
ਜੇ ਤੁਸੀਂ 700 ਰੁਪਏ ਦੇ ਜਿਓਫੋਨ ਨੂੰ ਖਰੀਦ ਕੇ 2-ਜੀ ਤੋਂ 4-ਜੀ ਦੀ ਦੁਨੀਆ ਵਿਚ ਦਾਖਲ ਹੋਣ ਦੀ ਅਪਣੀ ਵਚਨਬੱਧਤਾ ਨੂੰ ਦਰਸਾਉਂਦੇ ਹੋ,
ਚੰਡੀਗੜ੍ਹ (ਸਪੋਕਸਮੇਨ ਸਮਾਚਾਰ ਸੇਵਾ) : ਜਿਓਫੋਨ 699 ਦੁਸਹਿਰਾ ਅਤੇ ਦੀਵਾਲੀ ਦੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਿਸ਼ੇਸ਼ ਕੀਮਤ 'ਤੇ ਉਪਲਬਧ ਹੋਵੇਗਾ, ਜਦੋਂ ਕਿ ਇਸ ਦੀ ਮੌਜੂਦਾ ਕੀਮਤ 1500 ਰੁਪਏ ਹੈ। ਇਹ ਬਿਨਾਂ ਕਿਸੇ ਖਾਸ ਸ਼ਰਤ ਦੇ 800 ਰੁਪਏ ਦੀ ਸਪੱਸ਼ਟ ਬਚਤ ਹੈ ਜਿਵੇਂ ਅਪਣੇ ਪੁਰਾਣੇ ਫੋਨ ਦਾ ਆਦਾਨ-ਪ੍ਰਦਾਨ ਕਰਨਾ।ਇਹ ਕੀਮਤ ਬਾਜ਼ਾਰ ਵਿਚ ਮੌਜੂਦ ਕਈ ਮੌਜੂਦਾ 2-ਜੀ ਫੀਚਰ ਫੋਨ ਨਾਲੋਂ ਕਿਤੇ ਘੱਟ ਹੈਥ ਅੱਜ, ਉਸ ਆਖਰੀ ਰੁਕਾਵਟ ਨੂੰ ਵੀ ਖਤਮ ਕੀਤਾ ਗਿਆ ਜਿਸ ਨੇ ਫੀਚਰ ਫੋਨ ਉਪਭੋਗਤਾਵਾਂ ਨੂੰ 4-ਜੀ ਸੇਵਾਵਾਂ ਨੂੰ ਅਪਗ੍ਰੇਡ ਕਰਨ ਤੋਂ ਰੋਕਿਆ ਹੈ।
JIO
ਜੇ ਤੁਸੀਂ 700 ਰੁਪਏ ਦੇ ਜਿਓਫੋਨ ਨੂੰ ਖਰੀਦ ਕੇ 2-ਜੀ ਤੋਂ 4-ਜੀ ਦੀ ਦੁਨੀਆ ਵਿਚ ਦਾਖਲ ਹੋਣ ਦੀ ਅਪਣੀ ਵਚਨਬੱਧਤਾ ਨੂੰ ਦਰਸਾਉਂਦੇ ਹੋ, ਤਾਂ ਜੀਓ ਵੀ ਭਾਰਤੀ ਸਮਾਜ ਦੇ ਸਭ ਤੋਂ ਹੇਠਲੇ ਪੱਧਰ ਨੂੰ ਇੰਟਰਨੈੱਟ ਦੀ ਆਰਥਿਕਤਾ ਨਾਲ ਜੋੜਨ ਦੀ ਆਪਣੀ ਵਚਨਬਧਤਾ ਨੂੰ ਦੁਹਰਾਉਂਦੀ ਹੈ।ਜੀਓਫੋਨ ਗ੍ਰਾਹਕ ਜੋ ਦਿਵਾਲੀ 2019 ਆਫਰ ਦੁਆਰਾ ਜੀਓ ਨਾਲ ਜੁੜੇਗਾ, ਜਿਓ ਨੂੰ 700 ਰੁਪਏ ਦਾ ਡਾਟਾ ਲਾਭ ਪ੍ਰਦਾਨ ਕਰੇਗਾ,
ਜੀਓ ਪਹਿਲੇ 7 ਰਿਚਾਰਜਾਂ 'ਤੇ 99 ਰੁਪਏ ਦਾ ਵਾਧੂ ਡੇਟਾ ਸ਼ਾਮਲ ਕਰੇਗੀ। ਹਰ ਜਿਓਫੋਨ ਨੂੰ 1,500 ਰੁਪਏ ਦਾ ਵੱਡਾ ਫਾਇਦਾ ਮਿਲੇਗਾ।ਇਸ ਵਿਚ ਜਿਓਫੋਨ 'ਤੇ 800 ਰੁਪਏ ਦੀ ਬਚਤ ਅਤੇ 700ਰੁਪਏ ਦਾ ਵਾਧੂ ਡਾਟਾ ਸ਼ਾਮਲ ਹੈਥ 1,500 ਰੁਪਏ ਦਾ ਇਹ ਲਾਭ ਜੀਓ ਦੀ ਖੁਸ਼ਹਾਲੀ ਡਿਜੀਟਲ ਇੰਡੀਆ ਲਈ ਦੀਵਾਲੀ ਤੋਹਫਾ ਹੈ। ਜੀਓ ਇਸ ਤਿਉਹਾਰ ਦੇ ਮਹੀਨੇ ਅਤੇ ਜਿਓਫੋਨ ਪਲੇਟਫਾਰਮ 'ਤੇ ਸਾਰੇ ਭਾਰਤੀਆਂ ਨੂੰ ਇਕ ਵਾਰ ਦੀ ਪੇਸ਼ਕਸ਼ ਦਾ ਸਭ ਤੋਂ ਜ਼ਿਆਦਾ ਲਾਭ ਦੇ ਰਹੀ ਹੈ।