ਪਬਜੀ ਗੇਮ ਨੂੰ ਲੈ ਕੇ ਵੱਡਾ ਖੁਲਾਸਾ!
Published : Apr 3, 2019, 1:57 pm IST
Updated : Apr 3, 2019, 1:57 pm IST
SHARE ARTICLE
PUBG game taking bigger disclosure!
PUBG game taking bigger disclosure!

ਪਬਜੀ ਗੇਮ ਦੀਵਾਨਿਆਂ ਲਈ ਬੁਰੀ ਖ਼ਬਰ

ਨਵੀਂ ਦਿੱਲੀ- ਪਬਜੀ ਗੇਮ ਖੇਡਣ ਦੇ ਚਾਹਵਾਨਾ ਲਈ ਬੁਰੀ ਖ਼ਬਰ ਹੈ। ਜੇਕਰ ਤੁਸੀਂ ਸੋਚਦੇ ਹੋ ਕਿ ਗੇਮ ਬੰਦ ਹੋਣ ਵਾਲੀ ਹੈ ਤਾਂ ਅਜਿਹਾ ਕੁੱਝ ਵੀ ਨਹੀਂ ਹੈ। ਪਬਜੀ ਗੇਮ ਨੂੰ ਟੌਪ ਲੈਵਲ ਤੇ ਲੈ ਕੇ ਜਾਣ ਵਾਲੇ ਗੇਮ ਦੇ ਡਿਜ਼ਾਇਨਰ Brendan Greene ਹੁਣ ਇਸ ਗੇਮ ਤੋਂ ਵੱਖ ਹੋ ਗਏ ਹਨ।

PUBGPUBG

ਇਸ ਗੇਮ ਦਾ ਕੋਈ ਹੋਰ ਸੀਕੁਅਲ ਨਹੀਂ ਆਉਣ ਵਾਲਾ ਹੈ ਪਰ ਬ੍ਰੈਡਨ ਹੁਣ ਇੰਨਪੁਟਸ ਨਾਲ ਕੰਮ ਕਰਨਗੇ।

Brendan Greene PUBGBrendan Greene PUBG

ਹਾਲ ਹੀ ਵਿਚ ਐਲਾਨ ਕੀਤਾ ਗਿਆ ਹੈ ਕਿ ਬ੍ਰੈਡਨ ਪਬਜੀ ਦੇ ਕੁੱਝ ਸਪੈਸ਼ਲ ਪ੍ਰੋਜੈਕਟਸ ਤੇ ਕੰਮ ਕਰਨਗੇ ਅਤੇ ਬੈਟਲ ਰਾਇਲ ਗੇਮ ਦੇ ਕ੍ਰਿਏਟਿਵ ਡਾਇਰੈਕਟਰ ਹੀ ਰਹਿਣਗੇ। ਫਿਲਹਾਲ Brendan Greene ਪਬਜੀ ਕਾਰਪ ਹੈੱਡਕੁਆਟਰ ਦੇ ਸਿਓਲ ਆਫਿਸ ‘ਚ ਸ਼ਿਫਟ ਹੋ ਗਏ ਹਨ ਜੋ ਐਮਸਟਰਡਮ ‘ਚ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement