ਜੀਵਨ ਜਾਚ   ਜੀਵਨਸ਼ੈਲੀ  03 Jun 2019  ਸਰਕਾਰੀ ਹਸਪਤਾਲ ਅੰਮ੍ਰਿਤਸਰ ਅਤੇ ਪਟਿਆਲਾ 'ਚ ਸੀਨੀਅਰ ਰੈਜ਼ੀਡੈਂਟ ਅਹੁਦਿਆਂ ਲਈ ਨਿਕਲੀ ਭਰਤੀ

ਸਰਕਾਰੀ ਹਸਪਤਾਲ ਅੰਮ੍ਰਿਤਸਰ ਅਤੇ ਪਟਿਆਲਾ 'ਚ ਸੀਨੀਅਰ ਰੈਜ਼ੀਡੈਂਟ ਅਹੁਦਿਆਂ ਲਈ ਨਿਕਲੀ ਭਰਤੀ

ਏਜੰਸੀ
Published Jun 3, 2019, 6:41 pm IST
Updated Jun 3, 2019, 6:41 pm IST
ਯੋਗ ਉਮੀਦਵਾਰ ਦੀ ਵਿਦਿਅਕ ਯੋਗਤਾ MBBS ਅਤੇ MD/MS ਹੋਣੀ ਚਾਹੀਦੀ ਹੈ
Recruitment 2019
 Recruitment 2019

ਚੰਡੀਗੜ੍ਹ : ਡਾਇਰੈਕਟੋਰੇਟ ਆਫ਼ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ ਪੰਜਾਬ ਨੇ ਸੀਨੀਅਰ ਰੈਜੀਡੈਂਟਾਂ ਦੀਆਂ 262 ਆਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਉਮੀਦਵਾਰ 21 ਜੂਨ 2019 ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ। 

Punjab Medical Education Recruitment 2019Punjab Medical Education Recruitment 2019

ਯੋਗ ਉਮੀਦਵਾਰ ਦੀ ਵਿਦਿਅਕ ਯੋਗਤਾ MBBS ਅਤੇ MD/MS ਹੋਣੀ ਚਾਹੀਦੀ ਹੈ। ਅਪਲਾਈ ਕਰਨ ਲਈ ਉਮੀਦਵਾਰ ਨੂੰ ਆਪਣਾ ਵੇਰਵਾ ਕਾਗਜ਼ 'ਤੇ ਲਿਖ ਕੇ "The Director, Research & Medical Education, Punjab, Medical Education Bhawan, Sector 69, SAS Nagar" ਦੇ ਪਤੇ 'ਤੇ ਪੋਸਟ ਕਰਨਾ ਪਵੇਗਾ।

DoctorDoctor

ਬੇਨਤੀਕਰਤਾ ਦੀ ਅਰਜ਼ੀ 21 ਜੂਨ 2019 ਤਕ ਸ਼ਾਮ 5 ਵਜੇ ਤੋਂ ਪਹਿਲਾਂ ਮਿਲ ਜਾਣੀ ਚਾਹੀਦੀ ਹੈ। ਬੇਨਤੀਕਰਤਾ ਹੇਠ ਦਿੱਤੇ ਵੈਬ ਲਿੰਕ 'ਤੇ ਕਲਿਕ ਕਰ ਕੇ ਵੱਧ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ :-

http://www.punjabmedicaleducation.org/PDF%202019/SENIOR%20RESIDENT%20ADVERTISEMENT%20MAY%202019.pdf

Advertisement