WhatsApp ਵਿੱਚ ਇੱਕ ਨਵਾਂ ਫੀਚਰ ਹੋਇਆ ਲਾਂਚ, ਬਿਨਾਂ ਨੰਬਰ ਸੇਵ ਕੀਤੇ ਇੰਝ ਭੇਜੋ ਮੈਸੇਜ
Published : Nov 29, 2020, 5:22 pm IST
Updated : Nov 29, 2020, 5:22 pm IST
SHARE ARTICLE
WhatsApp
WhatsApp

Instant messaging app whatsapp ਨੇ ਇਸ ਮਹੀਨੇ ਦੀ ਸ਼ੁਰੂਆਤ 'ਚ Disappearing message feature ਨੂੰ ਆਧਿਕਾਰਿਕ ਤੌਰ 'ਤੇ ਲਾਂਚ ਕੀਤਾ ਸੀ।

ਨਵੀਂ ਦਿੱਲੀ : ਅੱਜ ਦੇ ਦੌਰ 'ਚ ਹਰ ਵਿਅਕਤੀ ਲਈ WhatsApp ਸਭ ਤੋਂ ਜ਼ਰੂਰੀ ਤਕਨੀਕ ਹੈ। ਅੱਜ WhatsApp ਵਿੱਚ ਇੱਕ ਨਵਾਂ ਫੀਚਰ ਆਇਆ ਹੈ, ਇਸ ਵਿੱਚ ਕਿਸੇ ਵੀ ਨੰਬਰ ਨੂੰ ਬਿਨਾਂ ਸੇਵ ਕੀਤੇ ਉਸ 'ਤੇ ਮੈਸੇਜ ਭੇਜ ਸਕਦੇ ਹੋ, ਇਹ ਸੰਭਵ ਹੈ। ਅੱਜ ਅਸੀਂ ਤੁਹਾਨੂੰ ਇੱਥੇ ਇਕ ਖ਼ਾਸ ਟ੍ਰਿਕ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਰਾਹੀਂ ਤੁਸੀਂ ਕਿਸੇ ਵੀ ਨੰਬਰ ਨੂੰ ਸੇਵ ਕੀਤੇ ਬਿਨਾਂ ਉਸ 'ਤੇ ਮੈਸੇਜ ਭੇਜ ਸਕੋਗੇ। ਆਓ ਜਾਣਦੇ ਹਾਂ...

WhatsApp
 

ਬਿਨਾਂ ਨੰਬਰ ਸੇਵ ਕੀਤੇ ਇੰਝ ਭੇਜੋ ਮੈਸੇਜ
- ਸਭ ਤੋਂ ਪਹਿਲਾਂ ਆਪਣੇ ਮੋਬਾਈਲ ਜਾਂ ਡੈਸਕਟਾਪ 'ਤੇ ਵੈੱਬ ਬ੍ਰਾਊਜਰ ਓਪਨ ਕਰੋ।
- ਹੁਣ https://api.whatsapp.com/send?phone=XXXXXXXXXXX ਲਿੰਕ ਨੂੰ ਕਾਪੀ ਕਰ ਕੇ ਪੇਸਟ ਕਰੋ। ਪੇਸਟ ਕਰਨ ਤੋਂ ਪਹਿਲਾਂ ਤੁਸੀਂ XXXXXXXXXXX ਦੀ ਥਾਂ ਕੰਟਰੀ ਕੋਡ ਨਾਲ ਉਸ ਯੂਜ਼ਰ ਦਾ ਨੰਬਰ ਐਂਟਰ ਕਰੋ, ਜਿਸ ਨੂੰ ਤੁਸੀਂ ਮੈਸੇਜ ਸੈਂਡ ਕਰਨਾ ਚਾਹੁੰਦੇ ਹੋ।
- ਲਿੰਕ ਨੂੰ ਬ੍ਰਾਊਜ਼ਰ 'ਚ ਪਾਉਣ ਤੋਂ ਬਾਅਦ ਐਂਟਰ ਕਰੋ। ਹੁਣ ਹੇਠਾਂ Message +911234567890 on WhatsApp ਲਿਖਿਆ ਹੋਵੇਗਾ। ਇਸ ਦੇ ਹੇਠਾਂ Message ਲਿਖਿਆ ਹੋਵੇਗਾ।

WhatsApp

 -ਜਦੋਂ ਤੁਸੀਂ Message 'ਤੇ ਕਲਿੱਕ ਕਰੋਗੇ ਤਾਂ ਤੁਹਾਨੂੰ Looks like you don't have WhatsApp installed! DOWNLOAD or use WhatsApp Web ਲਿਖਿਆ ਦਿਖਾਈ ਦੇਵੇਗਾ। ਤੁਸੀਂ ਚਾਹੋ ਤਾਂ Whatsapp ਆਪਣੇ ਡੈਸਕਟਾਪ'ਤੇ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ Whatsapp Web ਤੋਂ ਵੀ ਐਕਸੈਸ ਕਰ ਸਕਦੇ ਹੋ।

ਬੀਤੇ ਕੁਝ ਸਮੇਂ ਪਹਿਲਾਂ Instant messaging app whatsapp ਨੇ ਇਸ ਮਹੀਨੇ ਦੀ ਸ਼ੁਰੂਆਤ 'ਚ Disappearing message feature ਨੂੰ ਆਧਿਕਾਰਿਕ ਤੌਰ 'ਤੇ ਲਾਂਚ ਕੀਤਾ ਸੀ। ਹੁਣ ਇਸ ਫੀਚਰ ਨੂੰ ਭਾਰਤੀ Android ਤੇ ਆਈਓਐੱਸ ਯੂਜ਼ਰਜ਼ ਲਈ ਜਾਰੀ ਕਰ ਦਿੱਤਾ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement