OpenAI Latest Feature: OpenAI ਨੇ ਪੇਸ਼ ਕੀਤੀ Voice Engine, AI Voice-Cloning ਤਕਨਾਲੋਜੀ ਜਨਤਕ ਤੌਰ ’ਤੇ ਉਪਲਬਧ ਨਹੀਂ

By : BALJINDERK

Published : Mar 30, 2024, 7:48 pm IST
Updated : Mar 30, 2024, 7:48 pm IST
SHARE ARTICLE
 OpenAI
OpenAI

OpenAI Latest Feature:ਸਿਰਫ਼ 15 ਸੈਕਿੰਡ ਦੀ ਰਿਕਾਰਡਿੰਗ ਦੀ ਮਦਦ ਨਾਲ ਕਿਸੇ ਵਿਅਕਤੀ ਦੀ ਆਵਾਜ਼ ਬਣਾ ਸਕਦੀ ਹੈ

OpenAI Latest Feature: ਸਾਨ ਫਰਾਂਸਿਸਕੋ, ਚੈਟਜੀਪੀਟੀ ਦੇ ਪਿੱਛੇ ਵਾਲੀ ਕੰਪਨੀ OpenAI  Voice ਅਸਿਸਟੈਂਟ ਕਾਰੋਬਾਰ ’ਚ ਪ੍ਰਵੇਸ਼ ਕਰ ਰਹੀ ਹੈ। ਕੰਪਨੀ ਨੇ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ ਜੋ ਕਿਸੇ ਵਿਅਕਤੀ ਦੀ ਆਵਾਜ਼ ਨੂੰ ਕਲੋਨ ਕਰ ਸਕਦੀ ਹੈ। ਹਾਲਾਂਕਿ, OpenAI ਨੇ ਕਿਹਾ ਹੈ ਕਿ ਉਹ ਸੁਰੱਖਿਆ ਚਿੰਤਾਵਾਂ ਦੇ ਕਾਰਨ ਇਸਨੂੰ ਅਜੇ ਜਨਤਕ ਤੌਰ ’ਤੇ ਪੇਸ਼ ਨਹੀਂ ਕਰੇਗਾ।

ਇਹ ਵੀ ਪੜੋ:Bollywood News : ਅਕਸ਼ੇ ਕੁਮਾਰ ਅਤੇ ਤਾਪਸੀ ਪੰਨੂ ਨੇ ‘ਖੇਲ ਖੇਲ ਮੈਂ’ ਦੀ ਸ਼ੂਟਿੰਗ ਕੀਤੀ ਪੂਰੀ

ਆਰਟੀਫੀਸ਼ੀਅਲ ਇੰਟੈਲੀਜੈਂਸ  (Artificial intelligence-AI)  ਕੰਪਨੀ ਨੇ ਨਾਮ ਲਈ ਟਰੇਡਮਾਰਕ ਐਪਲੀਕੇਸ਼ਨ ਦਾਇਰ ਕਰਨ ਤੋਂ ਇਕ ਹਫ਼ਤੇ ਬਾਅਦ ਸ਼ੁੱਕਰਵਾਰ ਨੂੰ ਆਪਣੀ ਨਵੀਂ Voice Engine ਤਕਨੀਕ ਦਾ ਪਰਦਾਫਾਸ਼ ਕੀਤਾ। ਕੰਪਨੀ ਦਾ ਦਾਅਵਾ ਹੈ ਕਿ ਇਹ ਸਿਰਫ਼ 15 ਸੈਕਿੰਡ ਦੀ ਰਿਕਾਰਡਿੰਗ ਦੀ ਮਦਦ ਨਾਲ ਕਿਸੇ ਵਿਅਕਤੀ ਦੀ ਆਵਾਜ਼ ਬਣਾ ਸਕਦੀ ਹੈ। OpenAI  ਨੇ ਕਿਹਾ ਕਿ ਉਹ ਸ਼ੁਰੂਆਤ ਵਿਚ ਕੁਝ ਟੈਸਟਰਾਂ ਨਾਲ ਇਸਦਾ ਪ੍ਰੀਵਿਊ ਕਰਨ ਦੀ ਯੋਜਨਾ ਬਣਾ ਰਿਹਾ ਹੈ ਪਰ ਦੁਰਵਰਤੋਂ ਦੇ ਜੋਖਮ ਦੇ ਕਾਰਨ ਇਹ ਤਕਨਾਲੋਜੀ ਫ਼ਿਲਹਾਲ ਹਰ ਕਿਸੇ ਲਈ ਉਪਲਬਧ ਨਹੀਂ ਹੋਵੇਗੀ। ਸੈਨ ਫਰਾਂਸਿਸਕੋ ਸਥਿਤ ਕੰਪਨੀ ਨੇ ਇੱਕ ਬਿਆਨ ’ਚ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਲੋਕਾਂ ਦੀ ਆਵਾਜ਼ ਨਾਲ ਮਿਲਦਾ ਜੁਲਦਾ ਭਾਸ਼ਣ ਬਣਾਉਣ ਵਿੱਚ ਗੰਭੀਰ ਜੋਖਮ ਹਨ। 

ਇਹ ਵੀ ਪੜੋ:Srikanth Film News: ਅਭਿਨੇਤਾ ਰਾਜਕੁਮਾਰ ਰਾਓ ਦੀ ‘ਸ਼੍ਰੀਕਾਂਤ’ ਫ਼ਿਲਮ 10 ਮਈ ਨੂੰ ਹੋਵੇਗੀ ਰਿਲੀਜ਼ 

(For more news apart from OpenAI introduced Voice Engine, an AI voice-cloning technology not publicly available News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement