ਹੁਣ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਸਟੱਡੀ ਵੀਜ਼ੇ ਤੋਂ ਬਾਅਦ LMIA ਲੈਣੀ ਹੋਈ ਅਸਾਨ, ਪੜ੍ਹੋ ਕਿਵੇਂ 
Published : Jul 5, 2021, 2:45 pm IST
Updated : Jul 5, 2021, 2:47 pm IST
SHARE ARTICLE
Now it is easy to take LMIA after study visa
Now it is easy to take LMIA after study visa

LMIA ਪੰਜਾਬ ਦੇ ਨੌਜਵਾਨਾਂ ਦੇ ਕਾਫੀ ਨੇੜੇ ਹੈ ਤੇ ਜੇ ਕਿਸੇ ਨੂੰ ਇਹ ਪਤਾ ਲੱਗ ਜਾਵੇ ਕਿ ਕੋਈ LMIA ਵੀਜ਼ਾ ਲਗਵਾ ਕੇ ਦਿੰਦਾ ਹੈ ਤਾਂ ਫਿਰ ਉਹ ਪੈਸੇ ਦੀ ਪਰਵਾਹ ਨਹੀਂ ਕਰਦਾ

ਚੰਡੀਗੜ੍ਹ - ਅੱਜ ਕੱਲ੍ਹ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਇੱਛਾ ਹੱਦ ਤੋਂ ਵੱਧ ਦੇਖੀ ਜਾ ਰਹੀ ਹੈ ਪਰ ਕਿਸੇ ਨਾ ਕਿਸੇ ਮੁਸ਼ਕਿਲ ਕਾਰਨ ਉਨ੍ਹਾਂ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਨਹੀਂ ਹੋ ਪਾਉਂਦਾ ਜਾਂ ਫਿਰ ਉਹ ਕਿਸੇ ਗਲਤ ਏਜੰਟ ਕੋਲ ਚਲੇ ਜਾਂਦੇ ਹਨ ਤੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਦੀ ਪ੍ਰੋਫਾਈਲ ਵਧੀਆ ਹੁੰਦੀ ਹੈ ਉਹ ਅਸਾਨੀ ਨਾਲ ਸਟੱਡੀ ਵੀਜ਼ਾ (Study Visa) ਲੈ ਕੇ ਵਿਦੇਸ਼ ਚਲੇ ਜਾਂਦੇ ਹਨ ਪਰ ਉਸ ਤੋਂ ਬਾਅਦ ਜੋ LMIA ਦਾ ਵੀਜ਼ਾ ਹੈ ਉਹ ਲੈਣਾ ਬਹੁਤ ਔਖਾ ਮੰਨਿਆ ਜਾਂਦਾ ਹੈ।  LMIA ਪੰਜਾਬ ਦੇ ਨੌਜਵਾਨਾਂ ਦੇ ਬਹੁਤ ਨਜ਼ਦੀਕ ਹੈ ਤੇ ਜੇ ਕਿਸੇ ਨੂੰ ਇਹ ਪਤਾ ਲੱਗ ਜਾਵੇ ਕਿ ਕੋਈ LMIA ਵੀਜ਼ਾ ਲਗਵਾ ਕੇ ਦਿੰਦਾ ਹੈ ਤਾਂ ਫਿਰ ਉਹ ਪੈਸੇ ਦੀ ਪਰਵਾਹ ਨਹੀਂ ਕਰਦਾ ਅਤੇ LMIA ਨੂੰ ਲੈਣ ਲਈ ਪੂਰੀ ਜਿੰਦ ਜਾਨ ਲਗਾ ਦਿੰਦਾ ਹੈ। LMIA ਵੀਜ਼ੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ 8070981709 ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ।

Study AbroadStudy Abroad

ਇਸ ਵੀਜ਼ੇ ਨੂੰ ਲੈ ਕੇ ਪੰਜਾਬ ਦੇ ਇਕ ਵੀਜ਼ਾ ਏਜੰਟ (Visa Agent in Punjab) ਵੱਲੋਂ ਇਹ ਸਰਵੇਅ ਕੀਤਾ ਗਿਆ ਕਿ ਇਸ ਵੀਜ਼ੇ ਨੂੰ ਲੈਣ ਲਈ ਕਿੰਨੇ ਲੋਕ ਚਾਹਵਾਨ ਹਨ ਤੇ ਫਿਰ ਉਹਨਾਂ ਨੇ ਕਈ ਕਾਲਜਾਂ ਨਾਲ ਸਪੰਰਕ ਕੀਤਾ ਕਿ ਅਸੀਂ ਇਸ ਨੂੰ ਵਧੀਆ ਤੇ ਅਸਾਨ ਤਰੀਕੇ ਨਾਲ ਕਿਵੇਂ ਦੇ ਸਕਦੇ ਹਾਂ। ਉਹਨਾਂ ਕਿਹਾ ਕਿ ਸਟੱਡੀ ਵੀਜ਼ਾ ਦੀ ਪੜ੍ਹਾਈ 2 ਸਾਲ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਵਿਅਕਤੀ ਨੂੰ 3 ਸਾਲ ਦਾ ਵਰਕ ਪਰਮਿਟ ਵੀਜ਼ਾ ਮਿਲਦਾ ਹੈ ਤੇ ਇਸ ਨੂੰ ਵੇਚਿਆ ਜਾਂਦਾ ਹੈ। LMIA ਵੀਜ਼ੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ 8070981709 ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ।

LMIA LMIA

ਉਹਨਾਂ ਦੱਸਿਆ ਕਿ ਵਿਦੇਸ਼ ਵਿਚ ਜੋ ਜ਼ਿਆਦਾਤਰ ਪ੍ਰਾਈਵੇਟ ਕਾਲਜ ਹਨ ਉੱਥੇ ਵਰਕ ਪਰਮਿਟ ਨਹੀਂ ਮਿਲਦਾ ਤੇ ਵੀਜ਼ਾ ਏਜੰਟ ਇਹ ਗੱਲ ਵਿਅਕਤੀ ਨੂੰ ਨਹੀਂ ਦੱਸਦੇ, ਏਜੰਟ ਵਿਦਿਆਰਥੀਆਂ ਨੂੰ ਉਸੇ ਕਾਲਜ ਵਿਚ ਹੀ ਭੇਜਦੇ ਹਨ ਜਿੱਥੇ ਵਰਕ ਪਰਮਿਟ (Canada Work Permit) ਨਹੀਂ ਹੁੰਦਾ। ਏਜੰਟ ਨੇ ਦੱਸਿਆ ਕਿ ਜੋ ਵੀ ਵਿਅਕਤੀ ਕਿਸੇ ਵੀ ਏਜੰਟ ਕੋਲ ਜਾਂਦਾ ਹੈ ਤਾਂ ਉਹ ਉਹਨਾਂ ਨੂੰ ਉਸ ਦੀ ਪ੍ਰਫਾਈਲ ਦੇ ਹਿਸਾਬ ਨਾਲ ਕਿਸੇ ਵੀ ਦੇਸ਼ ਜਾਣ ਦੀ ਸਲਾਹ ਨਹੀਂ ਦਿੰਦੇ ਸਗੋਂ ਜਿੱਥੇ ਵਿਅਕਤੀ ਕਹਿੰਦਾ ਹੈ ਵੱਧ ਫੀਸ ਲੈ ਕੇ ਉੱਥੇ ਭੇਜ ਦਿੰਦੇ ਹਨ ਫਿਰ ਚਾਹੇ ਉਹਨਾਂ ਦੀ ਪ੍ਰੋਫਾਈਲ ਕਿੰਨੀ ਵੀ ਕਮਜ਼ੋਰ ਕਿਉਂ ਨਾ ਹੋਵੇ ਤੇ ਫਿਰ ਵਿਦੇਸ਼ ਜਾ ਕੇ ਲੋਕਾਂ ਨੂੰ ਮੁਸ਼ਕਿਲਾਂ ਆਉਂਦੀਆਂ ਹਨ। ਉਹਨਾਂ ਦੱਸਿਆ ਕਿ ਅੱਜ ਕੱਲ੍ਹ ਦੇ ਏਜੰਟ ਨੂੰ ਵਿਦਿਆਰਥੀ ਦੇ ਭਵਿੱਖ ਨਾਲ ਕੋਈ ਮਤਲਬ ਨਹੀਂ ਹੈ ਬਸ ਉਹ ਵਿਦਿਆਰਥੀ ਦੀ ਫਾਈਲ ਲੈਂਦੇ ਨੇ ਤੇ ਜਿੱਥੋ ਵੀਜ਼ੇ ਵੱਧ ਆ ਰਹੇ ਹਨ ਉੱਥੇ ਜਾਣ ਦੀ ਸਲਾਹ ਦੇ ਦਿੰਦੇ ਹਨ। LMIA ਵੀਜ਼ੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ 8070981709 ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ। 

VisaCanada Visa

ਇਸ ਦੇ ਨਾਲ ਹੀ ਜੇ ਹੁਣ LMIA ( LMIA after study visa) ਦੀ ਗੱਲ ਕੀਤੀ ਜਾਵੇ ਤਾਂ ਉਸ ਲਈ ਕੈਨੇਡਾ ਜਾਣ ਦੀ ਜੋ ਰਿਕੁਆਇਰਮਿੰਟ ਹੈ ਇਕੋ ਜਿਹੀ ਹੈ ਕਿ ਤੁਹਾਡੀ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਹੈ ਤੇ ਤੁਸੀਂ ਕੈਨੇਡਾ ਪੜ੍ਹਨ ਜਾਣਾ ਹੈ ਤੁਹਾਡਾ ਸਟੱਡੀ ਵੀਜ਼ਾ (Canada Study Visa) ਲੱਗੇਗਾ ਤੇ ਜੋ ਵੀ ਪੜ੍ਹਾਈ ਤੁਸੀਂ ਉੱਥੇ ਜਾ ਕੇ ਕਰਨੀ ਹੈ ਉਹ 2 ਸਾਲ ਦੀ ਜਗ੍ਹਾ ਤੁਹਾਨੂੰ ਸਿਰਫ਼ 8 ਮਹੀਨੇ ਵਿਚ ਕਰਵਾਈ ਜਾਵੇਗੀ। ਜੋ ਸਾਲ ਦੇ ਬਾਕੀ 4 ਮਹੀਨੇ ਰਹਿ ਜਾਣਗੇ ਉਸ ਲਈ ਤੁਹਾਡੀ ਪੇਡ ਇੰਟਰਨਸ਼ਿਪ ਲੱਗੇਗੀ ਤੇ ਇਸ ਤੋਂ ਬਾਅਦ ਜਿਸ ਕਰਮਚਾਰੀ ਕੋਲ ਤੁਸੀਂ ਇੰਟਰਨਸ਼ਿਪ ਲਗਾਈ ਹੈ ਉਹ ਹੀ ਕਰਮਚਾਰੀ ਤੁਹਾਨੂੰ ਵਰਕ ਪਰਮਿਟ ਦਵੇਗਾ ਤੇ ਉਹੀ ਤੁਹਾਡੀ LMIA ਅਪਲਾਈ ਕਰੇਗਾ ਤੇ ਇਸ ਲਈ ਜੋ ਰਕਮ ਹੈ ਉਹ ਕੋਈ 4 ਜਾਂ 5 ਲੱਖ ਨਹੀਂ ਬਲਕਿ ਸਿਰਫ਼ 1 ਹਜ਼ਾਰ ਡਾਲਰ ਹੈ ਤੇ ਉਹੀ ਰਕਮ ਵੀ ਤੁਸੀਂ ਉਦੋਂ ਦੇਣੀ ਹੈ ਜਦੋਂ ਤੁਹਾਡੀ LMIA ਅਪਲਾਈ ਹੋ ਜਾਵੇਗੀ।

Canada to Grant Permanent Residency to 90,000 StudentsCanada Permanent Residency

ਇਹ ਫੀਸ ਸਰਕਾਰੀ ਹੈ ਤੇ ਇਸ ਵਿਚ ਕੋਈ ਲਕੋਅ ਨਹੀਂ ਹੈ। ਜੋ ਏਜੰਟ 20 ਤੋਂ 25 ਲੱਖ ਲੈਂਦੇ ਹਨ ਉਹ ਆਪ LMIA ਨਹੀਂ ਅਪਲਾਈ ਕਰਦੇ ਉਹਨਾਂ ਦੇ ਵੀ ਅੱਗੇ ਏਜੰਟ ਹੁੰਦੇ ਹਨ ਜੋ LMIA ਅਪਲਾਈ ਕਰਦੇ ਹਨ। ਜੋ ਕੋਈ ਵੀ ਕਾਲਜ ਤੁਹਾਨੂੰ ਸਿੱਧਾ ਨੌਕਰੀ ਲਗਵਾਉਂਦਾ ਹੈ ਜਿਥੋਂ ਤੁਹਾਡੀ LMIA ਆਉਣੀ ਹੈ ਤਾਂ ਉਸ ਤੋਂ ਵਧੀਆ ਗੱਲ ਕੋਈ ਨਹੀਂ ਹੈ। ਜੋ ਤੁਸੀਂ ਇਕ ਸਾਲ ਐਲਬਰਟਾ ਵਿਚ ਕੰਮ ਕਰਦੇ ਹੋ ਤਾਂ ਤੁਹਾਨੂੰ ਕੈਨੇਡਾ 'ਚ ਪੀਆਰ ਲੈਣੀ ਬਹੁਤ ਸੌਖੀ ਹੋ ਜਾਂਦੀ ਹੈ। ਜੋ ਪੀ.ਆਰ ਤੁਸੀਂ 4 ਤੋਂ 5 ਸਾਲ ਵਿਚ ਲੈਂਦੇ ਹੋ ਉਹ ਪੀ.ਆਰ ਤੁਹਾਨੂੰ ਸਿਰਫ਼ 2 ਤੋਂ ਢਾਈ ਸਾਲ ਵਿਚ ਅਸਾਨੀ ਨਾਲ ਮਿਲ ਜਾਵੇਗੀ। LMIA ਵੀਜ਼ੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ 8070981709 ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ।

Canada PR Visa Canada PR Visa

ਉਹਨਾਂ ਦੱਸਿਆ ਕਿ ਜੇ ਤੁਸੀਂ ਕੈਨੇਡਾ ਵਿਚ ਪੀਆਰ ਲੈਣੀ ਹੈ, LMIA ਲੈਣੀ ਹੈ ਤਾਂ ਕਾਨੂੰਨੀ ਤਰੀਕੇ ਨਾਲ ਲਓ ਕਿਉਂਕਿ ਜੇ ਤੁਸੀਂ ਗੈਰ ਤਰੀਕੇ ਨਾਲ ਕੁੱਝ ਵੀ ਕਰਦੇ ਹੋ ਉਸ ਦਾ ਤੁਹਾਨੂੰ ਅੱਗੇ ਜਾ ਕੇ ਨੁਕਸਾਨ ਹੋ ਸਕਦਾ ਹੈ। ਜੇ ਤੁਸੀਂ ਵੀ ਕੈਨੇਡਾ ਜਾਣ ਦੇ ਇਛੁੱਕ ਹੋ ਤਾਂ 7 ਤਾਰੀਕ ਨੂੰ ਖੰਨਾ ਤੇ 8 ਤਾਰੀਕ ਨੂੰ ਲੁਧਿਆਣਾ ਵਿਖੇ ਸੈਮੀਨਾਰ ਲੱਗਣ ਜਾ ਰਿਹਾ ਹੈ (Application Day) ਉੱਤੇ ਤੁਸੀਂ ਆਪਣੇ ਸਾਰੇ ਦਸਤਾਵੇਜ਼ ਲੈ ਕੇ ਜਾ ਸਕਦੇ ਹੋ ਤੇ ਜੇ ਤੁਹਾਡੇ ਦਸਤਾਵੇਜ਼ ਸਹੀ ਹੋਏ ਤਾਂ ਤੁਹਾਡਾ ਵੀਜ਼ਾ ਅਪਲਾਈ ਕਰ ਦਿੱਤਾ ਜਾਵੇਗਾ ਤੇ ਪੈਸੇ ਵੀ ਵੀਜ਼ਾ ਲੱਗਣ ਤੋਂ ਬਾਅਦ ਲਏ ਜਾਣਗੇ। LMIA ਦੀ ਫੀਸ ਵੀ ਉਸ ਸਮੇਂ ਹੀ ਦੇਣੀ ਹੈ ਜਦੋਂ ਤੁਹਾਡੇ ਹੱਥ ਵਿਚ LMIA ਦੇ ਦਿੱਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement