
ਚਾਂਦਨੀ ਚੌਂਕ ਵਿਚ ਸਥਿਤ ਇਸ ਦੁਕਾਨ ਤੇ ਸਵੇਰੇ 8 ਵਜੇ ਤੋਂ ਹੀ...
ਨਵੀਂ ਦਿੱਲੀ: ਦਿੱਲੀ ਦੀਆਂ ਚੋਣਾਂ ਚ ਬਿਰਆਨੀ ਤੇ ਆਗੂਆਂ ਦੇ ਬਿਆਨ ਬਹੁਤ ਆਏ, ਵੋਟ ਤੇ ਇਸ ਦਾ ਅਸਰ ਪਤਾ ਨਹੀਂ ਕਿੰਨਾ ਹੋਇਆ, ਪਰ ਦਿੱਲੀ ਵਾਲਿਆਂ ਦੀ ਜ਼ੁਬਾਨ ਤੇ ਬਿਰਆਨੀ ਦਾ ਸਵਾਦ ਖੂਬ ਚੜਿਆ ਹੈ, ਫਿਰ ਚਾਹੇ ਉਹ ਕਿਸੇ ਵੀ ਇਲਾਕੇ ਦੇ ਰਹਿਣ ਵਾਲੇ ਕਿਉਂ ਨਾ ਹੋ। ਦਿੱਲੀ ਵਿਚ ਬਿਰਆਨੀ ਵੇਚਣ ਵਾਲੇ ਕਈ ਬ੍ਰੈਂਡਡ ਰੈਸਟੋਰੈਂਟਸ ਨਾਲ ਗੱਲ ਕਰਨ ਤੇ ਪਤਾ ਲੱਗਿਆ ਕਿ ਨਤੀਜਿਆਂ ਵਾਲੇ ਦਿਨ ਰਾਜਧਾਨੀ ਵਿਚ ਇਸ ਦੀ ਵਿਕਰੀ ਵੀ ਜ਼ਿਆਦਾ ਹੋਈ ਸੀ।
Biryani
ਜੇ ਤੁਸੀਂ ਖਾਣ-ਪੀਣ ਤੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਬਿਰਆਨੀ ਤੋਂ ਚੰਗੀ ਟ੍ਰੀਟ ਤੁਹਾਡੇ ਲਈ ਹੋਰ ਕੀ ਹੋਵੇਗੀ। ਜੇ ਤੁਸੀਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਰਹਿੰਦੇ ਹੋ ਤਾਂ ਅਸੀਂ ਤੁਹਾਨੂੰ ਦਿੱਲੀ ਦੀਆਂ ਉਹਨਾਂ ਥਾਵਾਂ ਬਾਰੇ ਦਸ ਰਹੇ ਹਾਂ ਜਿੱਥੇ ਤੁਹਾਨੂੰ ਬਿਹਤਰੀਨ ਬਿਰਆਨੀ ਮਿਲੇਗੀ। ਜਾਮਾ ਮਸਜਿਦ ਦੇ ਗੇਟ ਨੰਬਰ 01 ਦੇ ਸਾਹਮਣੇ ਸਥਿਤ ਇਸ ਦੁਕਾਨ ਬਿਰਿਆਨੀ ਦੇ ਨਾਲ-ਨਾਲ ਬਿਹਤਰੀਨ ਕਬਾਬ, ਫ੍ਰਾਈ ਚਿਕਨ, ਸੇਵੀਆਂ, ਖਜੂਰ ਅਤੇ ਬ੍ਰੈਡ ਵਰਗੀਆਂ ਚੀਜਾਂ ਨੂੰ ਦੇਖ ਕੇ ਤੁਸੀਂ ਸੋਚ ਵਿਚ ਪੈ ਜਾਓਗੇ ਕਿ ਕੀ ਖਾਈਏ ਤੇ ਕੀ ਛੱਡੀਏ।
Biryani
ਚਾਂਦਨੀ ਚੌਂਕ ਵਿਚ ਸਥਿਤ ਇਸ ਦੁਕਾਨ ਤੇ ਸਵੇਰੇ 8 ਵਜੇ ਤੋਂ ਹੀ ਭੀੜ ਲੱਗਣੀ ਸ਼ੁਰੂ ਹੋ ਜਾਂਦੀ ਹੈ। ਸਾਰੇ ਬਿਰਿਆਨੀ ਲਵਰਸ ਨੂੰ ਇਕ ਵਾਰ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ। ਬਾਟਲਾ ਹਾਉਸ ਬਸ ਸਟੈਂਡ ਦੇ ਸਾਹਮਣੇ ਸਥਿਤ ਇਸ ਦੁਕਾਨ ਦੀ ਬਿਰਿਆਨੀ ਖਾਣ ਤੋਂ ਬਾਅਦ, ਤੁਸੀਂ ਕਦੇ ਨਹੀਂ ਭੁੱਲ ਸਕਦੇ ਹੋ। ਬਿਰਿਆਨੀ ਦੇ ਨਾਲ ਇੱਥੇ ਮਿਲਣ ਵਾਲਾ ਰਾਇਤਾ ਵੀ ਤੁਹਾਨੂੰ ਕਾਫੀ ਪਸੰਦ ਆਵੇਗਾ। ਕਨਾਟ ਪਲੇਸ ਵਿਚ ਸਥਿਤ ਇਹ ਰੈਸਟੋਰੈਂਟ ਬਿਰਿਆਨੀ ਲਵਰਸ ਲਈ ਬਹੁਤ ਮਸ਼ਹੂਰ ਹੈ।
Biryani
ਹਾਲਾਂਕਿ ਇਕ ਗੱਲ ਤੁਹਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਜੇ ਤੁਸੀਂ ਹੈਦਰਾਬਾਦੀ ਬਿਰਿਆਨੀ ਖਾਣੀ ਹੋਵੇ ਤਾਂ ਇਹ ਸਿਰਫ ਐਤਵਾਰ ਨੂੰ ਹੀ ਮਿਲੇਗੀ। ਪ੍ਰਗਤੀ ਮੈਦਾਨ ਕੋਲ ਸਥਿਤ ਬਾਬੂ ਸ਼ਾਹੀ ਬਾਵਰਚੀ ਅਪਣੀ ਬਿਰਿਆਨੀ ਲਈ ਫੇਮਸ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇੱਥੇ ਦੀ ਬਿਰਿਆਨੀ ਜ਼ਿਆਦਾ ਆਇਲੀ ਨਹੀਂ ਹੁੰਦੀ।
Biryani
ਦਿੱਲੀ ਦੇ ਬਸੰਤ ਪੈਲੇਸ ਵਿਚ ਸਥਿਤ ਇਸ ਦੁਕਾਨ ਵਿਚ ਬਿਰਿਆਨੀ ਲਵਰਸ ਨੂੰ ਇਕ ਵਾਰ ਜ਼ਰੂਰ ਆਉਣਾ ਚਾਹੀਦਾ ਹੈ ਕਿਉਂ ਕਿ ਇੱਥੇ ਬਿਹਤਰੀਨ ਬਿਰਿਆਨੀ ਦੇ ਨਾਲ ਤਿੰਨ-ਚਾਰ ਤਰ੍ਹਾਂ ਦੀ ਚਟਨੀ ਦੇ ਨਾਲ ਸਵਾਦਿਸ਼ਟ ਰਾਇਤਾ ਵੀ ਮਿਲਦਾ ਹੈ। ਨਿਜ਼ਾਮੁਦੀਨ ਕੋਲ ਸਥਿਤ ਇਹ ਦੁਕਾਨ ਇਸ ਬਿਰਿਆਨੀ ਦੀ ਗੱਲ ਹੀ ਅਲੱਗ ਹੈ।
Biryani
ਜੇ ਤੁਸੀਂ ਨਿਮਾਮੁਦੀਨ ਵੱਲ ਜਾਂਦੇ ਹੋ ਤਾਂ ਤੁਹਾਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ। ਬਿਰਿਆਨੀ ਲਈ ਇੱਥੇ ਸਵੇਰੇ ਹੀ ਭੀੜ ਲਗਣੀ ਸ਼ੁਰੂ ਹੋ ਜਾਂਦੀ ਹੈ। ਇਹ ਮਸ਼ਹੂਰ ਬਿਰਿਆਨੀ ਪੁਆਇੰਟ ਰਾਜਧਾਨੀ ਦਿੱਲੀ ਦੇ ਦਿਲ ਕਨਾਟ ਪਲੇਸ ਵਿਚ ਓਡੀਅਨ ਸਿਨੇਮਾ ਕੋਲ ਸਥਿਤ ਹੈ। ਬਿਹਤਰੀਨ ਬਿਰਿਆਨੀ ਲਈ ਤੁਹਾਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।