ਖ਼ਾਸ ਮੌਕਿਆਂ 'ਤੇ ਟਰਾਈ ਕਰੋ ਇੰਡੀਅਨ ਫੁਟਵੀਅਰ
Published : Aug 3, 2019, 4:55 pm IST
Updated : Aug 3, 2019, 4:55 pm IST
SHARE ARTICLE
Footwear
Footwear

ਵੈਸੇ ਤਾਂ ਮਾਰਕੀਟ ਵਿਚ ਜੁੱਤੀਆਂ ਦੀਆਂ ਅਨੇਕਾਂ ਕਿਸਤਾਂ ਦੇਖਣ ਨੂੰ ਮਿਲਦੀਆਂ ਹਨ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਆਪਣੀ ਪੰਸਦ ਦੀ ਕੋਈ ਵੀ ਜੁੱਤੀ ਨਹੀਂ ਮਿਲਦੀ।

ਵੈਸੇ ਤਾਂ ਮਾਰਕੀਟ ਵਿਚ ਜੁੱਤੀਆਂ ਦੀਆਂ ਅਨੇਕਾਂ ਕਿਸਤਾਂ ਦੇਖਣ ਨੂੰ ਮਿਲਦੀਆਂ ਹਨ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਨੂੰ ਆਪਣੀ ਪੰਸਦ ਦੀ ਕੋਈ ਵੀ ਜੁੱਤੀ ਨਹੀਂ ਮਿਲਦੀ। ਲੜਕੀਆਂ ਜਾਂ ਔਰਤਾਂ ਕਿਸੇ ਵੀ ਪਾਰਟੀ ਜਾਂ ਫੰਕਸ਼ਨ ਵਿਚ ਜਾਣ ਲਈ ਇੰਡੀਅਨ ਕੱਪੜੇ ਪਹਿਨਣਾ ਜ਼ਿਆਦਾ ਪਸੰਦ ਕਰਦੀਆ ਹਨ।  
ਉਹ ਹਮੇਸ਼ਾ ਇਸ ਗੱਲ ਨੂੰ ਲੈ ਕੇ ਉਲਝਣ ਵਿਚ ਰਹਿੰਦੀਆਂ ਹਨ ਕਿ ਆਪਣੇ ਆਉਟਫਿਟਸ ਦੇ ਨਾਲ ਕਿਹੜਾ ਫੁਟਵੀਅਰ ਪਹਿਨਿਆ ਜਾਵੇ। ਅੱਜ ਕੱਲ੍ਹ ਵਿਆਹਾਂ, ਫੰਕਸ਼ਨਾਂ ਵਿਚ ਵੀ ਆਏ ਮਹਿਮਾਨ ਨਾ ਕੇਵਲ ਡਰੈਸ ਸਗੋਂ ਫੁਟਵੀਅਰ ਉਤੇ ਵੀ ਖ਼ਾਸ ਧਿਆਨ ਦਿੰਦੇ ਹਨ। ​

punjabi juttipunjabi jutti

ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਫੁਟਵੀਅਰਸ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ, ਜੋ ਤੁਹਾਡੀ ਇੰਡੀਅਨ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਸਕਦੇ ਹਨ। ਜਿਸ ਨਾਲ ਤੁਸੀਂ ਅਪਣੀ ਟਰੈਂਡੀ ਲੁੱਕ ਪੂਰੀ ਕਰ ਸਕਦੇ ਹੋ। ਕੋਲਹਾਪੁਰੀ ਚੱਪਲ ਨੂੰ ਤੁਸੀਂ ਸਾੜ੍ਹੀ ਸੂਟ ਜਾਂ ਕਿਸੇ ਵੀ ਇੰਡੀਅਨ ਡਰੈਸ ਦੇ ਨਾਲ ਪਹਿਨ ਸਕਦੇ ਹੋ।

kolhapuri juttikolhapuri jutti

ਇਹ ਤੁਹਾਡੀ ਕਿਸੇ ਵੀ ਇੰਡੀਅਨ ਡਰੈਸ ਦੇ ਲੁੱਕ ਵਿਚ ਚਾਰ ਚੰਨ ਲਗਾ ਸਕਦਾ ਹੈ।  ਅੱਜ ਕੱਲ੍ਹ ਜ਼ਿਆਦਾਤਰ ਕੁੜੀਆਂ ਇੰਡੀਅਨ ਅਤੇ ਵੈਸਟਰਨ ਡਰੈਸ ਦੇ ਨਾਲ ਲੋਫ਼ਰਸ ਪਹਿਨਣਾ ਪਸੰਦ ਕਰ ਰਹੀਆਂ ਹਨ। ਲੋਫ਼ਰਸ ਤੁਹਾਨੂੰ ਸਟਾਈਲਿਸ਼ ਅਤੇ ਵੱਖਰੀ ਲੁਕ ਦਿੰਦੇ ਹਨ।  

sandalssandals

ਜੇਕਰ ਤੁਸੀਂ ਕਿਸੇ ਪਾਰਟੀ ਜਾਂ ਫੰਕਸ਼ਨ ਵਿਚ ਜਾਣਾ ਹੈ ਤਾਂ ਹਾਈ ਹੀਲਸ ਪਹਿਨੋ। ਹਾਈ ਹੀਲਸ ਪਹਿਨਣ ਨਾਲ ਤੁਹਾਨੂੰ ਸਟਾਈਲਿਸ਼ ਅਤੇ ਸ਼ਾਨਦਾਰ ਲੁਕ ਮਿਲੇਗੀ। ਅੱਜ ਕੱਲ੍ਹ ਕੁੜੀਆਂ ਦੇ ਨਾਲ ਨਾਲ ਬਾਲੀਵੁਡ ਅਭਿਨੇਤਰੀਆਂ ਵਿਚ ਵੀ ਪੰਜਾਬੀ ਜੁੱਤੀ ਦਾ ਟ੍ਰੈਂਡ ਬਹੁਤ ਚੱਲ ਰਿਹਾ ਹੈ। ਪੰਜਾਬੀ ਜੁੱਤੀ ਤੁਹਾਡੀ ਕਿਸੇ ਵੀ ਇੰਡੀਅਨ ਆਉਟਫਿਟ ਨੂੰ ਖੂਬਸੂਰਤ ਬਣਾ ਸਕਦੀ ਹੈ। 

ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement