ਹੁਣ ਫਰਜ਼ੀ Photo ਤੇ Video ਪਾਉਣ ਵਾਲਿਆਂ ਦੀ ਖੈਰ ਨਹੀਂ, Google ਨੇ ਪੇਸ਼ ਕੀਤਾ ਨਵਾਂ Tool
Published : Jun 26, 2020, 5:14 pm IST
Updated : Jun 26, 2020, 5:14 pm IST
SHARE ARTICLE
Google introduced new fact check tool would impose bans on fake images and videos
Google introduced new fact check tool would impose bans on fake images and videos

ਹੁਣ ਸਰਚ ਇੰਜਨ ਗੂਗਲ ਨੇ ਇਹਨਾਂ ਫਰਜ਼ੀ ਇਮੇਜ਼ ਅਤੇ ਵੀਡੀਓ ਨੂੰ...

ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਚਲਦੇ ਸੋਸ਼ਲ ਮੀਡੀਆ ਤੇ ਫਰਜ਼ੀ ਵੀਡੀਓ ਅਤੇ ਇਮੇਜ਼ ਨੂੰ ਲੈ ਕੇ ਵੀ ਲੋਕ ਕਾਫੀ ਪਰੇਸ਼ਾਨ ਹਨ। ਹਾਲਾਂਕਿ ਫਰਜ਼ੀ ਇਮੇਜ਼ ਅਤੇ ਵੀਡੀਓਜ਼ ਦੇ ਵਾਇਰਲ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ।

GoogleGoogle

ਹੁਣ ਸਰਚ ਇੰਜਨ ਗੂਗਲ ਨੇ ਇਹਨਾਂ ਫਰਜ਼ੀ ਇਮੇਜ਼ ਅਤੇ ਵੀਡੀਓ ਨੂੰ ਪਹਿਚਾਣ ਕੇ ਉਹਨਾਂ ਤੇ ਰੋਕ ਲਗਾਉਣ ਲਈ ਖਾਸ ਟੂਲ ਪੇਸ਼ ਕੀਤਾ ਹੈ। ਗੂਗਲ ਨੇ ਇਸ ਖਾਸ ਟੂਲ ਵਿਚ ਫੇਕ ਇਮੇਜ਼ ਨੂੰ ਪਹਿਚਾਨਣ ਲਈ ਨਵਾਂ ਫੈਕਟ ਚੈਕ ਮਾਰਕਰ ਜੋੜਿਆ ਹੈ ਜੋ ਕਿ ਯੂਜ਼ਰ ਨੂੰ ਸਰਚ ਕੀਤੀ ਗਈ ਇਮੇਜ਼ ਨਾਲ ਦਿਖੇਗਾ।

Google Google

ਗੂਗਲ ਦਾ ਇਹ ਟੂਲ ਫਰਜ਼ੀ ਫੋਟੋ ਦੀ ਪਹਿਚਾਣ ਕਰ ਕੇ ਉਸ ਦੀ ਲੇਬਲਿੰਗ ਕਰ ਦੇਵੇਗਾ। ਇਹ ਲੇਬਲ ਇਮੇਜ਼ ਅਤੇ ਵੀਡੀਓ ਦੇ ਵੈਬ ਪੇਜ਼ ਦੇ ਹੇਠ ਦਿਖੇਗਾ। ਇਹੀ ਨਹੀਂ ਫੈਕਟ ਚੈਕ ਵਿਚ ਤਸਵੀਰ ਦੇ ਸੋਰਸ ਨੂੰ ਲੈ ਕੇ ਉਸ ਨਾਲ ਜੁੜੀ ਜਾਣਕਾਰੀ ਮਿਲ ਜਾਵੇਗੀ।

GoogleGoogle

ਗੂਗਲ ਦੇ ਪ੍ਰੋਡੈਕਟ ਮੈਨੇਜਰ ਹੈਰਿਸ ਕੋਹੇਨ ਨੇ ਕਿਹਾ ਕਿ ਦੁਨੀਆਭਰ ਵਿਚ ਜਾਣਕਾਰੀ ਦਾ ਅਹਿਮ ਸੋਰਸ ਫੋਟੋ ਅਤੇ ਵੀਡੀਓ ਨੂੰ ਮੰਨਿਆ ਜਾਂਦਾ ਹੈ। ਅਜਿਹੇ ਵਿਚ ਕਈ ਵਾਰ ਗਲਤ ਵਿਜ਼ੁਅਲ ਅਤੇ ਇਮੇਜ਼ ਕਰ ਕੇ ਲੋਕਾਂ ਨੂੰ ਕਾਫੀ ਨੁਕਸਾਨ ਝੱਲਣਾ ਪੈਂਦਾ ਹੈ। ਗੂਗਲ ਨੇ ਕਿਹਾ ਹੈ ਕਿ ਸਰਚ ਨਤੀਜਿਆਂ ਦੀ ਜਾਂਚ ਹਰ ਦਿਨ 1.1 ਕਰੋੜ ਤੋਂ ਜ਼ਿਆਦਾ ਵਾਰ ਕੀਤੀ ਜਾਂਦੀ ਹੈ।

WhatsAPPWhatsAPP

ਗੂਗਲ 'ਤੇ ਤਸਵੀਰ ਦੀ ਭਾਲ ਕਰਨ ਤੋਂ ਬਾਅਦ ਉਪਭੋਗਤਾ ਮਿਲੀ ਤਸਵੀਰ ਦੇ ਬਿਲਕੁਲ ਹੇਠਾਂ ਤੱਥ ਚੈੱਕ ਲੇਬਲ ਨੂੰ ਵੇਖੇਗਾ। ਇਹ ਲੇਬਲ ਫੋਟੋ ਦੇ ਥੰਬਨੇਲ ਦੇ ਰੂਪ ਵਿੱਚ ਦਿਖਾਈ ਦੇਵੇਗਾ ਯਾਨੀ ਜਦੋਂ ਤੁਸੀਂ ਫੋਟੋ ਨੂੰ ਵੱਡਾ ਕਰੋਗੇ ਤਾਂ ਤੱਥ ਚੈੱਕ ਲੇਬਲ ਵੈੱਬ ਪੇਜ ਦੇ ਹੇਠਾਂ ਸਾਫ ਦਿਖਾਈ ਦੇਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement