ਐਪਲ ਨੇ ਲੌਂਚ ਕੀਤਾ iPad Mini ਅਤੇ iPad Air
Published : Mar 19, 2019, 12:29 pm IST
Updated : Mar 19, 2019, 12:29 pm IST
SHARE ARTICLE
Apple launches iPad mini and iPad Air
Apple launches iPad mini and iPad Air

ਭਾਰਤ 'ਚ ਇਸ ਨੂੰ ਜਲਦੀ ਹੀ ਪੇਸ਼ ਕੀਤਾ ਜਾਵੇਗਾ।

ਨਵੀਂ ਦਿੱਲੀ- ਐਪਲ ਨੇ ਨਵੇਂ 10.5 ਇੰਚ iPad Air ਅਤੇ ਅਪਡੇਟਡ iPad Mini ਮਾਡਲਸ ਨੂੰ ਲੌਂਚ ਕੀਤਾ ਹੈ। ਕੰਪਨੀ ਨੇ ਇਹਨਾਂ ਮਾਡਲਸ ਨੂੰ ਕੋਈ ਨਾਮ ਨਹੀਂ ਦਿੱਤਾ, ਇਸੇ ਲਈ ਇਨ੍ਹਾਂ ਮਾਡਲਸ ਨੂੰ ਸਿੱਧਾ ਨਵਾਂ iPad Air ਅਤੇ ਅਪਡੇਟਡ iPad Mini ਕਿਹਾ ਗਿਆ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਕਿ ਨਵੇਂ ਆਈ ਪੈਡ ਮਾਲਡਸ ‘ਚ A12 ਬਾਈਓਨਿਕ ਚਿਪ, ਇੱਕ ਅਡਵਾਂਸਡ ਰੇਟਿਨਾ ਡਿਸਪਲੇ ਅਤੇ ਐਪਲ ਪੇਂਸਿਲ ਦੇ ਲਈ ਸਪੋਰਟ ਦਿੱਤਾ ਗਿਆ ਹੈ।

ਭਾਰਤ ‘ਚ iPad Air ਦੇ Wi-Fi ਮਾਡਲ ਦੀ ਸ਼ੁਰੂਆਤੀ ਕੀਮਤ 44,900 ਰੁਪਏ ਅਤੇ Wi-Fi+ ਦੀ ਕੀਮਤ 55,900 ਰੁਪਏ ਰੱਖੀ ਹੈ। iPad mini ਦੇ Wi-Fi ਮਾਡਲ ਦੀ ਸ਼ੁਰੂਆਤੀ ਕੀਮਤ 34,900 ਰੁਪਏ ਅਤੇ Wi-Fi+ ਦੀ ਕੀਮਤ 45,900 ਰੁਪਏ ਰੱਖੀ ਹੈ। iPad Air ਅਤੇ iPad mini ਦੋਵੇਂ ਮਾਲਡ ਸਿਲਵਰ, ਗ੍ਰੇ ਅਤੇ ਗੋਲਡ ਕਲਰ ‘ਚ ਉਪਲਬਧ ਹੋਣਗੇ।

ਜਿਨ੍ਹਾਂ ‘ਚ ਕਾਨਫੀਗ੍ਰੇਸ਼ਨ 64 ਜੀਬੀ ਅਤੇ 256 ਜੀਬੀ ਮਿਲੇਗਾ। ਐਪਲ ਨੇ ਕਿਹਾ ਕਿ ਨਵੇਂ  iPad Air ਅਤੇ iPad Mini ਮਾਡਲਸ ਦੁਨੀਆ ਦੇ 27 ਦੇਸ਼ਾਂ ਵਿਚ Apple.com ਅਤੇ ਐਪਲ ਸਟੋਰ ਐਪ 'ਤੇ ਆਰਡਰ ਰਾਂਹੀ ਮਿਲਣਗੇ। ਭਾਰਤ 'ਚ ਇਸ ਨੂੰ ਜਲਦੀ ਹੀ ਪੇਸ਼ ਕੀਤਾ ਜਾਵੇਗਾ।    

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement