5.7 ਇੰਚ ਡਿਸਪਲੇ ਵਾਲਾ Coolpad Cool 2 ਫ਼ੋਨ ਹੋਇਆ ਲਾਂਚ
Published : May 1, 2018, 3:52 pm IST
Updated : May 1, 2018, 3:52 pm IST
SHARE ARTICLE
Coolpad Cool 2
Coolpad Cool 2

ਕੂਲਪੈਡ ਅਤੇ ਲੇਈਕੋ ਦੀ ਹਿੱਸੇਦਾਰੀ ਤਹਿਤ ਤਿਆਰ ਕੀਤੇ ਗਏ ਕੂਲਪੈਡ ਕੂਲ 2 ਸਮਾਰਟਫ਼ੋਨ ਲਾਂਚ ਕਰ ਦਿਤਾ ਗਿਆ ਹੈ। ਇਸ ਤੋਂ ਪਹਿਲਾਂ ਦੋਹਾਂ ਕੰਪਨੀਆਂ ਨੇ ਮਿਲ ਕੇ Cool...

ਨਵੀਂ ਦਿੱਲੀ : ਕੂਲਪੈਡ ਅਤੇ ਲੇਈਕੋ ਦੀ ਹਿੱਸੇਦਾਰੀ ਤਹਿਤ ਤਿਆਰ ਕੀਤੇ ਗਏ ਕੂਲਪੈਡ ਕੂਲ 2 ਸਮਾਰਟਫ਼ੋਨ ਲਾਂਚ ਕਰ ਦਿਤਾ ਗਿਆ ਹੈ। ਇਸ ਤੋਂ ਪਹਿਲਾਂ ਦੋਹਾਂ ਕੰਪਨੀਆਂ ਨੇ ਮਿਲ ਕੇ Cool 1 Dual ਸਮਾਰਟਫ਼ੋਨ ਲਾਂਚ ਕੀਤਾ ਸੀ।

Coolpad Cool 2Coolpad Cool 2

Coolpad Cool 2 'ਚ 5.7 ਇੰਚ ਦਾ ਡਿਸਪਲੇ ਅਤੇ ਡੁਅਲ ਰਿਅਰ ਕੈਮਰਾ ਦਾ ਸੈੱਟਅਪ ਦਿਤਾ ਹੈ। ਇਹ ਵਾਟਰ ਰਸਿਸਟੈਂਟ ਅਤੇ 4 ਜੀਬੀ ਰੈਮ ਨਾਲ ਲੈਸ ਹੈ। ਗੂਗਲ ਐਂਡਰਾਇਡ 7.0 ਨੂਗਾ ਆਪਰੇਟਿੰਗ ਸਿਸਟਮ ਨਾਲ ਆਉਣ ਵਾਲੇ Coolpad Cool 2 'ਚ 5.7 ਇੰਚ ਦਾ ਡਿਸਪਲੇ ਦਿਤਾ ਗਿਆ ਹੈ। ਇਸ ਡਿਸਪਲੇ ਦਾ  ਰੇਸ਼ੋ 18:9 ਹੈ।

Coolpad Cool 2Coolpad Cool 2

ਇਹ ਹੈਂਡਸੈੱਟ ਮੀਡੀਆਟੈੱਕ ਐਮਟੀ6750 ਪ੍ਰੋਸੈੱਸਰ, ਜਿਸ ਦੀ ਸੱਭ ਤੋਂ ਜ਼ਿਆਦਾ ਸਪੀਡ 1.5 ਗੀਗਾਹਰਟਜ਼ ਹੈ।  ਇਸ 'ਚ 4 ਜੀਬੀ ਰੈਮ, 64 ਜੀਬੀ ਇਨਟਰਨਲ ਮੈਮੋਰੀ, 3200 ਐਮਏਐਚ ਦੀ ਬੈਟਰੀ ਅਤੇ ਮਾਇਕਰੋਐਸਡੀ ਕਾਰਡ ਦੇ ਸਪੋਰਟ ਨਾਲ ਆਉਂਦਾ ਹੈ।

Coolpad Cool 2Coolpad Cool 2

ਕੈਮਰੇ ਦੀ ਗੱਲ ਕਰੀਏ ਤਾਂ ਇਸ ਦੇ ਬੈਕ ਪੈਨਲ 'ਤੇ 13+ 0.3 ਮੈਗਾਪਿਕਸਲ ਦਾ ਪ੍ਰਾਇਮਰੀ ਅਤੇ ਸਕੈਂਡਰੀ ਕੈਮਰਾ ਹੈ।  ਫ਼ਰੰਟ ਕੈਮਰਾ 8 ਮੈਗਾਪਿਕਸਲ ਦਾ ਸੈਂਸਰ ਦਿਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement