ਰਾਤ ਦੀ ਬਚੀ ਦਾਲ ਦਾ ਬਣਾਉ ਟੇਸਟੀ ਅਤੇ ਸਿਹਤਮੰਦ ਦਾਲ ਚੀਲਾ
Published : Mar 11, 2020, 1:55 pm IST
Updated : Mar 11, 2020, 2:24 pm IST
SHARE ARTICLE
file photo
file photo

ਜ਼ਿਆਦਾਤਰ ਲੋਕਾਂ ਦੇ ਘਰ ਰਾਤ ਦੀ ਦਾਲ ਬਚ ਜਾਂਦੀ ਹੈ ਪਰ ਇਸ ਨੂੰ ਖਾਣ ਦੀ ਬਜਾਏ.. 

 ਚੰਡੀਗੜ੍ਹ: ਜ਼ਿਆਦਾਤਰ ਲੋਕਾਂ ਦੇ ਘਰ ਰਾਤ ਦੀ ਦਾਲ ਬਚ ਜਾਂਦੀ ਹੈ ਪਰ ਇਸ ਨੂੰ ਖਾਣ ਦੀ ਬਜਾਏ  ਉਹ ਇਸ ਨੂੰ ਸੁੱਟ ਦੇਣਾ ਪਸੰਦ ਕਰਦੇ ਹਨ ਪਰ ਅਸੀਂ ਤੁਹਾਨੂੰ ਬਚੀ ਹੋਈ ਠੰਡੀ ਦਾਲ ਦੇ ਵਿਸ਼ੇਸ਼ ਨੁਸਖੇ ਬਾਰੇ ਦੱਸਾਂਗੇ। ਜਿਸਦਾ ਸੁਆਦ ਤੁਹਾਡਾ ਦਿਨ ਖਾਸ ਬਣਾ ਦੇਵੇਗਾ। ਤਾਂ ਆਓ ਜਾਣਦੇ ਹਾਂ ਬਚੀ ਠੰਡੀ ਦਾਲ ਤੋਂ ਬਣੀ ਦਾਲ ਚਿੱਲਾ ਵਿਅੰਜਨ ਬਾਰੇ।

photophoto

ਦਾਲ ਚੀਲਾ ਬਣਾਉਣ ਲਈ  ਸਮੱਗਰੀ
ਬਚੀ ਦਾਲ, ਕਣਕ ਦਾ ਆਟਾ - 1/2 ਕੱਪ, ਚਾਵਲ ਦਾ ਆਟਾ - 1/2 ਕੱਪ, ਬਾਰੀਕ ਕੱਟਿਆ ਹੋਇਆ ਲਸਣ - 2 ਚਮਚ, ਬਰੀਕ ਕੱਟਿਆ ਹੋਇਆ ਮਿਰਚ - 1 ਹਲਦੀ ਪਾਊਡਰ - ਚੂੰਡੀ, ਨਮਕ-ਸੁਆਦ ਅਨੁਸਾਰ ਹੀਂਗ ਚੁਟਕੀ ਭਰ ,ਬਾਰੀਕ ਕੱਟਿਆ ਧਨੀਆ - 4 ਚਮਚ,ਤੇਲ - ਜ਼ਰੂਰਤ ਅਨੁਸਾਰ

photophoto

ਵਿਧੀ
ਅੱਧਾ ਚਮਚਾ ਤੇਲ ਅਤੇ ਸਾਰੀ ਸਮੱਗਰੀ ਨੂੰ ਇਕ ਬਰਤਨ ਵਿਚ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ, ਇਹ ਘੋਲ ਡੋਸਾ ਦੇ ਘੋਲ ਦੀ ਤਰ੍ਹਾਂ ਹੋਣਾ ਚਾਹੀਦਾ ਹੈ, ਜੇ ਜ਼ਰੂਰਤ ਹੋਏ ਤਾਂ ਤੁਸੀਂ ਥੋੜਾ ਜਿਹਾ ਪਾਣੀ ਪਾ ਸਕਦੇ ਹੋ।ਨਾਨਸਟਿਕ ਪੈਨ ਨੂੰ ਗਰਮ ਕਰੋ ਅਤੇ ਇਸ 'ਤੇ ਥੋੜਾ ਜਿਹਾ ਤੇਲ ਪਾ ਕੇ ਫੈਲਾਓ ਇਕ ਛੋਟਾ ਜਿਹਾ ਕਟੋਰਾ ਭਰੋ, ਘੋਲ ਨੂੰ ਪੈਨ ਤੇ ਫਲਾਓ ਅਤੇ ਅਤੇ ਚੀਲਾ ਨੂੰ ਦੋਵਾਂ ਪਾਸਿਓ ਸੁਨਿਹਰੀ ਹੋਣ ਤੱਕ ਪਕਾਉ ਫਿਰ ਨਾਰੀਅਲ ਦੀ ਚਟਨੀ ਨਾਲ ਗਰਮ ਸਰਵ ਕਰੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement