ਵੇਸਣ ਦੇ ਲੱਡੂ
Published : Jan 23, 2019, 1:35 pm IST
Updated : Jan 23, 2019, 1:35 pm IST
SHARE ARTICLE
Laddu
Laddu

1 ਕਪ ਵੇਸਣ, ਥੋੜ੍ਹਾ ਜਿਹਾ ਇਲਾਚੀ ਪਾਊਡਰ, 1/4 ਕਪ ਘਿਓ, 1/2 ਕਪ ਪੀਸੀ ਹੋਈ ਚੀਨੀ, ਗਾਰਨਿਸ਼ਿੰਗ ਲਈ ਥੋੜ੍ਹਾ ਜਿਹਾ ਪਿਸਤਾ ਕੱਟਿਆ ਹੋਇਆ...

ਸਮੱਗਰੀ : 1 ਕਪ ਵੇਸਣ, ਥੋੜ੍ਹਾ ਜਿਹਾ ਇਲਾਚੀ ਪਾਊਡਰ, 1/4 ਕਪ ਘਿਓ, 1/2 ਕਪ ਪੀਸੀ ਹੋਈ ਚੀਨੀ, ਗਾਰਨਿਸ਼ਿੰਗ ਲਈ ਥੋੜ੍ਹਾ ਜਿਹਾ ਪਿਸਤਾ ਕੱਟਿਆ ਹੋਇਆ। 

Vesan De LadduVesan De Laddu

ਢੰਗ : ਵੇਸਣ ਨੂੰ ਛਾਨ ਲਓ। ਭਾਰੀ ਤਲੇ ਵਾਲੀ ਕੜਾਹੀ ਵਿਚ ਘਿਓ ਗਰਮ ਕਰਕੇ ਵੇਸਣ ਨੂੰ ਹਲਕਾ ਸੋਨੇ-ਰੰਗਾ ਹੋਣ ਤੱਕ ਭੁੰਨੋ। ਤਿਆਰ ਮਿਸ਼ਰਣ ਨੂੰ ਥਾਲੀ ਵਿਚ ਕੱਢ ਕੇ ਥੋੜ੍ਹਾ ਠੰਡਾ ਕਰੋ ਅਤੇ ਫਿਰ ਇਸ ਵਿਚ ਇਲਾਚੀ ਪਾਊਡਰ ਅਤੇ ਚੀਨੀ ਚੰਗੀ ਤਰ੍ਹਾਂ ਮਿਕਸ ਕਰੋ। ਮਿਸ਼ਰਣ ਦੇ ਲੱਡੂ ਬਣਾ ਕੇ ਪਿਸਤੇ ਨਾਲ ਸਜਾ ਕੇ ਸਰਵ ਕਰੋ।

LadduLaddu

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement