ਹਿਮਾਚਲ ਦੇ ਵੱਖ-ਵੱਖ ਹਿੱਸਿਆਂ ਵਿਚ ਬਰਫ਼ਬਾਰੀ ਦੀਆਂ ਦੇਖੋ ਦਿਲ ਖਿਚਵੀਆਂ ਤਸਵੀਰਾਂ
Published : Dec 21, 2019, 10:13 am IST
Updated : Dec 21, 2019, 10:13 am IST
SHARE ARTICLE
Snowfall places in himachal pradesh in december
Snowfall places in himachal pradesh in december

ਇਹਨਾਂ ਥਾਵਾਂ ਤੇ ਬਰਫ਼ਬਾਰੀ ਦੇਖਣ ਲਈ ਸੈਲਾਨੀਆਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਦੇ ਵਿਭਿੰਨ ਟੂਰਿਸਟ ਡੈਸਟੀਨੇਸ਼ਨ ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਇਹਨਾਂ ਥਾਵਾਂ ਤੇ ਬਰਫ਼ਬਾਰੀ ਦੇਖਣ ਲਈ ਸੈਲਾਨੀਆਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

PhotoPhotoਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕੇ ਕਾਲਪਾ ਵਿਚ ਹਾਲ ਹੀ ਵਿਚ ਹੋਈ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਦਾ ਨਜ਼ਾਰਾ। ਕਲਪਾ ਵਿਚ ਇਸ ਦੌਰਾਨ 13 ਸੈਮੀ ਤੋਂ ਜ਼ਿਆਦਾ ਬਰਫ਼ਬਾਰੀ ਹੋਈ। ਹਿਮਾਚਲ ਪ੍ਰਦੇਸ਼ ਦੇ ਖਜਿਆਰ ਨੂੰ ਮਿਨੀ ਸਵਿੱਟਜਰਲੈਂਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

PhotoPhoto ਖਾਜਿਆਰ ਵਿਚ ਬਰਫ਼ਬਾਰੀ ਤੋਂ ਬਾਅਦ ਦਾ ਖੂਬਸੂਰਤ ਨਜ਼ਾਰਾ। ਹਿਮਾਚਲ ਦੇ ਕੁਫਰੀ ਵਿਚ ਹੁਣ ਤਕ 20 ਸੈਂਟੀਮੀਟਰ ਤੋਂ ਜ਼ਿਆਦਾ ਬਰਫ਼ਬਾਰੀ ਦਰਜ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਕੁਲੂ ਵਿਚ ਵੀ ਜਮ ਕੇ ਬਰਫ਼ਬਾਰੀ ਹੋ ਰਹੀ ਹੈ। ਮਨਾਲੀ ਵਿਚ ਵੀ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ।

PhotoPhotoਮਾਲ ਰੋਡ ਤੋਂ ਲੈ ਕੇ ਰੋਹਤਾਂਗ ਦੱਰੇ ਬਰਫ਼ ਦੀ ਸਫ਼ੇਦ ਚਾਦਰ ਨਾਲ ਢੱਕ ਚੁੱਕਿਆ ਹੈ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸ਼ਹਿਰ ਦੇ ਬਾਹਰੀ ਖੇਤਰ ਵਿਚ ਵਸਿਆ ਮੈਕਲਾਡਗੰਜ ਯਾਤਰੀਆਂ ਵਿਚ ਕਾਫੀ ਫੈਮਸ ਹਨ। ਮੈਕਲਾਡਗੰਜ ਵਿਚ ਬਰਫ਼ਬਾਰੀ ਤੋਂ ਬਾਅਦ ਇਹ ਹੀ ਖੂਬਸੂਰਤੀ ਦੇਖਣ ਵਾਲੀ ਹੁੰਦੀ ਹੈ।

PhotoPhoto ਬਰਫ਼ਬਾਰੀ ਤੋਂ ਬਾਅਦ ਲਗ ਰਿਹਾ ਹੈ ਕਿ ਜਿਵੇਂ ਸ਼ਿਮਲਾ ਸ਼ਹਿਰ ਨੂੰ ਕਿਸੇ ਨੇ ਸਫ਼ੇਦ ਰੰਗ ਦੀ ਚਾਦਰ ਪਾ ਦਿੱਤੀ ਹੋਵੇ। ਹਿਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਲਾਹੌਲ ਕੋਲ ਇਕ ਠੰਡਾ ਰੇਗਿਸਤਾਨ ਹੈ ਕਿਉਂ ਕਿ ਇੱਥੇ ਬਾਰਿਸ਼ ਕਾਫੀ ਘਟ ਹੁੰਦੀ ਹੈ।

PhotoPhotoਪਰ ਬਰਫ਼ਬਾਰੀ ਤੋਂ ਬਾਅਦ ਇਸ ਦੀ ਖੂਬਸੂਰਤੀ ਵਿਚ ਚਾਰ ਚੰਦ ਲਗ ਗਏ ਹਨ। ਕਾਫੀ ਸਮੇਂ ਤੋਂ ਡਲਹੌਜੀ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। 15 ਘੰਟਿਆਂ ਵਿਚ ਇੱਥੇ 60 ਸੈਮੀ ਵਿਚ ਬਰਫ਼ਬਾਰੀ ਹੋਈ ਹੈ।     

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement