ਇਸ ਤਰ੍ਹਾਂ ਪਤਾ ਕਰੋ ਕੋਣ ਦੇਖ ਰਿਹੈ ਤੁਹਾਡੀ ਵਟਸਐਪ ਪ੍ਰੋਫਾਈਲ
Published : Jul 31, 2018, 9:48 am IST
Updated : Jul 31, 2018, 9:48 am IST
SHARE ARTICLE
WhatsApp
WhatsApp

ਹੁਣੇ ਵਟਸਐਪ ਵਿਚ ਅਜਿਹਾ ਕੋਈ ਫ਼ੀਚਰ ਨਹੀਂ ਹੈ ਜਿਸ ਦੇ ਨਾਲ ਪਤਾ ਲਗਾਇਆ ਜਾ ਸਕੇ ਕਿ ਕੋਣ ਸਾਡੀ ਪ੍ਰੋਫਾਈਲ ਜਾਂ ਤਸਵੀਰ ਦੇਖ ਰਿਹਾ ਹੈ। ਇਸਦੇ ਲਈ ਹੁਣੇ ਕੋਈ ਸਿਕਓਰ...

ਹੁਣੇ ਵਟਸਐਪ ਵਿਚ ਅਜਿਹਾ ਕੋਈ ਫ਼ੀਚਰ ਨਹੀਂ ਹੈ ਜਿਸ ਦੇ ਨਾਲ ਪਤਾ ਲਗਾਇਆ ਜਾ ਸਕੇ ਕਿ ਕੋਣ ਸਾਡੀ ਪ੍ਰੋਫਾਈਲ ਜਾਂ ਤਸਵੀਰ ਦੇਖ ਰਿਹਾ ਹੈ। ਇਸਦੇ ਲਈ ਹੁਣੇ ਕੋਈ ਸਿਕਓਰਿਟੀ ਜਾਂ ਅਲਰਟ ਫ਼ੀਚਰ ਮੌਜੂਦ ਨਹੀਂ ਹੈ, ਇਸ ਦਾ ਮਤਲਬ ਕੋਈ ਵੀ ਤੁਹਾਡੀ ਪ੍ਰੋਫਾਈਲ ਖੋਲ ਕਰ ਤੁਹਾਡੀ ਤਸਵੀਰ ਅਪਣੇ ਫੋਨ ਵਿਚ ਸੇਵ ਕਰ ਸਕਦਾ ਹੈ। 

WhatsAppWhatsApp

ਪਰ ਇਕ ਅਜਿਹਾ ਐਪ ਮੌਜੂਦ ਹੈ, ਜੋ ਤੁਹਾਨੂੰ ਇਹ ਫ਼ੀਚਰ ਉਪਲਬਧ ਕਰਵਾਉਂਦਾ ਹੈ। ਇਸ ਐਪ ਨੂੰ Whats Tracker  ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਐਂਡਰਾਇਡ ਯੂਜ਼ਰਸ ਇਸ ਨੂੰ ਪਲੇ ਸਟੋਰ ਤੋਂ ਫਰੀ ਵਿਚ ਇੰਸਟਾਲ ਕਰ ਸਕਦੇ ਹੋ। ਇਹ ਐਪ ਪ੍ਰੋ ਅਤੇ ਪੇਡ ਵਰਜਨ ਵਿਚ ਆਉਂਦਾ ਹੈ। ਪ੍ਰੋ ਵਰਜਨ ਵਿਚ ਸਿਰਫ਼ ਇਹ ਜਾਣਕਾਰੀ ਮਿਲਦੀ ਹੈ ਕਿ 7 ਦਿਨ ਪਹਿਲਾਂ ਤੁਹਾਡੀ ਪ੍ਰੋਫਾਈਲ ਕਿਸਨੇ ਦੇਖੀ ਸੀ, ਜਦਕਿ ਪੇਡ ਵਰਜਨ ਵਿਚ ਤੁਸੀਂ ਇਸ ਦੀ ਰਿਅਲ ਟਾਈਮ ਡਿਟੇਲ ਜਾਣ ਸਕਦੇ ਹੋ। ਹਾਲਾਂਕਿ ਇਸ ਦੇ ਲਈ ਤੁਹਾਨੂੰ 1.99 ਡਾਲਰ (ਲੱਗਭੱਗ 130 ਰੁਪਏ) ਖਰਚ ਕਰਨ ਹੋਣਗੇ।

WhatsAppWhatsApp

ਇਸ ਐਪ ਨੂੰ tamazons ਵਲੋਂਡ ਡਿਜ਼ਾਈਨ ਕੀਤਾ ਗਿਆ ਹੈ, ਇਸ ਤੋਂ ਪਹਿਲਾਂ ਇਸ ਕੰਪਨੀ ਨੇ Whats Web ਨਾਮ ਦਾ ਐਪ ਵੀ ਬਣਾਇਆ ਹੈ। ਇਸ ਐਪ ਨੂੰ ਐਂਡਰਾਈਡ 4.1 ਜਾਂ ਉਸ ਤੋਂ ਉਤੇ ਦੇ ਐਂਡਰਾਇਡ 'ਤੇ ਇੰਸਟਾਲ ਕੀਤਾ ਜਾ ਸਕਦਾ ਹੈ। ਹਰ ਸਮਾਰਟਫੋਨ ਵਿਚ ਇਹ ਵੱਖ ਸਪੇਸ ਲੈਂਦਾ ਹੈ। ਇਸ ਐਪ ਦੇ ਇਸਤੇਮਾਲ ਲਈ ਫ਼ੋਨ ਵਿਚ GPS ਦਾ ਹੋਣਾ ਜਰੂਰੀ ਹੈ। ਕੁੱਝ ਵਟਸਐਪ ਸਟੇਟਸ ਵੱਡੇ ਹੁੰਦੇ ਹਨ, ਜਿਨ੍ਹਾਂ ਨੂੰ ਪੜ੍ਹਨ ਲਈ ਪ੍ਰੋਫਾਈਲ 'ਤੇ ਜਾਣਾ ਪੈਂਦਾ ਹੈ। ਇਸ ਲਈ ਇਸ ਐਪ ਦੀ ਜ਼ਰੂਰਤ ਪੈਂਦੀ ਹੈ।

WhatsAppWhatsApp

ਅਕਸਰ ਯੂਜ਼ਰਸ ਦੂਸਰੀਆਂ ਦੀ ਪ੍ਰੋਫਾਇਲ ਵਿੱਚ ਜਾਕੇ ਫੋਟੋ ਅਤੇ ਸਟੇਟਸ ਚੇਕ ਕਰਦੇ ਹਨ। ਵਟਸਐਪ 'ਤੇ ਲੋਕ ਤੁਹਾਡੀ ਪ੍ਰੋਫਾਈਲ ਫੋਟੋ ਨੂੰ ਸੇਵ ਵੀ ਕਰ ਸਕਦੇ ਹਨ। ਕਈ ਯੂਜ਼ਰਜ਼ ਵਾਰ - ਵਾਰ ਤੁਹਾਡੀ ਪ੍ਰੋਫਾਈਲ ਦੀ DP ਚੈਕ ਕਰਦੇ ਰਹਿੰਦੇ ਹਨ। ਕੰਪਨੀ ਨੇ ਅਪਣੇ ਬਲਾਗ 'ਤੇ ਅਜਿਹੀ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ ਜਿਸ ਦੇ ਨਾਲ ਪਤਾ ਚਲੇ ਕਿ ਵਟਸਐਪ ਵਿਚ ਇਹ ਫੀਚਰ ਕਿਉਂ ਨਹੀਂ ਜੋੜਿਆ ਗਿਆ ਹੈ।

WhatsAppWhatsApp

ਕੰਪਨੀ ਦੀ ਦਲੀਲ ਹੈ ਕਿ ਕੋਈ ਯੂਜ਼ਰ ਕਿਸੇ ਦੂਜੇ ਯੂਜ਼ਰ ਦੀ ਫੋਟੋ ਜਾਂ ਸਟੇਟਸ ਬਦਲ ਨਹੀਂ ਸਕਦਾ ਹੈ। ਕੰਪਨੀ ਦੀ ਐਂਡ-ਟੂ-ਐਂਡ ਐਂਕਰਿਪਸ਼ਨ ਪਾਲਿਸੀ ਹੈ, ਮਤਲਬ ਕੰਪਨੀ ਵੀ ਕਿਸੇ ਦੀ ਚੈਟ ਜਾਂ ਸ਼ੇਅਰ ਡਾਟਾ ਨੂੰ ਦੇਖ ਨਹੀਂ ਸਕਦੀ ਹੈ। ਹੁਣ ਅਸੀਂ ਇਥੇ ਦੱਸ ਰਹੇ ਹਾਂ ਕਿ ਕਿਵੇਂ ਤੁਸੀਂ Whats Tracker ਐਪ ਦਾ ਇਸਤੇਮਾਲ ਕਰ ਕੇ ਇਸ ਫੀਚਰ ਦਾ ਇਸਤੇਮਾਲ ਕਰ ਸਕਦੇ ਹੋ।

WhatsAppWhatsApp

ਸੱਭ ਤੋਂ ਪਹਿਲਾਂ Whats Tracker ਐਪ ਇੰਸਟਾਲ ਕਰੋ। ਐਪ ਨੂੰ ਓਪਨ ਕਰਨ ਤੋਂ ਬਾਅਦ ਇਕ ਐਗਰੀਮੈਂਟ ਆਉਂਦਾ ਹੈ। ਉਸ ਨੂੰ ਪੜ੍ਹ ਕੇ ਐਗਰੀ ਐਂਡ ਕੰਟਿਨਿਊ ਕਰੋ। ਹੁਣ ਇਥੇ ਅਪਣੇ ਦੇਸ਼ ਦਾ ਨਾਮ, ਵਟਸਐਪ ਨੰਬਰ ਅਤੇ ਜੈਂਡਰ ਦੀ ਜਾਣਕਾਰੀ ਭਰੋ। ਇਸ ਤੋਂ ਬਾਅਦ ਡਾਟਾ ਲੋਡ ਹੋਣ ਲੱਗੇਗਾ ਜੋ 30 ਸੈਕਿੰਡ ਦਾ ਸਮਾਂ ਲਵੇਗਾ।

WhatsAppWhatsApp

ਇਸ ਤੋਂ ਬਾਅਦ ਤੁਹਾਡੇ ਕੋਲ ਤਿੰਨ ਸ਼੍ਰੇਣੀ ਸ਼ੋਅ ਹੋਣਗੇ, ਕਾਂਟਰੈਕਟ, ਵਿਜ਼ਿਟਿਡ ਅਤੇ ਵਿਜ਼ਿਟਰ। ਵਿਜ਼ਿਟੇਡ ਸ਼੍ਰੇਣੀ ਵਿਚ ਉਹ ਲਿਸਟ ਹੁੰਦੀ ਹੈ, ਜਿਨ੍ਹਾਂ ਪ੍ਰੋਫਾਈਲਾਂ 'ਤੇ ਤੁਸੀਂ ਵਿਜ਼ਿਟ ਕੀਤਾ ਹੈ। ਵਿਜ਼ਿਟਰ ਲਿਸਟ ਵਿਚ ਜਾ ਕੇ ਤੁਸੀਂ ਉਨ੍ਹਾਂ ਲੋਕਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ, ਜਿਨ੍ਹਾਂ ਨੇ ਤੁਹਾਡੀ ਪ੍ਰੋਫਾਈਲ 'ਤੇ ਵਿਜ਼ਿਟ ਕੀਤਾ ਹੈ। ਇਸ ਐਪ ਨਾਲ ਤੁਸੀਂ ਵਟਸਐਪ,  ਫ਼ੇਸਬੁਕ ਜਾਂ ਹੋਰ ਚੈਟਿੰਗ ਪਲੇਟਫ਼ਾਰਮ 'ਤੇ ਮੈਸੇਜ ਵੀ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement