ਖੂਬਸੂਰਤੀ ਨੂੰ ਇੰਝ ਬਰਕਰਾਰ ਰੱਖਦਾ ਹੈ ਸ਼ਹਿਦ
Published : Jan 22, 2020, 4:47 pm IST
Updated : Jan 22, 2020, 4:47 pm IST
SHARE ARTICLE
File Photo
File Photo

ਸ਼ਹਿਦ ਸਿਹਤ ਲਈ ਬਹੁਤ ਲਾਭਦਾਇਕ ਔਸ਼ਧੀ ਹੈ। ਸਿਹਤ ਦੇ ਜਾਣਕਾਰਾਂ ਮੁਤਾਬਕ, ਜੇਕਰ ਸ਼ਹਿਦ ਦੇ ਇਸਤੇਮਾਲ ਦਾ ਤਰੀਕਾ ਪਤਾ ਹੈ, ਤਾਂ ਇਸ ਦੀ ਵਰਤੋਂ ਕਰਕੇ ਸਿਹਤ ਸਬੰਧੀ...

ਸ਼ਹਿਦ ਸਿਹਤ ਲਈ ਬਹੁਤ ਲਾਭਦਾਇਕ ਔਸ਼ਧੀ ਹੈ। ਸਿਹਤ ਦੇ ਜਾਣਕਾਰਾਂ ਮੁਤਾਬਕ, ਜੇਕਰ ਸ਼ਹਿਦ ਦੇ ਇਸਤੇਮਾਲ ਦਾ ਤਰੀਕਾ ਪਤਾ ਹੈ, ਤਾਂ ਇਸ ਦੀ ਵਰਤੋਂ ਕਰਕੇ ਸਿਹਤ ਸਬੰਧੀ ਹਰ ਰੋਗ ਨਾਲ ਨਿਪਟਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ, ਆਯੁਰਵੇਦ ਵਿਚ ਇਸ ਨੂੰ ਬੇਹੱਦ ਲਾਭਦਾਇਕ ਔਸ਼ਧੀ ਕਿਹਾ ਜਾਂਦਾ ਹੈ।

HoneyHoney

ਅਜਿਹੀ ਹੀ ਇੱਕ ਚੀਜ ਹੈ ਦਾਲਚੀਨੀ, ਜੋ ਸਾਡੇ ਘਰ ਦੀ ਰਸੋਈ ਵਿਚ ਆਮ ਤੌਰ ‘ਤੇ ਮਿਲ ਹੀ ਜਾਂਦੀ ਹੈ। ਸਿਰਫ ਸਿਹਤ ਹੀ ਨਹੀਂ ਸਗੋਂ ਖੂਬਸੂਰਤੀ ਨਾਲ ਜੁੜੇ ਫਾਇਦੇ ਵੀ ਸ਼ਹਿਦ ਵਿਚ ਹਨ। 

HoneyHoney

1. ਖੂਬਸੂਰਤੀ ਵਧਾਉਣ ਵਿਚ ਸ਼ਹਿਦ ਦਾ ਇਸਤੇਮਾਲ :-1: ਕੁਦਰਤੀ ਵਾਲਾ ਦਾ ਸਪਾ :- ਅੱਧਾ ਕੱਪ ਦਹੀ 'ਚ 2 ਤੋਂ 3 ਚਮਚੇ ਸ਼ਹਿਦ ਮਿਲਾ ਕੇ ਪੇਸਟ ਬਣਾਓ ਅਤੇ ਬਾਲਾ ਤੇ ਲਗਾਓ। ਇਸ ਨਾਲ ਵਾਲਾ 'ਚ ਕੁਦਰਤੀ ਚਮਕ ਆਵੇਗੀ ਤੇ ਗਰੋਥ ਵੀ ਵਧੇਗੀ।

honey and lemonhoney and lemon

2: ਫੇਸਮਾਸਕ :- ਚੇਹਰੇ ਦਾ ਗਲੋ ਵਧਾਉਣ ਲਈ 2 ਚੱਮਚ ਸ਼ਹਿਦ ਅੱਧਾ ਨਿੰਬੂ ਤੇ ਵੇਸਣ ਲੈ ਕੇ ਪੇਸਟ ਤਿਆਰ ਕਰੋ ਉਸ ਨੂੰ 5 ਮਿੰਟਾਂ ਲਈ ਚੇਹਰੇ 'ਤੇ ਲਗਾ ਕੇ ਰੱਖੋ ਫਿਰ ਧੋ ਲਵੋ। ਇਸ ਨਾਲ ਚਮੜੀ ਨਿਖਰੀ ਦਿਖਾਈ ਦੇਵੇਗੀ |

HoneyHoney

2)ਸ਼ਹਿਦ ਦੇ ਦਵਾਈ ਦੇ ਰੂਪ 'ਚ ਫਾਇਦੇ: 1: ਜਖ਼ਮ ਜਲਦੀ ਭਰਦਾ ਹੈ। 2: ਪੇਟ ਦੇ ਕੀੜੇ ਇਸ ਦਾ ਸੇਵਨ ਕਰਨ ਨਾਲ ਪਖਾਨੇ ਰਾਹੀਂ ਆਸਾਨੀ ਨਾਲ ਬਾਹਰ ਆ ਜਾਂਦੇ ਹਨ।

Milk & HoneyMilk & Honey

3: ਜੇਕਰ ਮੂੰਹ ਸੁਕਦਾ ਹੈ ਤਾ ਇਕ ਚਮਚ ਸ਼ਹਿਦ ਮੂੰਹ 'ਚ ਭਰ ਲਾਓ ਅਤੇ ਇਸ ਦੇ ਦੋ ਮਿੰਟਾਂ ਬਾਅਦ ਕੁਰਲੀ ਕਰ ਲਵੋ ਇਸ ਨਾਲ ਮੂੰਹ ਦਾ ਸੁੱਕਾਪਣ ਦੂਰ ਹੋ ਜਾਵੇਗਾ

Honey waterHoney water

4: ਕਬਜ਼ ਦੀ ਛੁੱਟੀ ਕਰ ਦਿੰਦਾ ਹੈ ਜੇਕਰ ਇਕ ਗਲਾਸ ਕੋਸਾ ਪਾਣੀ ਤੇ ਇਕ ਚਮਚ ਸ਼ਹਿਦ ਪਾ ਕੇ ਪੀਤਾ ਜਾਵੇ।  

Honey waterHoney water

ਬਲੱਡ ਸ਼ੂਗਰ ਲੈਵਲ ਬਰਾਬਰ ਕਰਦਾ ਹੈ : ਸੂਗਰ ਦੀ ਬਿਮਾਰੀ ਦੇ ਰੋਗੀ ਨੂੰ ਖੰਡ ਖਾਣ ਨਾਲ ਨੁਕਸਾਨ ਹੁੰਦਾ ਹੈ, ਉਹ ਚੀਨੀ ਦੀ ਥਾਂ ਸ਼ਹਿਦ ਦੀ ਵਰਤੋਂ ਕਰ ਸਕਦਾ ਹੈ ਜੇਕਰ ਤੁਸੀਂ ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਂਦੇ ਹੋ ਤਾ ਇਸ ਨਾਲ ਹੇਮੋਗਲੋਬਿਨ ਦਾ ਪੱਧਰ ਜ਼ਿਆਦਾ ਹੁੰਦਾ ਹੈ , ਜਿਸ ਨਾਲ ਅਮੀਨੀਆਂ ਤੇ ਖੂਨ ਦੀ ਕਮੀ ਦੀ ਸਤਿਥੀ 'ਚ ਫਾਇਦਾ ਮਿਲਦਾ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement