ਕਿਤੇ ਤੁਹਾਡਾ ਡਾਟਾ ਵੀ ਚੋਰੀ ਤਾਂ ਨਹੀਂ ਹੋ ਰਿਹਾ
Published : Aug 26, 2019, 6:46 pm IST
Updated : Aug 26, 2019, 6:46 pm IST
SHARE ARTICLE
More Than 1,000 Android Apps Steal Your Data Without Permission
More Than 1,000 Android Apps Steal Your Data Without Permission

1300 ਤੋਂ ਵੱਧ ਐਪਸ ਬਗੈਰ ਪਰਮਿਸ਼ਨ ਕਰ ਰਹੇ ਹਨ ਡਾਟਾ ਚੋਰੀ

ਨਵੀਂ ਦਿੱਲੀ : ਜੇ ਤੁਸੀਂ ਐਂਡਰਾਇਡ ਫ਼ੋਨ ਦੀ ਵਰਤੋਂ ਕਰ ਰਹੇ ਹੋ ਤਾਂ ਇਸ ਤਰ੍ਹਾਂ ਕਈ ਵਾਰ ਹੋਇਆ ਹੋਵੇਗਾ ਕਿ ਐਪ ਨੇ ਤੁਹਾਡੇ ਤੋਂ ਪਰਮਿਸ਼ਨ ਮੰਗੀ ਹੋਵੇਗੀ। ਇਹ ਪਰਮਿਸ਼ਨ ਇਸ ਲਈ ਮੰਗੀ ਜਾਂਦੀ ਹੈ ਕਿ ਤਸੀਂ ਇਹ ਚੋਣ ਕਰ ਸਕੇ ਕਿ ਆਪ ਨੂੰ ਕਿਸ ਡਾਟਾ ਦਾ ਐਕਸੈਸ ਮਿਲੇਗਾ। ਇਕ ਰਿਸਰਚ 'ਚ ਕਿਹਾ ਗਿਆ ਹੈ ਕਿ ਡਾਟਾ ਪਰਮਿਸ਼ਨ ਨਾ ਮਿਲਣ ਦੇ ਬਾਅਦ ਵੀ ਕਈ ਐਪਸ ਇਸ ਤਰ੍ਹਾਂ ਦੇ ਹਨ ਜੋ ਯੂਜ਼ਰ ਦੀ ਲੋਕੇਸ਼ਨ ਦੇ ਨਾਲ ਹੋਰ ਵੀ ਲਈ ਤਰ੍ਹਾਂ ਦੀ ਜਾਣਕਾਰੀ ਦਾ ਐਕਸੈਸ ਰੱਖਦੀ ਹੈ।

More Than 1,000 Android Apps Steal Your Data Without PermissionMore Than 1,000 Android Apps Steal Your Data Without Permission

ਇਸ ਨੂੰ ਡੀਟੇਲ 'ਚ ਜਾਨਣ ਲਈ ਇਸ ਪੋਸਟ ਨੂੰ ਪੜ੍ਹੋ :
ਐਂਡਰਾਇਡ ਡਾਟਾ ਪਰਮਿਸ਼ਨ ਡਿਵੈਲਪਰਜ਼ ਨੂੰ ਉਹ ਡਾਟਾ ਐਕਸੈਸ ਕਰਨ ਤੋਂ ਰੋਕਦੀ ਹੈ, ਜਿਸ ਦੀ ਪਰਮਿਸ਼ਨ ਯੂਜ਼ਰ ਨੇ ਨਹੀਂ ਦਿੱਤੀ ਹੁੰਦੀ। ਹਾਲਾਂਕਿ CNET ਦੀ ਰਿਪੋਰਟ ਦੇ ਅਨੁਸਾਰ ਇੰਟਰਨੈਸ਼ਨਲ ਕੰਪਿਊਟਰ ਸਾਇੰਸ ਇੰਸਟੂਚਿਊਟ ਦੀ ਇਕ ਰਿਸਰਟ ਟੀਮ ਨੇ ਦੱਸਿਆ ਕਿ 1325 ਐਪਸ ਇਸ ਤਰ੍ਹਾਂ ਦੇ ਹਨ ਜੋ ਪਾਬੰਦੀਆਂ ਦੀ ਉਲੰਘਣਾ ਕਰ ਰਹੇ ਹਨ। ਇਹ ਜਾਣਕਾਰੀ 88000 ਐਪਸ ਨੂੰ ਸਟਡੀ ਕਰਨ ਦੇ ਬਾਅਦ ਤੇ ਇਹ ਟ੍ਰੈਕ ਕਰਨ ਤੋਂ ਬਾਅਦ ਆਈ ਹੈ ਕਿ ਕਿਸ ਤਰ੍ਹਾਂ ਉਹ ਬਿਨਾਂ ਅਕਸੈਸ ਦੇ ਪਰਸਨਲ ਡਾਟਾ ਐਕਸਟ੍ਰੇਕਟ ਕਰ ਰਹੀ ਹੈ।

More Than 1,000 Android Apps Steal Your Data Without PermissionMore Than 1,000 Android Apps Steal Your Data Without Permission

ਪਹਿਲਾਂ ਤਰੀਕਾ : ਰਿਸਰਚ ਅਨੁਸਾਰ ਕੁਝ ਐਪਸ ਯੂਜ਼ਰ ਨੂੰ ਟ੍ਰੈਕ ਕਰਨ ਲਈ ਫ਼ੋਟੋ ਮੇਟਾਡਾਟਾ, Geo ਲੋਕੇਸ਼ਨ ਦਾ ਇਸਤੇਮਾਲ ਕਰ ਰਹੀ ਹੈ। Shutterfly, ਪਾਪੂਲਰ ਫੋਟੋ ਐਡੀਟਿੰਗ ਐਪ, ਇਸ ਤਰੀਕੇ ਦਾ ਇਸਤੇਮਾਲ ਕਰਦੇ ਹੋਏ ਪਾਈ ਗਈ ਹੈ। ਫੋਟੋਜ਼ ਤੋਂ GPS ਯੂਜ਼ਰ ਕੁਆਡੀਨੇਟਰਜ਼ ਨੂੰ ਐਕਸਟ੍ਰੇਕਟ ਕਰ ਕੇ ਇਹ ਆਪਣੇ ਸਰਵਰਜ਼ 'ਚ ਡਾਟਾ ਟ੍ਰਾਂਸਮਿਟ ਕਰ ਲੈਂਦੀ ਹੈ। ਹਾਲਾਂਕਿ, ਕੰਪਨੀ ਨੇ ਇਸ ਦਾਅਵੇ ਨੂੰ ਗ਼ਲਤ ਦੱਸਿਆ ਹੈ ਤੇ ਕਿਹਾ ਹੈ ਕਿ ਇਹ ਗੈਰ ਕਾਨੂੰਨੀ ਰੂਪ 'ਚ ਕੋਈ ਡਾਟਾ ਕੁਲੈਕਟ ਨਹੀਂ ਕਰਦੀ।

More Than 1,000 Android Apps Steal Your Data Without PermissionMore Than 1,000 Android Apps Steal Your Data Without Permission

ਦੂਸਰਾ ਤਰੀਕਾ : ਕੁਝ ਐਪ, ਸਮਾਨ ਸਾਫ਼ਟਵੇਅਰ ਡਵੈਲਪਮੈਂਟ ਕਿਟ 'ਤੇ ਬਣੇ ਦੂਸਰੇ ਪ੍ਰੋਗਰਾਮ ਦਾ ਇਸਤੇਮਾਲ ਕਰਨ ਦੇ ਬਿਨਾਂ ਪਰਮਿਸ਼ਨ ਦੀ ਜਾਣਕਾਰੀ ਇਕੱਠੀ ਕਰਦੀ ਹੈ। ਇਹ ਐਪਸ ਉਨ੍ਹਾਂ ਐਪਸ ਤੋਂ ਜਾਣਕਾਰੀ ਲੈਂਦੀ ਹੈ, ਜਿੰਨਾਂ ਡਾਟਾ ਐਕਸੈਸ ਦੀ ਪਰਮਿਸ਼ਨ ਦਿੱਤੀ ਗਈ ਹੈ। 

More Than 1,000 Android Apps Steal Your Data Without PermissionMore Than 1,000 Android Apps Steal Your Data Without Permission

ਤੀਸਰਾ ਤਰੀਕਾ : ਇਸ ਤਰੀਕੇ 'ਚ ਆਪਣੀ ਨੈੱਟਵਰਕ ਪਿੱਚ ਤੇ ਰਾਓਟਰ, ਐਕਸੈਸ ਪਾਇੰਟ,SSID ਆਦਿ ਦੇ MAC ਐਡ੍ਰੇਸ ਨੂੰ ਐਕਸਟ੍ਰੇਕਟ ਕਰ ਕੇ ਕੀਤਾ ਜਾਂਦਾ ਹੈ। ਰਿਸਰਚਰ ਆਉਣ ਵਾਲੇ ਸਮੇਂ 'ਚ ਇਨ੍ਹਾਂ 1325 ਪ੍ਰੋਗਰਾਮਾਂ ਦੇ ਬਾਰੇ 'ਚ ਜ਼ਿਆਦਾ ਡੀਟੇਲਸ ਦੇਣਗੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement