
ਬੈਗ ਪੈਕ ਕਰਦੇ ਸਮੇਂ ਨਾ ਭੁਲੋ ਇਹ ਜ਼ਰੂਰੀ ਸਮਾਨ
ਨਵੀਂ ਦਿੱਲੀ: ਸਰਦੀਆਂ ਖ਼ਤਮ ਹੋਣ ਬਾਅਦ ਹੁਣ ਮੌਸਮ ਆਇਆ ਹੈ ਬੀਚ ਵਿਕੇਸ਼ਨ ਦਾ। ਇਸ ਪ੍ਰਕਾਰ ਜੇਕਰ ਕਿਤੇ ਘੁੰਮਣ ਜਾਣਾ ਹੋਵੇ ਤਾਂ ਇਹਨਾਂ ਚੀਜ਼ਾਂ ਨੂੰ ਪੈਕ ਕਰਨਾ ਨਾ ਭੁਲੋ। ਸਮੁੰਦਰੀ ਕਿਨਾਰਿਆਂ 'ਤੇ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਲਈ ਬ੍ਰਿਮ ਹੈਟ ਦੇ ਨਾਲ-ਨਾਲ ਸਨਸਕ੍ਰੀਨ ਰੱਖੋ ਜੋ ਤੁਹਾਨੂੰ ਸੂਰਜ ਦੀਆਂ ਹਾਨੀਕਾਰਕ ਕਿਰਣਾਂ ਤੋਂ ਬਚਾ ਕੇ ਰੱਖਦੀ ਹੈ। ਇਸ ਦੀ ਕੀਮਤ ਤਕਰੀਬਨ 1007 ਰੁਪਏ ਹੈ।
Slippers
ਬੀਚ 'ਤੇ ਜਾਣ ਵਾਸਤੇ ਕਿਸੇ ਵੀ ਤਰ੍ਹਾਂ ਦੇ ਕੱਪੜੇ ਰੱਖੋ ਪਰ ਇਸ ਤਰ੍ਹਾਂ ਦਾ ਸਵਿਮ ਕਵਰ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਦੀ ਕੀਮਤ 1499 ਹੈ। ਸਵਿਮ ਕਵਰ ਦੇ ਨਾਲ ਨਾਲ ਸਵਿਮਸੂਟ ਵੀ ਬੈਗ ਵਿਚ ਪੈਕ ਕਰੋ। ਇਸ ਦੀ ਕੀਮਤ 1094 ਰੁਪਏ ਹੈ। ਬੀਚ ਕੇ ਫਲੋਰਲ ਮੈਕਸੀ ਡ੍ਰੈਸ ਬਹੁਤ ਹੀ ਸ਼ਾਨਦਾਰ ਲਗਦੀ ਹੈ ਅਤੇ ਫੋਟੇਜ਼ ਵੀ ਬਹੁਤ ਸੁੰਦਰ ਆਉਂਦੀ ਹੈ।
ਇਸ ਡ੍ਰੈਸ ਦੀ ਕੀਮਤ 999 ਰੁਪਏ ਹੈ। ਰੇਤ 'ਤੇ ਘੁੰਮਣ ਲਈ ਅਪਣੇ ਨਾਲ ਇਸ ਤਰ੍ਹਾਂ ਦੀ ਫਲਿਪ ਫਲਾਪ ਰੱਖੋ ਜਿਸ ਦੀ ਕੀਮਤ 206 ਰੁਪਏ ਹੈ। ਇਹਨਾਂ ਚੀਜ਼ਾਂ ਨਾਲ ਤੁਸੀਂ ਅਪਣੀ ਬੀਚ ਦੀ ਯਾਤਰਾ ਬਹੁਤ ਆਰਾਮ ਨਾਲ ਕਰ ਸਕਦੇ ਹੋ।