
ਹਿਨਾ ਸੋਸ਼ਲ ਮੀਡੀਆ 'ਤੇ ਵੀ ਰਹਿੰਦੀ ਹੈ ਕਾਫੀ ਐਕਟਿਵ
ਟੀਵੀ ਇੰਡਸਟਰੀ ਦੀ ਮਸ਼ਹੂਰ ਅਤੇ ਬੋਲਡ ਅਦਾਕਾਰ ਹਿਨਾ ਖਾਨ ਚਮਕਦਾ ਸਿਤਾਰਾ ਹੈ ਜਿਸਨੇ ਛੋਟੇ ਪਰਦੇ ਤੇ ਅਦਾਕਾਰੀ ਕਰਕੇ ਆਪਣੀ ਵੱਖਰੀ ਪਛਾਣ ਬਣਾਈ। ਅੱਜ ਹਿਨਾ ਸਿਰਫ ਆਪਣੀ ਅਦਾਕਾਰੀ ਬਾਰੇ ਹੀ ਨਹੀਂ ਬਲਕਿ ਡਰੈਸਿੰਗ ਨੂੰ ਲੈ ਕੇ ਵੀ ਚਰਚਾ ਵਿੱਚ ਹੈ।
ਖਾਸ ਗੱਲ ਇਹ ਹੈ ਕਿ ਪਰਦੇ 'ਤੇ ਹਮੇਸ਼ਾ ਮੌਜੂਦ ਰਹਿਣ ਵਾਲੀ ਹਿਨਾ ਅੱਜ ਆਪਣੀ ਬੋਲਡ ਲੁੱਕ ਨਾਲ ਟੋਪ ਦੇਅਦਾਕਾਰਾ ਨਾਲ ਮੁਕਾਬਲਾ ਕਰਦੀ ਹੈ। ਹਿਨਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਫੋਟੋਆਂ ਅਤੇ ਵੀਡੀਓ ਨੂੰ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਹਿਨਾ ਖਾਨ ਦੀਆਂ ਤਾਜ਼ਾ ਤਸਵੀਰਾਂ ਇਕ ਵਾਰ ਫਿਰ ਤਬਾਹੀ ਮਚਾ ਰਹੀਆਂ ਹਨ। ਇਸ ਸਾੜ੍ਹੀ ਦੀ ਕੀਮਤ 35,000 ਰੁਪਏ ਹੈ।
HINA