ਹੁਣ ਘਰ ਵਿਚ ਹੀ ਕਰੋ ਹੇਅਰ ਸਪਾ
Published : Jul 5, 2019, 1:51 pm IST
Updated : Jul 5, 2019, 1:51 pm IST
SHARE ARTICLE
Hair Spa
Hair Spa

ਸਿਲਕੀ, ਸਾਫਟ, ਸ਼ਾਇਨੀ ਅਤੇ ਹੇਲਥੀ ਵਾਲ ਹਰ ਕੋਈ ਚਾਹੁੰਦਾ ਹੈ। ਵਾਲਾਂ ਨੂੰ ਖੂਬਸੁਰਤ ਰੱਖਣ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ।

ਸਿਲਕੀ, ਸਾਫਟ, ਸ਼ਾਇਨੀ ਅਤੇ ਹੇਲਥੀ ਵਾਲ ਹਰ ਕੋਈ ਚਾਹੁੰਦਾ ਹੈ। ਵਾਲਾਂ ਨੂੰ ਖੂਬਸੁਰਤ ਰੱਖਣ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ। ਅਜਿਹਾ ਹੀ ਇਕ ਤਰੀਕਾ ਹੈ ਹੇਅਰ ਸਪਾ। ਇਹ ਇਕ ਡੀਪ ਕੰਡੀਸ਼ਨਿੰਗ ਟਰੀਟਮੇਂਟ ਹੈ ਜੋ ਵਾਲਾਂ ਦੀ ਗਰੋਥ ਲਈ ਜ਼ਰੂਰੀ ਹੈ। ਇਸ ਨਾਲ ਨਾ ਸਿਰਫ ਵਾਲ ਮਜ਼ਬੂਤ ਅਤੇ ਸ਼ਾਇਨੀ ਹੁੰਦੇ ਹਨ ਸਗੋਂ ਡੈਂਡਰਫ, ਡੈਮੇਜ ਵਾਲ ਅਤੇ ਵਾਲਾਂ ਦਾ ਗਿਰਨਾ ਆਦਿ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਹੇਅਰ ਸਪਾ ਖੂਬਸੂਰਤ ਵਾਲਾਂ ਲਈ ਬਹੁਤ ਵਧੀਆ ਉਪਾਅ ਹੈ।

silky hairsilky hair

ਇਸ ਨਾਲ ਵਾਲ ਹੇਲਥੀ ਅਤੇ ਸ਼ਾਇਨੀ ਹੁੰਦੇ ਹਨ, ਡੈਂਡਰਫ ਖ਼ਤਮ ਹੁੰਦਾ ਹੈ, ਵਾਲਾਂ ਦਾ ਟੁੱਟਣਾ ਰੁਕ ਜਾਂਦਾ ਹੈ, ਦੋ ਮੂਹੇਂ ਵਾਲਾਂ ਤੋਂ ਛੁਟਕਾਰਾ ਮਿਲਦਾ ਹੈ, ਵਾਲਾਂ ਨੂੰ  ਪੋਸ਼ਣ ਮਿਲਦਾ ਹੈ। ਅੱਜ ਅਸੀ ਤੁਹਾਨੂੰ ਘਰ ਵਿਚ ਹੀ ਸਪਾ ਕਰਣ ਦਾ ਆਸਾਨ ਤਰੀਕਾ ਦੱਸ ਰਹੇ ਹਾਂ, ਜਿਸ ਦੇ ਨਾਲ ਵਾਲ ਸਾਫਟ, ਸ਼ਾਇਨੀ, ਵਾਲਾਂ ਦਾ ਝੜਨਾ ਦੂਰ ਹੁੰਦਾ ਹੈ ਅਤੇ ਹੋਰ ਵੀ ਬਹੁਤ ਸਾਰੀ ਵਾਲਾਂ ਦੀ ਸਮੱਸਿਆ ਦੂਰ ਹੋ ਜਾਵੇਗੀ।

silky hairsilky hair

ਇਸ ਸਪਾ ਨੂੰ ਤੁਸੀ ਹਫਤੇ ਵਿਚ 2 ਵਾਰ ਇਸਤੇਮਾਲ ਕਰ ਸਕਦੇ ਹੋ। 
ਹੇਅਰ ਸਪਾ ਲਈ ਜ਼ਰੂਰੀ ਸਾਮਾਨ - ਸ਼ਹਿਦ -  2 ਚਮਚ, ਬਦਾਮ ਦਾ ਤੇਲ -  1 ਚਮਚ, ਕੇਲਾ - 1, ਪਿਆਜ - 1
ਇਸ ਤਰ੍ਹਾਂ ਕਰੋ ਇਸਤੇਮਾਲ - ਸਭ ਤੋਂ ਪਹਿਲਾਂ ਕੇਲੇ ਨੂੰ ਮਿਕਸੀ ਵਿਚ ਪਾ ਕੇ ਪੇਸਟ ਬਣਾ ਲਉ। ਇਸ ਤੋਂ ਬਾਅਦ ਪਿਆਜ ਨੂੰ ਛਿੱਲ ਕੇ ਇਸ ਦਾ ਵੀ ਪੇਸਟ ਬਣਾਓ ਅਤੇ ਛਾਣ ਕੇ ਇਸ ਦਾ ਰਸ ਕੱਢ ਲਉ।

hair spahair spa

ਇਕ ਬਰਤਨ ਲੈ ਕੇ ਇਸ ਵਿਚ ਸ਼ਹਿਦ, ਬਦਾਮ ਦਾ ਤੇਲ, ਕੇਲੇ ਦਾ ਪੇਸਟ ਅਤੇ ਪਿਆਜ ਦਾ ਰਸ ਪਾ ਕੇ ਮਿਕਸ ਕਰ ਲਉ। ਇਸ ਤਰ੍ਹਾਂ ਤੁਹਾਡਾ ਹੋਮ ਮੇਡ ਹੇਅਰ ਸਪਾ ਕਰੀਮ ਤਿਆਰ ਹੈ। ਇਸ ਨੂੰ ਵਾਲਾਂ ਉੱਤੇ ਲਗਾ ਕੇ 5 ਮਿੰਟ ਲਈ ਮਸਾਜ਼ ਕਰੋ ਅਤੇ 2 ਘੰਟੇ ਇਸੇ ਤਰ੍ਹਾਂ ਲਗਾ ਰਹਿਣ ਦਿਓ। ਇਸ ਤੋਂ  ਬਾਅਦ ਸ਼ੈਂਪੂ ਦੇ ਨਾਲ ਵਾਲਾਂ ਨੂੰ ਧੋ ਲਉ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement