ਗੂਗਲ ਨੇ ਪਲੇਅ ਸਟੋਰ ਤੋਂ ਹਟਾਈਆਂ 34 ਖ਼ਤਰਨਾਕ ਐਪਸ, ਫੋਨ 'ਚੋਂ ਵੀ ਜਲਦ ਕਰੋ ਡਲੀਟ
Published : Oct 3, 2020, 6:30 pm IST
Updated : Oct 3, 2020, 6:30 pm IST
SHARE ARTICLE
play store apps
play store apps

ਗੂਗਲ ਨੇ ਪਲੇ ਸਟੋਰ ਤੋਂ 34 ਅਜਿਹੇ ਐਪਸ ਨੂੰ ਮਿਟਾ ਦਿੱਤਾ ਹੈ, ਜਿਸ ਵਿੱਚ ਜੋਕਰ ਮਾਲਵੇਅਰ ਪਾਇਆ ਗਿਆ

ਪਿਛਲੇ ਕੁਝ ਦਿਨਾਂ 'ਚ ਗੂਗਲ ਨੇ ਪਲੇਅ ਸਟੋਰ 'ਤੇ ਵਧ ਰਹੇ ਖ਼ਤਰਨਾਕ ਐਪਸ ਨੂੰ ਲੈ ਕੇ ਸਖ਼ਤ ਕਦਮ ਚੁੱਕਿਆ ਹੈ। ਗੂਗਲ ਪਲੇਅ ਸਟੋਰ ਤੋਂ ਲਗਾਤਾਰ ਅਜਿਹੇ ਹੀ ਖ਼ਤਰਨਾਕ ਐਪਸ ਹਟਾਏ ਜਾ ਰਹੇ ਹਨ ਜਿਸ ਨਾਲ ਹੈਕਰਜ਼ ਅਜਿਹੇ ਐਪਸ ਲਗਾਤਾਰ Google Play Store 'ਤੇ ਪਾ ਰਹੇ ਹਨ। ਜੁਲਾਈ ਅਤੇ ਸਤੰਬਰ ਦੇ ਵਿਚਕਾਰ, ਗੂਗਲ ਨੇ ਪਲੇ ਸਟੋਰ ਤੋਂ 34 ਅਜਿਹੇ ਐਪਸ ਨੂੰ ਮਿਟਾ ਦਿੱਤਾ ਹੈ, ਜਿਸ ਵਿੱਚ ਜੋਕਰ ਮਾਲਵੇਅਰ ਪਾਇਆ ਗਿਆ ਸੀ।  ਜੋਕਰ ਮਾਲਵੇਅਰ ਇੱਕ ਕਿਸਮ ਦੀ  malicious ਬੋਟ ਹੈ, ਜਿਸ ਨੂੰ  fleeceware ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। 

ਜੋਕਰ ਇਕ ਖ਼ਤਰਨਾਕ ਵਾਇਰਸ ਹੈ ਜਿਸ ਨੇ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਸਾਰੇ ਐਪਸ ਨੂੰ ਪ੍ਰਭਾਵਤ ਕੀਤਾ ਹੈ। ਜਿਸ ਸਮੇਂ ਗੂਗਲ ਨੂੰ ਕੋਈ ਵੀ ਖ਼ਤਰਨਾਕ ਐਪਸ ਬਾਰੇ ਪਤਾ ਚਲਦਾ ਉਸੇ ਵੇਲੇ ਗੂਗਲ ਪਲੇ ਸਟੋਰ ਤੋਂ ਉਸ ਐਪ ਨੂੰ ਹਟਾ ਰਿਹਾ ਹੈ। ਜੇਕਰ ਤੁਹਾਡੇ ਫੋਨ ਚ ਇਹ ਐਪਸ ਹਨ ਤੇ ਜਲਦ ਡਲੀਟ ਕਰ ਦਿਓ। 

 34 ਖ਼ਤਰਨਾਕ ਐਪਸ ਦੀ ਲਿਸਟ 
All Good PDF Scanner
Mint Leaf Message-Your Private Message
Unique Keyboard – Fancy Fonts & Free Emoticons
Tangram App Lock
Direct Messenger
Private SMS
One Sentence Translator – Multifunctional Translator
Style Photo Collage
Meticulous Scanner
Desire Translate
Talent Photo Editor – Blur focus
Care Message
Part Message
Paper Doc Scanner
Blue Scanner
Hummingbird PDF Converter – Photo to PDF
All Good PDF Scanner
com.imagecompress.android
com.relax.relaxation.androidsms
com.file.recovefiles
com.training.memorygame
Push Message- Texting & SMS
Fingertip GameBox
com.contact.withme.texts
com.cheery.message.sendsms (two different instances)
com.LPlocker.lockapps
Safety AppLock
Emoji Wallpaper
com.hmvoice.friendsms
com.peason.lovinglovemessage
com.remindme.alram
Convenient Scanner 2
Separate Doc Scanner

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰਾਣਾ ਸੋਢੀ ਦੀਆਂ ਕੌਣ ਖਿੱਚ ਰਿਹਾ ਲੱਤਾਂ? ਜਾਖੜ ਨੂੰ ਛੱਡ ਰਾਣਾ ਸੋਢੀ ਨੂੰ ਕਿਉਂ ਮਿਲੀ ਟਿਕਟ?

23 May 2024 4:44 PM

ਗ਼ੈਰ-ਪੰਜਾਬੀਆਂ ਬਾਰੇ ਸੁਖਪਾਲ ਖਹਿਰਾ ਸੋਚ-ਸਮਝ ਕੇ ਬੋਲਣ, ਇਨ੍ਹਾਂ ਕਰਕੇ ਪੰਜਾਬੀ ਕਾਮਯਾਬ ਨੇ : ਮੰਤਰੀ ਬ੍ਰਹਮ ਸ਼ੰਕਰ

23 May 2024 4:20 PM

"ਵੋਟ ਦਾ ਮਤਲਬ ਹੈ ਬਦਲਾਅ, ਰੁਜ਼ਗਾਰ ਤੇ ਹੋਰ ਮਸਲਿਆਂ ਦੇ ਹੱਲ ਲਈ ਜ਼ਰੂਰੀ ਹੈ ਵੋਟ ਕਰਨਾ"

23 May 2024 3:17 PM

ਕੋਈ ਔਖਾ ਨਹੀਂ ਵਿਦੇਸ਼ ਜਾਣਾ, ਤੁਹਾਨੂੰ ਠੱਗ ਏਜੰਟਾਂ ਦੇ ਧੋਖੇ ਤੋਂ ਬਚਾ ਸਕਦੀ ਹੈ ਇਹ ਵੀਡੀਓ

23 May 2024 1:53 PM

ਦੇਖੋ Verka Plant 'ਚ Milk ਆਉਣ ਤੋਂ ਲੈ ਕੇ ਦੁੱਧ ਨੂੰ ਸਟੋਰ ਕਰਨ ਤੇ ਦਹੀਂ, ਮੱਖਣ ਬਣਾਉਣ ਦੀ ਪੂਰੀ ਪ੍ਰਕਿਰਿਆ

23 May 2024 1:08 PM
Advertisement