ਮੰਦਰ ਦੀ ਉਸਾਰੀ ਰੁਕੀ ਤਾਂ ਕਾਂਗਰਸ ਵਿਧਾਇਕ ਨੇ ਦਿਤੀ ਅਧਿਕਾਰੀ ਦੇ ਹੱਥ - ਪੈਰ ਕੱਟਣ ਦੀ ਧਮਕੀ
Published : Jan 6, 2019, 4:38 pm IST
Updated : Jan 6, 2019, 4:38 pm IST
SHARE ARTICLE
Congress MLA BK Sangameshwara threatens
Congress MLA BK Sangameshwara threatens

ਜਨਤਾ ਵਲੋਂ ਚੁਣੇ ਗਏ ਵਿਧਾਇਕਾਂ ਦੀ ਜ਼ਿੰਮੇਵਾਰੀ ਕਾਨੂੰਨ ਅਤੇ ਨੀਆਂ ਪ੍ਰਬੰਧ ਬਰਕਰਾਰ ਰੱਖਣ ਦੀ ਹੁੰਦੀ ਹੈ ਪਰ ਜਦੋਂ ਉਹ ਖੁਦ ਹੀ ਇਸ ਦਾ ਉਲੰਘਣਾ ਕਰਨ ਲੱਗ ਜਾਣ...

ਭਦਰਾਵਤੀ : ਜਨਤਾ ਵਲੋਂ ਚੁਣੇ ਗਏ ਵਿਧਾਇਕਾਂ ਦੀ ਜ਼ਿੰਮੇਵਾਰੀ ਕਾਨੂੰਨ ਅਤੇ ਨੀਆਂ ਪ੍ਰਬੰਧ ਬਰਕਰਾਰ ਰੱਖਣ ਦੀ ਹੁੰਦੀ ਹੈ ਪਰ ਜਦੋਂ ਉਹ ਖੁਦ ਹੀ ਇਸ ਦਾ ਉਲੰਘਣਾ ਕਰਨ ਲੱਗ ਜਾਣ ਤਾਂ ਸਵਾਲ ਉਠਣਾ ਤਾਂ ਲਾਜ਼ਮੀ ਹੈ। ਅਜਿਹੀ ਹੀ ਇਕ ਘਟਨਾ ਕਰਨਾਟਕ ਦੇ ਭਦਰਾਵਤੀ ਕੀਤੀ ਹੈ।


ਇੱਥੇ ਦੇ ਇਕ ਪਿੰਡ ਵਿਚ ਕਥਿਤ ਤੌਰ 'ਤੇ ਇਕ ਮੰਦਿਰ ਦੀ ਉਸਾਰੀ ਕਾਰਜ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਦਰਅਸਲ, ਇਕ ਵਿਧਾਇਕ ਨੇ ਮੰਦਿਰ ਦੀ ਉਸਾਰੀ ਕਾਰਜ ਨੂੰ ਰੋਕਣ ਉਤੇ ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੂੰ ਫ਼ੋਨ 'ਤੇ ਧਮਕੀ ਦੇ ਦਿਤੀ, ਜਿਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਵਿਚ ਹੜਕੰਪ ਮੱਚ ਗਿਆ। ਦੱਸ ਦਈਏ ਕਿ ਇਥੇ ਇਕ ਮੰਦਿਰ ਦੀ ਉਸਾਰੀ ਕਰਾਇਆ ਜਾਣਾ ਸੀ।

BK Sangameshwara BK Sangameshwara

ਦੱਸਿਆ ਗਿਆ ਹੈ ਕਿ ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਇਸ ਕਾਰਜ ਨੂੰ ਕਥਿਤ ਤੌਰ 'ਤੇ ਰੋਕ ਦਿਤਾ। ਇਸ ਗੱਲ 'ਤੇ ਸਥਾਨਕ ਵਿਧਾਇਕ ਬੀਕੇ ਸੰਗਮੇਸ਼ਵਰ ਨਰਾਜ਼ ਹੋ ਗਏ ਅਤੇ ਉਨ੍ਹਾਂ ਨੇ ਅਧਿਕਾਰੀ ਨੂੰ ਫ਼ੋਨ 'ਤੇ ਧਮਕੀ ਦੇ ਦਿਤੀ। ਉਨ੍ਹਾਂ ਨੇ ਕਿਹਾ ਕਿ ਉਹ ਮੰਦਿਰ ਦੀ ਨੀਂਹ ਰੱਖ ਰਹੇ ਹਨ ਅਤੇ ਪਿੰਡ ਵਾਲੇ ਕੰਮ ਸ਼ੁਰੂ ਕਰ ਦੇਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਕੋਈ ਅਧਿਕਾਰੀ ਰੋਕਣ ਨਹੀਂ ਆਵੇਗਾ ਨਹੀਂ ਤਾਂ ਮੈਂ ਹੱਥ ਅਤੇ ਪੈਰ ਕੱਟ ਦੇਵਾਂਗਾ।

Location: India, Karnataka, Belagavi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement