ਟ੍ਰਾਂਸਪੇਰੇਂਟ ਸੋਲਰ ਪੈਨਲ ਰਾਹੀਂ ਗ੍ਰੀਨ ਐਨਰਜ਼ੀ ਨੂੰ ਖਿੜਕੀਆਂ ਕਰਨਗੀਆਂ ਕੁਲੈਕਟ
Published : Feb 9, 2019, 5:56 pm IST
Updated : Feb 9, 2019, 5:56 pm IST
SHARE ARTICLE
Window
Window

ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਖੋਜ਼ਕਰਤਾਵਾਂ ਨੇ ਪੂਰੀ ਤਰ੍ਹਾਂ ਪਾਰਦਰਸ਼ੀ ਸੋਲਰ ਪੈਨਲ ਵਿਕਸਿਤ ਕੀਤਾ ਹੈ, ਜਿਹੜਾ ਕਿ ਆਰਕੀਟੈਕਚਰ ਵਿਚ ਕਈਂ...

ਨਵੀਂ ਦਿੱਲੀ : ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਖੋਜ਼ਕਰਤਾਵਾਂ ਨੇ ਪੂਰੀ ਤਰ੍ਹਾਂ ਪਾਰਦਰਸ਼ੀ ਸੋਲਰ ਪੈਨਲ ਵਿਕਸਿਤ ਕੀਤਾ ਹੈ, ਜਿਹੜਾ ਕਿ ਆਰਕੀਟੈਕਚਰ ਵਿਚ ਕਈਂ ਐਪਲੀਕੇਸ਼ਨ ਹੋ ਸਕਦੇ ਹਨ, ਅਤੇ ਦੂਜੇ ਖੇਤਰ ਵਿਚ ਜਿਵੇਂ ਕਿ ਮੋਬਾਇਲ ਇਲੈਕਟ੍ਰੋਨਿਕਸ ਜਾਂ ਆਟੋਮੋਟਿਵ ਉਦਯੋਗ ਆਦਿ ਅਜਿਹੀਆਂ ਖੋਜਾਂ ਨੂੰ ਖੋਜਕਰਤਾਵਾਂ ਨੇ ਇਸ ਤੋਂ ਪਹਿਲਾਂ ਵੀ ਅਜਿਹੇ ਯੰਤਰ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਆਖਰੀ ਨਤੀਜ਼ੇ ਤੋਂ ਕਦੇ ਵੀ ਖੁਸ਼ ਨਹੀਂ ਹੋਏ।

Window Window

ਟੀਮ ਵੱਲੋਂ ਦੇਖੇ ਗਏ ਕਾਰਕ 'ਤੇ ਧਿਆਨ ਦਿੱਤਾ ਗਿਆ ਹੈ, ਇਸ ਲਈ ਉਹਨਾਂ ਨੇ ਪਾਰਦਰਸ਼ੀ Luminescent Solar Concentrator ਤਿਆਰ ਕੀਤਾ ਅਤੇ ਟੀ.ਐਲ.ਐਸ.ਸੀ ਜਿਸ ਨੂੰ ਇੱਕ ਸਧਾਰਨ ਸਹਿਤ 'ਤੇ ਖਿੜਕੀ 'ਤੇ ਰੱਖਿਆ ਇਹ ਰੋਸ਼ਨ ਦੇ ਸੰਚਾਰਨ ਨੂੰ ਪ੍ਰਭਾਵਿਤ ਕੀਤੇ ਬਗੈਰ ਸੂਰਜ਼ੀ ਊਰਜ਼ਾ ਨੂੰ ਕੱਟ ਸਕਦਾ ਹੈ। ਇਹ ਤਕਨੀਕ ਜੈਵਿਕ ਅਣੂ ਦਾ ਪ੍ਰਯੋਗ ਕਰਦੀ ਹੈ ਜਿਹੜੀ ਹਲਕੀਆਂ ਤਰੰਗਾਂ ਨੂੰ ਜਜ਼ਬ ਕਰਦੀਆਂ ਹਨ ਜੋ ਇਨਸਈਟਰਾਡ ਅਤੇ ਅਲਟਰਾਵਾਇਲਟ ਰੋਸ਼ਨੀ ਨੂੰ ਛੱਡਦੀਆਂ ਹਨ।

Solar Panel Solar Panel

ਐਮਐਸਯੂ ਕਾਲਜ ਆਫ਼ ਇੰਜੀਨੀਅਰਿੰਗ ਵਿਚ ਕੈਮੀਕਲ ਇੰਡੀਨੀਅਰਿੰਗ ਦੇ ਸਹਾਇਕ ਪ੍ਰਫੈਸਰ ਰਿਚਰਡ ਲੰਟ ਨੇ ਕਿਹਾ ਕਿ ਇਹ ਉਪਕਰਨਾਂ ਖੜ੍ਹੇ-ਖੜ੍ਹੇ ਇਮਾਰਤਾਂ ਚਿਹਰਿਆਂ, ਕੱਚ ਟਾਵਰਾਂ ਦੇ ਵਿਚੋਂ ਬਾਹਰ ਨਿਕਲ ਸਕਦੀਆਂ ਹਨ ਅਤੇ ਛਤਰੀ ਨਾਲੋਂ ਵੀ ਵੱਡਾ ਹੈ। ਉਹ ਆਰਕੀਟੈਕਚਰਲ ਡਿਜ਼ਾਇਨ 'ਤੇ ਪ੍ਰਭਾਵ ਨਹੀਂ ਪਾਉਣਗ ਪਰ ਇੱਕ ਹੋਰ ਜ਼ਿਆਦਾ ਪ੍ਰਭਾਵੀ ਤਕਨੀਕ ਦੀ ਨੁਮਾਇੰਦਗੀ ਕਰਨਗੇ, ਫਿਰ ਵੀ ਉਹਨਾਂ ਨੂੰ ਪੁਰਾਣੀਆਂ ਇਮਾਰਤਾਂ ਵਿਚ ਵੀ ਜੜਿਆ ਜਾ ਸਕਦਾ ਹੈ।

Transparent Solor Transparent Solor

ਜੇਕਰ ਸੈੱਲਾਂ ਨੂੰ ਲੰਬੇ ਸਮੇਂ ਤੱਕ ਬਣਾਇਆ ਜਾ ਸਕਦਾ ਹੈ ਤਾਂ ਉਹਨਾਂ ਨੂੰ ਖਿੜਕੀਆਂ ਦੇ ਮੁਕਾਬਲੇ ਸਸਤਾ ਦੇਖਿਆਂ ਜਾ ਸਕਦਾ ਹੈ। ਕਿਉਂਕਿ ਪ੍ਰੰਪਰਾਗਤ ਫੋਟੋਵੋਲੈਟਿਕਸ ਦੀ ਲਾਗਤ ਜ਼ਿਆਦਾਤਰ ਸੋਲਰ ਸੈੱਲ ਨਾਲ ਨਹੀਂ ਹੁੰਦੀ ਬਲਕਿ ਇਹ ਉਸ ਸਮੱਗਰੀ ਨੂੰ ਜਿਵੇਂ ਕਿ ਐਲਮੀਨੀਅਨ ਅਤੇ ਗਲਾਸ ਅਤੇ ਨੂੰ ਮਾਉਂਟ ਕੀਤਾ ਜਾਂਦਾ ਹੈ। ਸੋਲਰ ਸੈੱਲਾਂ ਦੇ ਨਾਲ ਮੌਜੂਦਾ ਢਾਂਚਿਆਂ ਨਾਲ ਰਲਾਉਣ ਨਾਲ ਇਹ ਕੁੱਝ ਸਮੱਗਰੀ ਹੋਣੀ ਜਰੂਰੀ ਹੈ। ਜੇ ਪਰਾਦਰਸ਼ੀ ਸੈੱਲ ਆਖਰਕਾਰ ਵਪਾਰਕ ਤੌਰ ਤੇ ਸਮਰੱਥ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਪੈਦਾਵਾਰ ਵੱਡੀ ਇਮਾਰਤਾਂ ਦੀ ਉਰਜ਼ਾ ਦੀ ਵਰਤੋਂ ਨੂੰ ਵਧੇਰੇ ਲਾਭਦਾਇਆ ਹੋਵੇਗੀ।

Transparent Solor Transparent Solor

ਡਾ. ਲੰਟ ਨੇ ਕਿਹਾ ਕਿ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿਚ ਇਸ ਬਾਰੇ ਜਲਦ ਹੀ ਪੜ੍ਹਾਇਆ ਜਾ ਸਕੇਗਾ। ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਕਹਿ ਰਹੇ ਕਿ ਅਸੀਂ ਸਾਰੇ ਇਮਾਰਤ ਦੀ ਪਾਵਰ ਬਣਾ ਰਹੇ ਹਾਂ, ਪਰ ਅਸੀਂ ਰੋਜ਼ਾਨਾਂ ਇਲੈਕਟਰ੍ਰਾਨਿਕਸ ਦੀ ਰੋਸ਼ਨੀ ਅਤੇ ਵਾਪਰ ਵਰਗੀਆਂ ਚੀਜ਼ਾਂ ਲਈ ਕਾਫ਼ੀ ਊਰਜ਼ਾ ਇਕੱਠੀ ਕਰ ਸਕਦੇ ਹਾਂ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement