ਅੰਤਰਰਾਸ਼ਟਰੀ ਅਦਾਰੇ ਫਾਰਚੂਨ ਨੇ ਇਕ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਕਾਰੋਬਾਰ, ਪ੍ਰਸ਼ਾਸਨ, ਲੋਕ ਭਲਾਈ ਅਤੇ ਕਲਾ ਵਰਗੇ ਵੱਖੋ-ਵੱਖ ਖੇਤਰਾਂ ਨਾਲ ਜੁੜੇ ਦੁਨੀਆ ਦੇ ਅਜਿਹੇ 50 ਪ੍ਰਭਾਵਸ਼ਾਲੀ ਵਿਅਕਤੀਆਂ ਦੇ ਨਾਂਅ ਹਨ ਜਿਹੜੇ ਆਪਣੀ ਸ਼ਖ਼ਸੀਅਤ ਅਤੇ ਕਾਰਜਾਂ ਦੁਆਰਾ ਦੁਨੀਆ ਲਈ ਮਿਸਾਲ ਪੇਸ਼ ਕਰ ਰਹੇ ਹਨ ਅਤੇ ਦੂਜਿਆਂ ਲਈ ਪ੍ਰੇਰਨਾ ਬਣਦੇ ਹਨ। ਫ਼ਖਰ ਵਾਲੀ ਗੱਲ ਹੈ ਕਿ ਇਹਨਾਂ 50 ਵਿਅਕਤੀਆਂ ਵਿੱਚ ਦੋ ਭਾਰਤੀਆਂ ਦੇ ਵੀ ਨਾਂਅ ਸ਼ਾਮਿਲ ਹਨ।
1. ਥਿਓ ਐਪਸਟਾਈਨ - ਪ੍ਰਧਾਨ, ਬੇਸਬਾਲ ਆਪਰੇਸ਼ਨਸ ਸ਼ਿਕਾਗੋ ਕੱਬਜ਼
2. ਜੈਕ ਮਾਓ - ਕਾਰਜਕਾਰੀ ਚੇਅਰਮੈਨ ਅਲੀਬਾਬਾ ਗਰੁੱਪ
3. ਪੋਪ ਫ੍ਰਾਂਸਿਸ - ਰੋਮਨ ਕੈਥੋਲਿਕ ਚਰਚ ਦੇ ਮੁਖੀ
4. ਮੇਲਿੰਡਾ ਗੇਟਸ - ਸਹਿ-ਚੇਅਰਮੈਨ, ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ
5. ਜੇਫ਼ ਬੇਜ਼ੋਸ - ਬਾਨੀ ਐਮਾਜ਼ੋਨ
6. ਐਵਾ ਡੀਵਾਰਨੇ - ਫਿਲਮ ਡਾਇਰੈਕਟਰ ਅਤੇ ਸਕਰੀਨਪਲੇ ਲੇਖਕ
7. ਐੱਚ.ਆਰ. ਮੈਕਮਾਸਟਰ - ਰਾਸ਼ਟਰੀ ਸੁਰੱਖਿਆ ਸਲਾਹਕਾਰ, ਅਮਰੀਕਾ
8. ਤਾਈ ਇੰਗ-ਵੈਨ - ਰਾਸ਼ਟਰਪਤੀ, ਤਾਇਵਾਨ
9. ਜੌਨ ਮੈਕੇਨ - ਅਮਰੀਕੀ ਸੈਨੇਟਰ, ਅਰੀਜ਼ੋਨਾ
10. ਏਂਜਲਾ ਮਾਰਕਲ - ਚਾਂਸਲਰ ਜਰਮਨੀ
11. ਲਿਬਰੋਨ ਜੇਮਸ - ਫਾਰਵਰਡ, ਕਲੀਵਲੈਂਡ ਕੈਵੇਲੀਅਰਜ਼
12. ਜੋਹਨ ਕਾਸਿਚ - ਗਵਰਨਰ ਓਹੀਓ
13. ਜੌਨ ਡੈਲੇਨੀ - ਮੈਰੀਲੈਂਡ ਵਿੱਚ ਅਮਰੀਕੀ ਨੁਮਾਇੰਦੇ
14. ਹੈਲੇ ਥਰਨਿੰਗ-ਸ਼ਮਿੱਡ - ਸੀ.ਈ.ਓ. ਸੇਵ ਦ ਚਿਲਡਰਨ ਇੰਟਰਨੈਸ਼ਨਲ
15. ਕੈਥਰੀਨ ਹਾਇਓ - ਡਾਇਰੈਕਟਰ, ਕਲਾਈਮੇਟ ਸਾਇੰਸ ਸੈਂਟਰ, ਟੈਕਸਾਸ ਟੇਕ
16. ਬ੍ਰੈਨ ਸਟੀਵੈਨਸਨ - ਐਗਜ਼ੈਕਟਿਵ ਡਾਇਰੈਕਟਰ, ਇਕੁਅਲ ਜਸਟਿਸ ਇਨੀਸ਼ਿਏਟਿਵ
17. ਜੇਨਟ ਯੈਲਨ - ਚੇਅਰਪਰਸਨ, ਫੈਡਰਲ ਰਿਜ਼ਰਵ
18. ਬ੍ਰਾਇਨ ਚੇਸਕੀ - ਸੀ.ਈ.ਓ. ਅਤੇ ਮੁਖੀ, ਏਅਰ ਬੀ.ਐਨ.ਬੀ.
19. ਸਾਮੰਥਾ ਬੀ - ਮੇਜ਼ਬਾਨ ਅਤੇ ਕਾਰਜਕਾਰੀ ਨਿਰਮਾਤਾ "ਫੁੱਲ ਫਰੰਟਲ"
20. ਪਾਲ ਪੋਲਮੈਨ - ਸੀ.ਈ.ਓ. ਯੂਨਿਲੀਵਰ
21. ਜੋਹਨ ਰੌਬਰਟਸ - ਚੀਫ ਜਸਟਿਸ, ਅਮਰੀਕੀ ਸੁਪਰੀਮ ਕੋਰਟ
22. ਜੈਨੀ ਹਾਰਟਿਉ - ਪੁਲਿਸ ਮੁਖੀ, ਮਿਨੀਐਪੋਲਿਸ
23. ਜੋਅ ਬਿਡੇਨ - ਸਾਬਕਾ ਉਪ ਰਾਸ਼ਟਰਪਤੀ, ਅਮਰੀਕਾ
24. ਜੈਂਗ ਰੂਮੀਨ - ਸੀ.ਈ.ਓ. ਹਾਇਰ ਗਰੁੱਪ
25 ਕਾਰਮਨ ਅਰਿਸਤੇਗੂਈ - ਮੇਜ਼ਬਾਨ ਅਤੇ ਰਿਪੋਰਟਰ ਅਰਿਸਟਗੇਯੂ ਨੋਟੀਸੀਆਸ
26. ਅਰੁੰਧਤੀ ਭੱਟਾਚਾਰੀਆ - ਚੇਅਰਮੈਨ, ਸਟੇਟ ਬੈਂਕ ਆਫ ਇੰਡੀਆ
27. ਸ਼ਕੀਰਾ - ਗਾਇਕ, ਗੀਤਕਾਰ ਅਤੇ ਨਿਰਮਾਤਾ
28. ਰਾਜ ਪੰਜਾਬੀ - ਸੀ.ਈ.ਓ. ਲਾਸਟ ਮਾਇਲ ਹੈਲਥ
29. ਸਵੈਤਲੇਨਾ ਗਨੁਸ਼ਕੀਨਾ - ਸੰਸਥਾਪਕ, ਨਾਗਰਿਕ ਸਹਾਇਤਾ ਕਮੇਟੀ
30. ਐਲੋਨ ਮਸਕ - ਸੀ.ਈ.ਓ. ਟੇਸਲਾ ਐਂਡ ਸਪੇਸ ਐਕਸ
31. ਜਸਟਿਨ ਟਰੂਡੋ - ਪ੍ਰਧਾਨਮੰਤਰੀ, ਕੈਨੇਡਾ
32. ਰੇਬੇਕਾ ਰਿਚਰਡਸ-ਕੋਰਟਮ - ਪ੍ਰੋਫੈਸਰ, ਰਾਈਸ ਯੂਨੀਵਰਸਿਟੀ
33. ਸਟ੍ਰਾਈਵ ਮਾਸੀਆਵਾ - ਚੇਅਰਮੈਨ, ਈਕੋਨੈਟ ਵਾਇਰਲੈੱਸ ਗਰੁੱਪ
34. ਤਾਮਿਕਾ ਮੈਲੋਰੀ, ਲਿੰਡਾ ਸਾਰਸੂਰ, ਬੌਬ ਬਲੈਂਡ, ਅਤੇ ਕਾਰਮਨ ਪੇਰੇਜ਼ - ਰਾਸ਼ਟਰੀ ਸਹਿ-ਚੇਅਰਮੈਨ, ਦ ਵੂਮੈਨਜ਼ ਮਾਰਚ ਔਨ ਵਾਸ਼ਿੰਗਟਨ
35. ਡਾਇਨਾ ਨੈਟਾਲਿਸ਼ੀਓ - ਪ੍ਰੈਜ਼ੀਡੈਂਟ, ਯੂਨੀਵਰਸਿਟੀ ਆਫ਼ ਟੈਕਸਾਸ, ਏਲੀ ਪਾਡੋ
36. ਓੁਹੂਦ ਅਲ ਰੌਮੀ - ਖੁਸ਼ਹਾਲੀ ਮੰਤਰੀ, ਸੰਯੁਕਤ ਅਰਬ ਅਮੀਰਾਤ
37. ਫੈਜ਼ਲ ਅਬੇਦ - ਸੀ.ਈ.ਓ. ਬੀ.ਆਰ.ਏ.ਸੀ.
38. ਹਾਰੂਨੋ ਯੋਸ਼ੀਦਾ - ਮੁਖੀ, ਬੀ.ਟੀ. ਗਰੁੱਪ ਜਾਪਾਨ
39. ਜੇਮੀ ਡਿਮੋਨ - ਸੀ.ਈ.ਓ. ਜੇ.ਪੀ.ਮੋਰਗਨ ਚੇਜ਼
40. ਯੂਰੀ ਮਿਲਨਰ - ਸੰਸਥਾਪਕ, ਡੀ.ਐਸ.ਟੀ. ਗਲੋਬਲ
41. ਰੈਂਡਲ ਸਟੀਫਨਸਨ - ਚੇਅਰਮੈਨ ਅਤੇ ਸੀ.ਈ.ਓ. ਏ.ਟੀ.ਐਂਡ.ਟੀ.
42. ਚਿਮਾਮੰਦਾ ਨਾਗੋਜ਼ੀ ਅਡੀਚੀ - ਨਾਵਲਕਾਰ ਅਤੇ ਲੇਖਕ
43.ਮਾਰਕ ਬੇਨੀਓਫ - ਮੁੱਖ ਕਾਰਜਕਾਰੀ ਅਧਿਕਾਰੀ ਅਤੇ ਚੇਅਰਮੈਨ, ਸੇਲਸਫੋਰਸ
44. ਫਰੈਂਕ ਮੁਗੀਸ਼ਾ - ਕਾਰਜਕਾਰੀ ਨਿਰਦੇਸ਼ਕ, ਜਿਣਸੀ ਘੱਟ ਗਿਣਤੀ, ਯੂਗਾਂਡਾ
45. ਡਾਲੀਆ ਗ੍ਰੀਬੌਸਕਾਇਟ - ਰਾਸ਼ਟਰਪਤੀ, ਲਿਥੁਆਨੀਆ
46. ਚੈਂਸ ਦ ਰੈਪਰ - ਸੰਗੀਤਕਾਰ ਅਤੇ ਕਾਰਕੁਨ
47. ਹੂ ਸ਼ੁਲੀ - ਮੁੱਖ ਸੰਪਾਦਕ, ਕਾਇਕਸਨ ਮੀਡੀਆ
48. ਸਾਦਿਕ ਖ਼ਾਨ - ਮੇਅਰ, ਲੰਡਨ
49. ਕਾਰਲੋਸ ਰੌਡਰਿਗਜ਼ ਪੈਸਟਰ - ਸੀ.ਈ.ਓ. ਇੰਟਰਕੋਰਪ
50. ਲੀਸਾ ਸੂ - ਸੀ.ਈ.ਓ. ਐਡਵਾਂਸਡ ਮਾਈਕ੍ਰੋ ਡਿਵਾਈਸ
end-of