ਸਾਲ ਦਾ ਤੀਜਾ ਇਵੈਂਟ ਕਰਨ ਜਾ ਰਿਹਾ Apple, ਇਹ ਪ੍ਰੋਡਕਟਸ ਹੋ ਸਕਦੇ ਲਾਂਚ
Published : Nov 4, 2020, 10:57 am IST
Updated : Nov 4, 2020, 10:57 am IST
SHARE ARTICLE
apple event
apple event

ਐਪਲ ਦੇ ਇਸ ਸਪੈਸ਼ਲ ਈਵੈਂਟ ਵਿੱਚ ਕੰਪਨੀ ARM ਅਧਾਰਤ MacBook Air ਤੇ MacBook Pro ਨੂੰ ਲਾਂਚ ਕਰ ਸਕਦੀ ਹੈ

ਨਵੀਂ ਦਿੱਲੀ: ਹਰ ਸਾਲ Apple ਦਾ ਈਵੈਂਟ ਕੀਤਾ ਜਾਂਦਾ ਹੈ ਜਿਸ ਵਿੱਚ ਕੁਝ ਪ੍ਰੋਡਕਟਸ ਲਾਂਚ ਕੀਤੇ ਜਾਂਦੇ ਹਨ। Apple ਇਸ ਵਾਰ ਸਾਲ ਦਾ ਤੀਜਾ ਈਵੈਂਟ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਨੇ ਇਸ ਮਹੀਨੇ ਨਵੰਬਰ ਵਿੱਚ ਨਵਾਂ ਡਿਵਾਈਸ ਲਾਂਚ ਕਰਨ ਦਾ ਐਲਾਨ ਕੀਤਾ ਹੈ। ਐਪਲ ਦਾ ਆਉਣ ਵਾਲਾ ਲਾਂਚਿੰਗ ਪ੍ਰੋਗਰਾਮ One More Things ਹੈ।  

APPLE

ਦੱਸ ਦੇਈਏ ਕਿ ਇਹ ਈਵੈਂਟ 10 ਨਵੰਬਰ ਨੂੰ ਸਵੇਰੇ 10 ਵਜੇ (ਭਾਰਤੀ ਸਮੇਂ ਅਨੁਸਾਰ ਰਾਤ 11.30 ਵਜੇ) ਹੋਵੇਗਾ। ਕੋਰੋਨਾਵਾਇਰਸ ਕਾਰਨ ਹੋਏ ਬਾਕੀ ਪ੍ਰੋਗਰਾਮ ਦੀ ਤਰ੍ਹਾਂ ਇਹ ਪ੍ਰੋਗਰਾਮ ਵੀ ਵਰਚੁਅਲ ਕਰਵਾਇਆ ਜਾਵੇਗਾ। ਇਹ ਐਪਲ ਪਾਰਕ ਵਿੱਚ ਵੀ ਹੋਵੇਗਾ।

ਇਹ ਪ੍ਰੋਡਕਟਸ ਹਨ ਸ਼ਾਮਿਲ 
-ਐਪਲ ਦੇ ਇਸ ਸਪੈਸ਼ਲ ਈਵੈਂਟ ਵਿੱਚ ਕੰਪਨੀ ARM ਅਧਾਰਤ MacBook Air ਤੇ MacBook Pro ਨੂੰ ਲਾਂਚ ਕਰ ਸਕਦੀ ਹੈ, ਜਿਸ ਦਾ ਐਲਾਨ ਪਹਿਲਾਂ ਹੀ ਕੰਪਨੀ ਵੱਲੋਂ ਕੀਤਾ ਗਿਆ ਸੀ। 

Apple

ਇਸ ਮੈਕ ਵਿਚ ਕੰਪਨੀ ਨੇ ਐਪਲ ਨੂੰ ਇੰਟੇਲ ਦੀ ਬਜਾਏ ਆਪਣੀ ਚਿੱਪ ਦਿੱਤੀ ਹੈ। ਨਵੇਂ ਮੈਕਬੁੱਕ ਵਿਚ ਐਪਲ ਦਾ ਏ 14 ਬਾਇਓਨਿਕ ਪ੍ਰੋਸੈਸਰ ਦਿੱਤਾ ਜਾ ਸਕਦਾ ਹੈ, ਜੋ ਪਹਿਲਾਂ ਹੀ ਆਈਫੋਨ 12 ਸੀਰੀਜ਼ ਵਿਚ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement