ਬੁਲੇਟ ਦਾ 8 ਚੀਜ਼ਾਂ ਦਾ ਹੋਇਆ ਇਨ੍ਹੇ ਰੁਪਏ ਦਾ ਚਲਾਨ ਕਿ ਉਥੇ ਹੀ ਛੱਡਣਾ ਪਿਆ
Published : Sep 6, 2019, 11:19 am IST
Updated : Sep 6, 2019, 11:55 am IST
SHARE ARTICLE
Chllan
Chllan

4 ਸਤੰਬਰ ਨੂੰ ਉਨ੍ਹਾਂ ਦੀ 12ਵੀਆਂ ਦੀ ਕੰਪਾਰਟਮੈਂਟਲ ਦਾ ਪੇਪਰ ਸੀ...

ਫਰੀਦਾਬਾਦ: ਫਰੀਦਾਬਾਦ ਜ਼ਿਲ੍ਹੇ ‘ਚ ਬਹਾਦਰਪੁਰ ਨਾਮ ਦਾ ਇੱਕ ਪਿੰਡ ਹੈ। ਇੱਥੇ ਦੇ ਰਹਿਣ ਵਾਲੇ ਹਨ ਰਾਹੁਲ। 4 ਸਤੰਬਰ ਨੂੰ ਉਨ੍ਹਾਂ ਦੀ 12ਵੀਆਂ ਦੀ ਕੰਪਾਰਟਮੈਂਟਲ ਦਾ ਪੇਪਰ ਸੀ। ਰਾਹੁਲ ਆਪਣੇ ਭਰਾ ਦੇ ਨਾਲ ਪ੍ਰੀਖਿਆ ਦੇ ਕੇ ਪਰਤ ਰਹੇ ਸਨ। ਰਸਤੇ ‘ਚ ਟ੍ਰੈਫਿਕ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ। ਪਤਾ ਚੱਲਿਆ, ਕਿ ਰਾਹੁਲ ਕੁਲ 8 ਆਵਾਜਾਈ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਉਸ ਕੋਲ ਨਾ ਲਾਇਸੈਂਸ, ਨਾ ਰਜਿਸਟਰੇਸ਼ਨ ਸਰਟੀਫਿਕੇਟ,  ਨਾ ਧੂੰਏ ਦਾ ਸਰਟਿਫਿਕੇਟ, ਨਾ ਥਰਡ ਪਾਰਟੀ ਇੰਸ਼ੋਰੇਂਸ। ਉੱਤੋਂ ਬਾਇਕ ‘ਤੇ ਤਿੰਨ ਸਵਾਰੀ।

Challan Challan

ਨਾ ਚਲਾਨ ਵਾਲੇ ਨੇ ਹੈਲਮੇਟ ਪਾਇਆ ਹੋਇਆ ਹੈ, ਨਾ ਪਿੱਛੇ ਬੈਠੇ ਦੋਨਾਂ ਮੁਸਾਫਰਾਂ ਨੇ ਸਾਇਲੇਂਸਰ ਵੀ ਠੀਕ ਨਹੀਂ,  ਉਤੋਂ ਤੇਜ਼ ਅਵਾਜ ਆ ਰਹੀ ਸੀ। ਬੁਲੇਟ ਚਲਾਨ ਵਾਲੇ ਆਪਣੇ ਸਪੈਸ਼ਲ ਇੰਤਜ਼ਾਮ ਕਰਕੇ ਤੇਜ਼ ਅਵਾਜ ਦਾ ਜੁਗਾੜ ਕਰਦੇ ਹਨ। ਫਟ-ਫਟ ਅਵਾਜ ਨਿਕਲਦੀ ਰਹਿੰਦੀ ਹੈ। ਟ੍ਰੈਫਿਕ ਪੁਲਿਸ ਨੇ ਪੂਰਾ ਜੋੜ-ਜਾੜ ਕੇ ਕੁੱਲ 35 ਹਜਾਰ ਰੁਪਏ ਦਾ ਚਲਾਨ ਕੱਟਿਆ। ਰਾਹੁਲ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ 25 ਹਜਾਰ ਰੁਪਏ ਸਨ। ਉਨ੍ਹਾਂ ਨੇ ਟ੍ਰੈਫਿਕ ਪੁਲਸ ਕਰਮਚਾਰੀ ਨੂੰ ਕਿਹਾ ਕਿ ਇਨ੍ਹੇ ਦਾ ਹੀ ਚਲਾਨ ਕੱਟ ਦਓ। ਪਰ ਉਹ ਨਹੀਂ ਮੰਨਿਆ ਹਾਲਾਂਕਿ ਚਲਾਨ ਦੇ ਪੈਸੇ ਨਹੀਂ ਸਨ ਰਾਹੁਲ ਦੇ ਕੋਲ, ਤਾਂ ਉਨ੍ਹਾਂ ਦੀ ਬੁਲੇਟ ਜਬਤ ਹੋ ਗਈ।

Police Cutting ChallanPolice Cutting Challan

ਹੁਣ ਚਲਾਨ ਦੇ ਪੈਸੇ ਭਰਨਗੇ, ਤਾਂ ਬੁਲੇਟ ਵਾਪਸ ਮਿਲੇਗੀ। ਰਾਹੁਲ ਦਾ ਕਹਿਣਾ ਹੈ ਕਿ ਬਾਇਕ ‘ਤੇ ਦੋ ਹੀ ਸਵਾਰੀਆਂ ਸੀ। ਉਹ ਅਤੇ ਉਨ੍ਹਾਂ ਦਾ ਭਰਾ। ਜਦਕਿ ਚਲਾਨ ਵਿੱਚ 3 ਸਵਾਰੀ ਲਿਖਿਆ ਹੈ। ਇਸ ਸ਼ਿਕਾਇਤ ਦਾ ਭਾਵ ਹੈ ਕਿ ਮਨ ਮਰਜ਼ੀ ਨਾਲ ਚਲਾਨ ਲਗਾਇਆ ਗਿਆ ਹੈ। ਨਵੇਂ ਟ੍ਰੈਫ਼ਿਕ ਰੂਲ ‘ਚ ਬਦਲਾਅ ਹੋਏ। ਨਵੇਂ ਨਿਯਮ 1 ਸਤੰਬਰ ਤੋਂ ਲਾਗੂ ਕਰ ਦਿੱਤੇ ਗਏ। ਇਸਦੇ ਬਾਅਦ ਲਗਾਤਾਰ ਖ਼ਬਰਾਂ ਆ ਰਹੀਆਂ ਹਨ। ਹਜ਼ਾਰਾਂ ਦਾ ਚਲਾਨ ਕੱਟ ਰਿਹਾ ਹੈ, ਲੋਕਾਂ ਦਾ ਇਸਦੇ ਸਮਰਥਨ ਅਤੇ ਵਿਰੋਧ, ਦੋਨਾਂ ਪਾਸੇ ਲੋਕ ਹਨ। ਵਿਰੋਧ ਕਰਨ ਵਾਲੇ ਕਹਿ ਰਹੇ ਹਨ ਕਿ ਚਲਾਨ ਦੀ ਰਕਮ ਕਾਫ਼ੀ ਜ਼ਿਆਦਾ ਹੈ।

Challans Of VehiclesChallans Of Vehicles

ਸਮਰਥਨ ਕਰਨ ਵਾਲੇ ਕਹਿ ਰਹੇ ਹਨ ਕਿ ਘੱਟ ਤੋਂ ਘੱਟ ਪੈਸਿਆਂ ਦੀ ਪ੍ਰਵਾਹ ‘ਚ ਲੋਕ ਟ੍ਰੈਫਿਕ ਨਿਯਮ ਮੰਨਣਗੇ। ਪਹਿਲਾਂ ਜੁਰਮਾਨਾ ਕਾਫ਼ੀ ਘੱਟ ਸੀ ਤਾਂ ਸ਼ਾਇਦ ਇਸ ਵਜ੍ਹਾ ਨਾਲ ਵੀ ਲੋਕ ਚਲਾਨ ਕੱਟ ਜਾਣ ਦੀ ਜ਼ਿਆਦਾ ਪ੍ਰਵਾਹ ਨਹੀਂ ਕਰਦੇ ਸਨ। ਦੁਨੀਆ ਦੇ ਕਈ ਦੇਸ਼ਾਂ ਵਿੱਚ ਟ੍ਰੈਫਿਕ ਨਿਯਮ ਤੋੜਨ ‘ਤੇ ਮਹਿੰਗੇ ਚਲਾਨ ਦਾ ਨਿਯਮ ਹੈ ਤਾਂਕਿ ਲੋਕ ਨਿਯਮ ਤੋੜਨ ਦੇ ਏਵਜ ‘ਚ ਭਰੀ ਜਾਣ ਵਾਲੀ ਭਾਰੀ ਪੇਨਲਟੀ ਦੀ ਚਿੰਤਾ ‘ਚ ਰੂਲਸ ਮੰਨੀਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement