਚ ਇਸ ਦਾ ਇਸਤੇਮਾਲ ਖਾਣ ਨੂੰ ਸੁਰੱਖਿਅਤ ਰੱਖਣ ਲਈ ਕੀਤਾ ਜਾਂਦਾ ਹੈ। ਉਥੇ ਹੀ ਲੋਹੇ ਦੀਆਂ ਚੀਜ਼ਾਂ ਨੂੰ ਜੰਗ ਤੋਂ ਸੁਰੱਖਿਅਤ ਰੱਖਣ ਦੇ ਲਈ।

Wax PaperWax Paper

ਇਸ ਤੋਂ ਇਲਾਵਾ ਘਰ ਦੀ ਤਮਾਮ ਚੀਜ਼ਾਂ ਨੂੰ ਸੁੰਦਰ ਅਤੇ ਚਮਕਦਾਰ ਬਣਾਉਣ ਲਈ ਵੀ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ। ਧਾਤੁ ਦੇ ਭਾਢਿਆਂ ਨੂੰ ਚਮਕਦਾਰ ਬਣਾਏ ਰੱਖਣ ਲਈ ਵੈਕਸ ਪੇਪਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤਾਂਬੇ ਦੇ ਭਾਢਿਆਂ ਨੂੰ ਵੈਕਸ ਪੇਪਰ ਨਾਲ ਰਗੜ ਦੇਣ 'ਤੇ ਇਨ੍ਹਾਂ ਦੇ ਖ਼ਰਾਬ ਹੋਣ ਦੀ ਸੰਦੇਹ ਘੱਟ ਹੋ ਜਾਂਦੀ ਹੈ। ਰਸੋਈ ਦੀ ਕੈਬੀਨਟ ਨੂੰ ਸਾਫ਼ ਕਰਨ ਲਈ ਵੀ ਵੈਕਸ ਪੇਪਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਲ ਕੈਬੀਨਟ ਜਲਦੀ ਗੰਦੇ ਨਹੀਂ ਹੁੰਦੇ ਹਨ।

Wax PaperWax Paper

ਜੇਕਰ ਤੁਹਾਡੇ ਕੋਲ ਤੇਲ ਪਾਉਣ ਲਈ ਫਨਲ ਨਹੀਂ ਹੈ ਤਾਂ ਤੁਸੀਂ ਵੈਕਸ ਪੇਪਰ ਨੂੰ ਫਨਲ ਦੀ ਸ਼ੇਪ ਵਿਚ ਮੋੜ ਕੇ ਪ੍ਰਯੋਗ ਵਿਚ ਲੈ ਸਕਦੇ ਹੋ। ਮਾਈਕਰੋਵੇਵ ਵਿਚ ਖਾਣਾ ਗਰਮ ਕਰਨ ਲਈ ਵੀ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement