ਇਨ੍ਹਾਂ ਯੂਨੀਕ ਗਿਫ਼ਟਸ ਦੇ ਨਾਲ ਬਣਾਓ ਰੱਖੜੀ ਦੇ ਤਿਉਹਾਰ ਨੂੰ ਖ਼ਾਸ
Published : Jul 30, 2020, 4:11 pm IST
Updated : Jul 30, 2020, 4:11 pm IST
SHARE ARTICLE
Rakhi Gift
Rakhi Gift

ਦੀਵਾਲੀ, ਹੋਲੀ ਤੋਂ ਕਿਤੇ ਜ਼ਿਆਦਾ ਭੈਣਾਂ ਨੂੰ ਰੱਖੜੀ ਦੇ ਤਿਉਹਾਰ ਦਾ ਇੰਤਜ਼ਾਰ ਰਹਿੰਦਾ ਹੈ

ਦੀਵਾਲੀ, ਹੋਲੀ ਤੋਂ ਕਿਤੇ ਜ਼ਿਆਦਾ ਭੈਣਾਂ ਨੂੰ ਰੱਖੜੀ ਦੇ ਤਿਉਹਾਰ ਦਾ ਇੰਤਜ਼ਾਰ ਰਹਿੰਦਾ ਹੈ। ਇਸ ਦਾ ਕਾਰਨ ਕਿਸੇ ਤੋਂ ਲੁਕਿਆ ਨਹੀਂ ਹੈ। ਹਾਂਜੀ ਗਿਫ਼ਟਸ, ਰੱਖੜੀ ਬੰਨ੍ਹਣ ਦੀ ਥਾਂ ਭਰਾ ਉਨ੍ਹਾਂ ਨੂੰ ਗਿਫਟਸ ਜਾਂ ਪੈਸੇ ਦਿੰਦੇ ਹਨ। ਵੈਸੇ ਤਾਂ ਗਿਫਟਸ ਤਾਂ ਹਰ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆਉਂਦੇ ਹਨ ਪਰ ਜੋ ਤੁਹਾਡੇ ਲਈ ਇੰਨਾ ਖ਼ਾਸ ਹੈ, ਉਸ ਦਾ ਗਿਫ਼ਟ ਵੀ ਥੋੜ੍ਹਾ ਖ਼ਾਸ ਹੋਣਾ ਚਾਹੀਦਾ ਹੈ। ਕੁਝ ਸਮਝ ਨਾ ਆਵੇ ਤਾਂ ਕੈਸ਼ ਦੇਣਾ ਚੰਗਾ ਲੱਗਦਾ ਹੈ ਪਰ ਇਥੇ ਅਸੀਂ ਤੁਹਾਨੂੰ ਕੁਝ ਅਜਿਹੇ ਆਪਸ਼ਨ ਦੇਵਾਂਗੇ ਜੋ ਤੁਹਾਡੀ ਸਿਸਟਰ ਨੂੰ ਬੇਹੱਦ ਪਸੰਦ ਆਉਣਗੇ। ਤਾਂ ਆਓ ਜਾਣਦੇ ਹਾਂ ਇਨ੍ਹਾਂ ਯੂਨੀਕ ਆਈਟਮਜ਼ ਬਾਰੇ...

GiftGift

1. ਪਰਸਨਲਾਈਜਡ ਗਿਫਟ- ਪਰਸਨਲਾਈਜਡ ਗਿਫਟ ਤੁਹਾਡੇ ਸਪੈਸ਼ਲ ਹੋਣ ਦਾ ਅਹਿਸਾਸ ਕਰਵਾਉਂਦੇ ਹਨ। ਇਸਦੇ ਲਈ ਤੁਸੀਂ ਆਪਣੀ ਭੈਣ ਲਈ ਕੋਈ ਮਨਪਸੰਦ ਫੋਟੋ ਕਿਸੀ ਗਿਫ਼ਟ ਆਈਟਮਜ਼ 'ਤੇ ਪ੍ਰਿੰਟ ਕਰਵਾ ਕੇ ਦੇ ਸਕਦੇ ਹੋ - ਜਿਵੇਂ ਕਾਫੀ ਮੱਗ, ਬਿਜ਼ਨਸ ਕਾਰਡ ਹੋਲਡਰ, ਨੋਟ ਬੁੱਕਸ, ਟੀ-ਸ਼ਰਟਸ. ਫੋਟੋ ਫਰੇਮ ਜਾਂ ਕੈਲੰਡਰ ਨੂੰ ਵੀ ਪਰਸਨਲਾਈਜਡ ਕਰ ਸਕਦੇ ਹੋ।

Gift Packaging BottleGift 

2. ਕੁਕਿੰਗ ਅਪਲਾਈਸੇਂਸ- ਜ਼ਿਆਦਾਤਰ ਔਰਤਾਂ ਨੂੰ ਕੁਕਿੰਗ ਦਾ ਸ਼ੌਂਕ ਹੁੰਦਾ ਹੈ ਤਾਂ ਜੇਕਰ ਤੁਹਾਡੀ ਭੈਣ ਵੀ ਉਨ੍ਹਾਂ 'ਚੋਂ ਇੱਕ ਹੈ ਤਾਂ ਉਸਨੂੰ ਕਿਚਨ ਅਪਲਾਈਸੇਂਸ ਗਿਫ਼ਟ ਕਰਨ ਦਾ ਆਈਡਿਆ ਬੈਸਟ ਰਹੇਗਾ। ਜਿਵੇਂ ਫੂਡ ਪ੍ਰੋਸੈਸਰ, ਕਾਫੀ ਮੇਕਰ, ਹੈਂਡ ਬਲੇਂਡਰ ਜਾਂ ਸੈਂਡਵਿਚ ਮੇਕਰ. ਡਿਨਰ ਸੈੱਟ ਆਦਿ।

GiftGift

3. ਸਮਾਰਟ ਗੈਜੇਟਸ- ਮੋਬਾਈਲ ਜਾਂ ਲੈਪਟਾਪ ਅਕਸੈਸਰੀਜ਼ ਦੇਣ ਦਾ ਆਈਡਿਆ ਵੀ ਬੈਸਟ ਰਹੇਗਾ। ਅੱਜਕੱਲ੍ਹ ਅਜਿਹੇ ਕਈ ਗੈਜੇਟਸ ਹਨ. ਜੋ ਹੈਂਡੀ ਹੁੰਦੇ ਹਨ ਅਤੇ ਇਨ੍ਹਾਂ ਨੂੰ ਆਸਾਨੀ ਨਾਲ ਬੈਗ 'ਚ ਕੈਰੀ ਕੀਤਾ ਜਾ ਸਕਦਾ ਹੈ। ਤਾਂ ਤੁਸੀਂ ਆਪਣੀ ਸਿਸਟਰ ਨੂੰ ਈਅਰਫੋਨਜ਼, ਮੋਬਾਈਲ ਜਾਂ ਲੈਪਟਾਪ ਕਵਰ ਦੇ ਸਕਦੇ ਹੋ। ਜੋ ਬੇਸ਼ੱਕ ਉਨ੍ਹਾਂ ਦੇ ਬਹੁਤ ਕੰਮ ਆਵੇਗੀ।

Gift Packaging Gift

4. ਆਫਰਸ ਦਾ ਚੁੱਕੋ ਫਾਇਦਾ- ਫੈਸਟੀਵਲ ਦੌਰਾਨ ਆਨਲਾਈਨ ਅਤੇ ਆਫਲਾਈਨ ਕਈ ਤਰ੍ਹਾਂ ਦੇ ਆਫਰਸ ਅਵੇਲੇਵਲ ਰਹਿੰਦੇ ਹਨ। ਫਿਰ ਚਾਹੇ ਉਹ ਡ੍ਰਾਈ ਫਰੂਟਸ ਹੋਣ. ਚਾਕਲੇਟ. ਮਠਿਆਈ ਜਾਂ ਫਿਰ ਮੇਕਅਪ ਪ੍ਰੋਡਕਟਸ। ਤਾਂ ਅਜਿਹੀਆਂ ਕਈ ਚੀਜ਼ਾਂ ਦੇ ਆਪਸ਼ਨ ਨੂੰ ਤੁਸੀਂ ਜ਼ਰੂਰਤ ਅਤੇ ਪਸੰਦ ਦੇ ਹਿਸਾਬ ਨਾਲ ਚੁਣ ਸਕਦੇ ਹੋ। ਜੇਕਰ ਤੁਹਾਡੀ ਭੈਣ ਫਿਗਰ ਅਤੇ ਹੈਲਥ ਕਾਂਨਸ਼ੀਅਸ ਹੈ, ਤਾਂ ਤੁਸੀਂ ਸ਼ੂਗਰ ਫ੍ਰੀ ਚਾਕਲੇਟ ਤੇ ਮਠਿਆਈ ਗਿਫਟ ਕਰ ਸਕਦੇ ਹੋ।

Gift Packaging BottleGift 

5. ਬੈਸਟ ਹੈ ਗਿਫ਼ਟ ਵਾਊਚਰਜ਼- ਗਿਫਟ ਵਾਊਚਰ ਦੇਣ ਦਾ ਆਈਡਿਆ ਵੀ ਸੁਪਰ ਹੈ। ਕਿਉਂਕਿ ਇਸ ਨਾਲ ਉਹ ਆਪਣੇ ਕੰਫਰਟ, ਜ਼ਰੂਰਤ ਅਤੇ ਪਸੰਦ ਦੀਆਂ ਚੀਜ਼ਾਂ ਦੀ ਸ਼ਾਪਿੰਗ ਕਰ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement