
ਮਿਲ ਰਹੀ ਹੈ 92 ਫੀਸਦੀ ਛੋਟ
ਨਵੀਂ ਦਿੱਲੀ- ਫਰਵਰੀ ਵਿਚ 4 ਸਾਲ ਬਾਅਦ ਆਉਂਦਾ ਹੈ ਅੱਜ ਦਿਨ, ਯਾਨੀ 29 ਫਰਵਰੀ... ਸ਼ੀਓਮੀ ਨੇ ਇਸ ਵਿਸ਼ੇਸ਼ ਦਿਨ ਲਈ ਆਫਰ ਪੇਸ਼ ਕੀਤਾ ਹੈ। ਜਿਸ ਵਿਚ ਲਿਖਿਆ ਹੈ, 'ਸ਼ੋਪਿੰਗ ਕਰਨ ਲਈ ਇਕ ਦਿਨ ਹੋਰ’। ਅੱਜ ਦਾ ਦਿਨ ਲੀਪ ਡੇਅ ਵਜੋਂ ਮਨਾਇਆ ਜਾਂਦਾ ਹੈ। ਸ਼ੀਓਮੀ ਨੇ ਇਸ ਮੌਕੇ 'ਤੇ ਗਾਹਕਾਂ ਨੂੰ ਅਜਿਹੀ ਪੇਸ਼ਕਸ਼ ਕੀਤੀ ਹੈ, ਜਿਸ ਵਿਚ ਉਹ ਸਿਰਫ 29 ਰੁਪਏ ਦੀ ਸ਼ੁਰੂਆਤੀ ਕੀਮਤ ਵਿਚ ਖਰੀਦਦਾਰੀ ਕਰ ਸਕਦੇ ਹਨ।
File
ਇੰਨਾ ਹੀ ਨਹੀਂ ਇਸ ਦਿਨ ਸ਼ੀਓਮੀ ਦੇ ਉਤਪਾਦਾਂ 'ਤੇ ਘੱਟੋ ਘੱਟ 29% ਦੀ ਛੋਟ ਵੀ ਦਿੱਤੀ ਜਾ ਰਹੀ ਹੈ। ਇੱਥੋਂ Mi Beard Trimmer ਨੂੰ 1,499 ਰੁਪਏ ਦੀ ਬਜਾਏ ਸਿਰਫ 1,029 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਉਥੇ ਹੀ Mi Home ਸਿਕਿਓਰਿਟੀ ਕੈਮਰਾ ਬੇਸਿਕ 1080P ਨੂੰ 2,299 ਰੁਪਏ ਵਿੱਚ ਨਹੀਂ, ਬਲਕਿ 1,429 ਰੁਪਏ ਵਿੱਚ ਘਰ ਲਿਆਇਆ ਜਾ ਸਕਦਾ ਹੈ।
File
Mi Bluetooth Speaker ਨੂੰ ਕੰਪਨੀ ਨੇ 2,699 ਰੁਪਏ ਦੀ ਬਜਾਏ 1,429 ਰੁਪਏ ਵਿਚ ਉਪਲੱਬਧ ਕਰਾਇਆ ਹੈ। ਨਾਲ ਹੀ, Mi LED ਲਾਈਟ 249 ਰੁਪਏ ਦੀ ਬਜਾਏ ਸਿਰਫ 129 ਰੁਪਏ ਵਿੱਚ ਖਰੀਦੀ ਜਾ ਸਕਦੀ ਹੈ। Mi I Love Mi T-Shirt Black ਨੂੰ ਕੰਪਨੀ ਨੇ ਇੱਕ ਭਾਰੀ ਛੋਟ ਤੇ ਉਪਲਬਧ ਕਰਵਾ ਦਿੱਤੀ ਹੈ। ਇਸ ਨੂੰ 799 ਰੁਪਏ ਦੀ ਬਜਾਏ ਸਿਰਫ 329 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।
File
Redmi Go Case White 'ਤੇ 92% ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਕੇਸ ਦੀ ਅਸਲ ਕੀਮਤ 349 ਰੁਪਏ ਹੈ, ਪਰ ਅੱਜ ਇਹ ਸਿਰਫ 29 ਰੁਪਏ ਵਿਚ ਖਰੀਦੀ ਜਾ ਸਕਦੀ ਹੈ। ਇਸ ਤੋਂ ਇਲਾਵਾ Redmi 6 ਦੇ ਸਾਫਟ ਕੇਸ ਬਲੈਕ ਨੂੰ ਵੀ 92% ਦੀ ਛੋਟ ਤੋਂ ਬਾਅਦ ਸਿਰਫ 29 ਰੁਪਏ ਵਿੱਚ ਘਰ ਲਿਆਂਦਾ ਜਾ ਸਕਦਾ ਹੈ। ਕੇਸ ਦੀ ਅਸਲ ਕੀਮਤ 349 ਰੁਪਏ ਹੈ। ਇਸ ਤੋਂ ਇਲਾਵਾ, ਜੇ ਤੁਸੀਂ ਖਰੀਦਾਰੀ ਕਰਨ ਲਈ ICICI Credit ਕਾਰਡ ਦੀ ਵਰਤੋਂ ਕਰਦੇ ਹੋ ਤਾਂ 5% ਦੀ ਵਾਧੂ ਛੋਟ ਦਿੱਤੀ ਜਾਏਗੀ।
File
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।