ਲਾੜੀ ਬਣਨਾ ਹਰ ਕੁੜੀ ਦੀ ਸੁਪਨਾ ਹੁੰਦਾ ਹੈ ਅਤੇ ਉਹ ਉਸ ਲਈ ਬਹੁਤ ਸਾਰੇ ਸੁਪਨੇ ਸਜਾਉਂਦੀ ਹੈ। ਬੈਸਟ ਅਤੇ ਯੂਨੀਕ ਲਹਿੰਗੇ ਦੇ ਨਾਲ ਮੈਚਿੰਗ ਐਕਸੈਸਰੀਜ਼ ਅਤੇ ਸੈਂਡਲ ਵਗੈਰਾ..
ਲਾੜੀ ਬਣਨਾ ਹਰ ਕੁੜੀ ਦੀ ਸੁਪਨਾ ਹੁੰਦਾ ਹੈ ਅਤੇ ਉਹ ਉਸ ਲਈ ਬਹੁਤ ਸਾਰੇ ਸੁਪਨੇ ਸਜਾਉਂਦੀ ਹੈ। ਬੈਸਟ ਅਤੇ ਯੂਨੀਕ ਲਹਿੰਗੇ ਦੇ ਨਾਲ ਮੈਚਿੰਗ ਐਕਸੈਸਰੀਜ਼ ਅਤੇ ਸੈਂਡਲ ਵਗੈਰਾ ਯੂਜ਼ ਕਰਨ ਵਿਚ ਕੋਈ ਗਲਤੀ ਨਹੀਂ ਕਰਦੀਆਂ ਤਾਂਕਿ ਉਹ ਆਪਣੇ ਲੁੱਕ ਨਾਲ ਇਸ ਵੱਡੇ ਦਿਨ ਨੂੰ ਹੋਰ ਸਪੈਸ਼ਲ ਬਣਾ ਸਕੇ।
ਜਿਸ ਤਰ੍ਹਾਂ ਇਸ ਦਿਨ ਆਉਟਫਿਟਸ ਦੇ ਨਾਲ ਮੇਕਅਪ ਮਹੱਤਵ ਰੱਖਦਾ ਹੈ ਉਹਨਾਂ ਹੀ ਰੋਲ ਹੇਅਰਸਟਾਈਲ ਦਾ ਵੀ ਹੁੰਦਾ ਹੈ ਅਤੇ ਜੇਕਰ ਉਸ ਵੱਲ ਪ੍ਰੋਪਰ ਧਿਆਨ ਨਹੀਂ ਦਿਤਾ ਜਾਂਦਾ ਤਾਂ ਸਾਰੀ ਮਿਹਨਤ ਉਤੇ ਪਾਣੀ ਫਿਰ ਜਾਂਦਾ ਹੈ। ਤੁਹਾਡੇ ਨਾਲ ਅਜਿਹਾ ਨਾ ਹੋਵੇ ਅਤੇ ਤੁਹਾਡਾ ਇਹ ਸਪੈਸ਼ਲ ਦਿਨ ਅਮੇਜ਼ਿੰਗ ਬਣ ਪਾਏ ਇਸ ਲਈ ਜਾਣੋ ਇਹ ਖਾਸ ਗੱਲਾਂ।
ਤੁਸੀਂ ਜੋ ਵੀ ਹੇਅਰਸਟਾਈਲ ਚੁਣਨ ਤੋਂ ਪਹਿਲਾਂ ਅਪਣੇ ਹੇਅਰ ਸਟਾਈਲਿਸਟ ਨੂੰ ਦੱਸ ਦਓ ਕਿ ਤੁਸੀਂ ਕਿਸ ਤਰ੍ਹਾਂ ਦਾ ਲੰਗਿਹਾ ਅਤੇ ਐਕਸੈਸਰੀਜ਼ ਪਾ ਰਹੀ ਹੋ ਕਿਉਂਕਿ ਜੇਕਰ ਆਉਟਫਿਟਸ ਅਤੇ ਐਕਸੈਸਰੀਜ਼ ਹੈਵੀ ਹੈ ਤਾਂ ਉਸ ਦੇ ਨਾਲ ਸਿੰਪਲ ਲੁੱਕ ਜ਼ਿਆਦਾ ਬੈਸਟ ਲੱਗੇਗਾ ਬਜਾਏ ਹੇਅਰ ਐਕਸੈਸਰੀਜ਼ ਲਗਾਉਣ ਦੇ।
ਵਾਲਾਂ ਨੂੰ ਪੋਸ਼ਣ ਅਤੇ ਚਮਕਦਾਰ ਬਣਾਉਣ ਲਈ ਪਹਿਲਾਂ ਤੋਂ ਹੇਅਰ ਟ੍ਰੀਟਮੈਂਟਸ ਅਤੇ ਕਿਓਕਾਰਪਿਨ ਲਾਇਟ ਹੇਅਰ ਆਇਲ ਨਾਲ ਮਸਾਜ ਕਰੋ ਤਾਂਕਿ ਹੇਅਰ ਸਟਾਇਲ ਵਧੀਆ ਲੁੱਕ ਦੇ ਪਾਏ ਨਹੀਂ ਤਾਂ ਬੇਜਾਨ ਵਾਲਾਂ ਉਤੇ ਚੰਗੀ ਤਰ੍ਹਾਂ ਨਾਲ ਵਧੀਆ ਹੇਅਰਸਟਾਈਲ ਵੀ ਬੇਰੰਗ ਲਗਦਾ ਹੈ।