Toyota ਨੇ ਲਾਂਚ ਕੀਤਾ Glanza ਦਾ ਨਵਾਂ ਮਾਡਲ, ਜਾਣੋ
Published : Oct 14, 2019, 6:35 pm IST
Updated : Oct 14, 2019, 6:35 pm IST
SHARE ARTICLE
Toyota Glanza
Toyota Glanza

Toyota ਕਿਰਲੋਸਕਰ ਮੋਟਰ ਨੇ Glanza ਪ੍ਰੀਮੀਅਮ ਹੈਚਬੈਕ ਦਾ ਨਵਾਂ ਐਂਟਰੀ-ਲੇਵਲ ਵੈਰੀਐਂਟ ਲਾਂਚ ਕੀਤਾ...

ਨਵੀਂ ਦਿੱਲੀ: Toyota ਕਿਰਲੋਸਕਰ ਮੋਟਰ ਨੇ Glanza ਪ੍ਰੀਮੀਅਮ ਹੈਚਬੈਕ ਦਾ ਨਵਾਂ ਐਂਟਰੀ-ਲੇਵਲ ਵੈਰੀਐਂਟ ਲਾਂਚ ਕੀਤਾ ਹੈ। ਇਹ ਨਵਾਂ ਵੈਰੀਐਂਟ G-MT ਹੈ। ਦਿੱਲੀ ਵਿੱਚ ਇਸਦੀ ਐਕਸ-ਸ਼ੋਅਰੂਮ ਕੀਮਤ 6.98 ਲੱਖ ਰੁਪਏ ਹੈ। Toyota Glanza, ਮਾਰੂਤੀ ਸੁਜੂਕੀ ਬਲੇਨੋ ਉੱਤੇ ਬੇਸਡ ਹੈ। Toyota ਨੇ ਨਵੇਂ G-MT ਵੈਰੀਅੰਟ ਦੀ ਬੁਕਿੰਗ ਲੈਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਹੈ ਕਿ 6 ਜੂਨ ਨੂੰ ਲਾਂਚ ਤੋਂ ਬਾਅਦ ਤੋਂ ਭਾਰਤ ਵਿੱਚ ਇਸ ਪ੍ਰੀਮੀਅਮ ਹੈਚਬੈਕ ਦੀ 11,000 ਤੋਂ ਜ਼ਿਆਦਾ ਕਾਰਾਂ ਵਿਕੀਆਂ ਹਨ।

Toyota GlanzaToyota Glanza

21 ਕਿਲੋਮੀਟਰ/ਲਿਟਰ ਤੋਂ ਜ਼ਿਆਦਾ ਦੇ ਮਾਇਲੇਜ ਦਾ ਦਾਅਵਾ

Toyota Glanza Café White, Sportin Red,  Insta Blue, Gaming Grey ਅਤੇ Instaing Silver ਕਲਰ ਆਪਸ਼ਨ ਵਿੱਚ ਮਿਲ ਰਹੀ ਹ। ਇੰਡੀਅਨ ਮਾਰਕਿਟ ਵਿੱਚ Toyota ਗਲੈਂਜਾ ਦਾ ਮੁਕਾਬਲਾ ਮਾਰੁਤੀ ਸੁਜੁਕੀ ਬਲੇਨੋ, Hyundai i20 ਅਤੇ ਹੋਂਡਾ ਜੈਜ ਨਾਲ ਹੈ। Toyota ਗਲੈਂਜਾ G-MT ਵੇਰਿਅੰਟ ਵਿੱਚ BS6 ਕੰਪਲਾਇੰਟ 1.2 ਲਿਟਰ ਪਟਰੌਲ ਇੰਜਨ ਦਿੱਤਾ ਗਿਆ ਹੈ, ਇਸ ਵਿੱਚ 5 Speed ਮੈਨਿਉਅਲ ਗਿਅਰ ਬਾਕਸ ਹੈ। ਇੰਜਨ 6,000 rpm ‘ਤੇ 82.9 PS ਦਾ ਪੀਕ ਪਾਵਰ ਅਤੇ 4,200 rpm ਉੱਤੇ 113 Nm ਦਾ ਟਾਰਕ ਜੇਨਰੇਟ ਕਰਦਾ ਹੈ।

Toyota GlanzaToyota Glanza

Toyota ਨੇ ਗਲੈਂਜਾ G-MT ਵੇਰਿਅੰਟ ਲਈ 21.01 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਇਲੇਜ ਦਾ ਦਾਅਵਾ ਕੀਤਾ ਹੈ। ਨਵੀਂ Toyota ਗਲੈਂਜਾ G-MT ਸਟੈਂਡਰਡ 3 ਸਾਲ/1 ਲੱਖ ਕਿਲੋਮੀਟਰ ਦੀ ਵਾਰੰਟੀ ਦੇ ਨਾਲ ਆਉਂਦੀ ਹੈ, ਜਿਨੂੰ 5 ਸਾਲ/2.20 ਲੱਖ ਕਿਲੋਮੀਟਰ ਤੱਕ ਐਕਸਟੇਂਡ ਕੀਤਾ ਜਾ ਸਕਦਾ ਹੈ, ਨਾਲ ਹੀ ਇਸ ਵਿੱਚ ਤੁਹਾਨੂੰ ਟੋਯੋਟਾ ਓਨਰਸ਼ਿਪ ਐਕਸਪੀਰਿਅੰਸ, Q-ਸਰਵਿਸ ਐਪ ਯੂਟਿਲਾਇਜੇਸ਼ਨ ਅਤੇ Toyota ਕਨੇਕਟ ਫੈਸਿਲਿਟੀਜ ਵੀ ਮਿਲਦਾ ਹੈ।

Toyota GlanzaToyota Glanza

ਗਲੈਂਜਾ G-MT ਵੇਰਿਅੰਟ ਲਾਇਟ ਗਾਇਡ ਦੇ ਨਾਲ LED ਪ੍ਰੋਜੇਕਟਰ ਹੇਡਲੈੰਪਸ,  LED ਰਿਅਰ ਕਾੰਬਿਨੇਸ਼ਨ ਲੈਪਸ, 16 ਇੰਚ ਡਾਇਮੰਡ-ਕਟ ਅਲਾਏ ਵ੍ਹੀਲਜ਼, ਬਾਡੀ ਕਲਰ ਬੰਪਰ, ਰਿਅਰ ਰੂਫ ਏੰਟੀਨਾ ਜਿਵੇਂ ਫੀਚਰ ਦੇ ਨਾਲ ਆਈ ਹੈ।

ਗਲੈਂਜਾ ਵਿੱਚ ਦਿੱਤੇ ਗਏ ਹਨ ਡਿਊਲ ਫਰੰਟ ਏਅਰਬੈਗਸ

Toyota GlanzaToyota Glanza

ਜੇਕਰ ਸੇਫ਼ਟੀ ਫੀਚਰ ਦੀ ਗੱਲ ਕਰੀਏ ਤਾਂ Toyota ਗਲੈਂਜਾ ਵਿੱਚ ਡਿਊਲ ਫਰੰਟ ਏਅਰਬੈਗਸ , EBD ਦੇ ਨਾਲ ABS, ਡਰਾਇਵਰ ਐਂਡ ਨੂੰ-ਡਰਾਇਵਰ ਸੀਟ ਬੈਲਟ ਰਿਮਾਇੰਡਰ, ਰਿਵਰਸ ਪਾਰਕਿੰਗ ਅਸਿਸਟ ਸੈਂਸਰ, ਫਰੰਟ ਫਾਗ ਲੈਂਪਸ, ਇਸੋਫਿਕਸ, ਐਂਟੀ-ਪਿੰਚ ਡਰਾਇਵਰ ਪਾਵਰ ਵਿੰਡੋ, ਸਪੀਡ-ਸੇਂਸਿੰਗ ਆਟੋ ਡੋਰ ਲਾਕ, ਹਾਈ ਸਪੀਡ ਵਾਰਨਿੰਗ ਵਰਗੇ ਫੀਚਰ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement