ਬਲਾਤਕਾਰ ਦੇ ਦੋਸ਼ੀ ਆਸਾਰਾਮ ਨੇ ਉਮਰ ਕੈਦ ਖਿਲਾਫ ਕੀਤੀ ਅਪੀਲ 
Published : Jul 3, 2018, 12:23 pm IST
Updated : Jul 3, 2018, 12:23 pm IST
SHARE ARTICLE
Bapu Asaram
Bapu Asaram

ਸ਼ਰਮ ਵਿਚ ਨਬਾਲਿਗ ਨਾਲ ਬਲਾਤਕਾਰ ਦੇ ਦੋਸ਼ੀ ਬਾਪੂ ਆਸਾਰਾਮ ਨੇ ਅਪਣੀ ਸਜਾ ਲਈ ਮੀਡੀਆ ਟ੍ਰਾਇਲ ਨੂੰ ਕਸੂਰਵਾਰ ਠਹਿਰਾਇਆ ਹੈ

ਆਸ਼ਰਮ ਵਿਚ ਨਬਾਲਿਗ ਨਾਲ ਬਲਾਤਕਾਰ ਦੇ ਦੋਸ਼ੀ ਬਾਪੂ ਆਸਾਰਾਮ ਨੇ ਅਪਣੀ ਸਜਾ ਲਈ ਮੀਡੀਆ ਟ੍ਰਾਇਲ ਨੂੰ ਕਸੂਰਵਾਰ ਠਹਿਰਾਇਆ ਹੈ । ਬੀਤੇ ਸੋਮਵਾਰ ਨੂੰ ਆਸਾਰਾਮ ਨੇ ਅਪਣੀ ਉਮਰਕੈਦ ਦੀ ਸਜਾ ਦੇ ਖਿਲਾਫ ਅਪੀਲ ਦਰਜ ਕਰ ਉਸਨੂੰ ਖਾਰਿਜ ਕਰਨ ਦੀ ਮੰਗ ਕੀਤੀ ਹੈ । 

ਆਸਾਰਾਮ  ਦੇ ਵਕੀਲ ਨਿਸ਼ਾਂਤ ਬੋਰਾ ਨੇ ਕਿਹਾ,"ਅਸੀਂ ਰਾਜਸਥਾਨ ਹਾਈਕੋਰਟ ਵਿਚ ਸਪੈਸ਼ਲ ਅਦਾਲਤ ਦੇ ਪੋਕਸੋ ਦੀ ਧਾਰਾ ਦੇ ਤਹਿਤ ਸੁਣਾਈ ਗਈ ਸਜਾ ਦੇ ਖਿਲਾਫ ਅਪੀਲ ਕੀਤੀ ਹੈ, ਜਿਸ ਵਿਚ ਆਸਾਰਾਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਮੌਤ ਤੱਕ ਜੇਲ੍ਹ ਦੇ ਅੰਦਰ ਰੱਖਣ ਦਾ ਆਦੇਸ਼ ਦਿਤਾ ਗਿਆ ਸੀ । 

 ਧਿਆਨ ਯੋਗ ਹੈ ਕਿ ਸਪੈਸ਼ਲ ਕੋਰਟ (ਪੋਕਸੋ ਐਕਟ) ਨੇ 25 ਅਪ੍ਰੈਲ ਨੂੰ ਆਸਾਰਾਮ ਨੂੰ ਮੌਤ ਤਕ ਉਮਰਕੈਦ ਦੀ ਸਜਾ ਸੁਣਾਈ ਹੈ । ਆਸਾਰਾਮ ਉੱਤੇ ਸਾਲ 2013 ਵਿਚ ਜੋਧਪੁਰ ਦੇ ਕੋਲ ਇੱਕ ਪਿੰਡ ਵਿਚ ਨਬਾਲਿਗ ਨਾਲ ਬਲਾਤਕਾਰ ਕਰਨ ਦਾ ਘਿਨੌਣਾ ਇਲਜ਼ਾਮ ਹੈ । ਅਦਾਲਤ ਨੇ ਇਸ ਕੇਸ ਵਿਚ ਦੋ ਹੋਰ ਨੂੰ ਵੀ ਦੋਸ਼ੀ ਠਹਿਰਾਉਂਦੇ ਹੋਏ 20-20 ਸਾਲ ਦੀ ਸਜਾ ਅਤੇ ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ । 
 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement