ਸੋਨੇ ਦਾ ਭਾਅ ਫਿਰ ਚਮਕਿਆ, ਜਾਣੋ ਭਾਅ

ਸਪੋਕਸਮੈਨ ਸਮਾਚਾਰ ਸੇਵਾ | Edited by : ਗੁਰਬਿੰਦਰ ਸਿੰਘ
Published Oct 11, 2019, 6:51 pm IST
Updated Oct 11, 2019, 6:51 pm IST
ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ...
Gold Price
 Gold Price

ਨਵੀਂ ਦਿੱਲੀ: ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨਾ 50 ਰੁਪਏ ਚੜ੍ਹ ਕੇ ਪੰਜ ਹਫਤੇ ਦੇ ਸਭ ਤੋਂ ਉੱਚੇ ਪੱਧਰ 39,570 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਪਹੁੰਚ ਗਿਆ ਹੈ ਜਦੋਂਕਿ ਚਾਂਦੀ 47,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ।
ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 5.50 ਡਾਲਰ ਚਮਕ ਕੇ 1,498.48 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ।

GoldGold

Advertisement

ਵਪਾਰ ਯੁੱਧ ਅਤੇ ਬ੍ਰੈਗਜ਼ਿਟ ਤੇ ਬਣੀ ਅਨਿਸ਼ਚਿਤਤਾ ਦੇ ਦੌਰਾਨ ਨਿਵੇਸ਼ਕਾਂ ਦੀ ਸਾਵਧਾਨ ਲਿਵਾਲੀ ਨਾਲ ਪੀਲੀ ਧਾਤੂ ਨੂੰ ਸਮਰਥਨ ਮਿਲ ਰਿਹਾ ਹੈ। ਦਸੰਬਰ 'ਚ ਅਮਰੀਕੀ ਸੋਨਾ ਵਾਇਦਾ ਵੀ ਤਿੰਨ ਡਾਲਰ ਦੇ ਵਾਧੇ 'ਚ 1,503.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਿਰ 0.17 ਡਾਲਰ ਦੀ ਉਛਾਲ ਦੇ ਨਾਲ 17.64 ਡਾਲਰ ਪ੍ਰਤੀ ਔਂਸ ਦੇ ਭਾਅ ਵਿਕੀ

Advertisement

 

Advertisement
Advertisement