ਯੂਪੀ-ਬਿਹਾਰ ਦੇ ਮਜਦੂਰਾਂ ਦੇ ਗੁਜਰਾਤ ਛੱਡਣ ਨਾਲ, ਉਦਯੋਗ ‘ਤੇ ਪੈਣ ਲੱਗਾ ਅਸਰ
Published : Oct 9, 2018, 3:55 pm IST
Updated : Oct 9, 2018, 3:56 pm IST
SHARE ARTICLE
Migrant Workers from UP Bihar Leave Gujarat
Migrant Workers from UP Bihar Leave Gujarat

ਗੁਜਰਾਤ ਤੋਂ ਹਿੰਦੀ ਭਾਸ਼ਾ ਵਾਲੇ ਲੋਕਾਂ ਦਾ ਜਾਣਾ ਜਾਰੀ ਹੈ। ਯੂਪੀ,ਬਿਹਾਰ ਅਤੇ ਮੱਧ ਪ੍ਰਦੇਸ਼ ਦੇ ਲੋਕਾ ਡਰ ਦੇ ਕਾਰਨ ਰਾਜ ਛੱਡ ਕੇ...

ਗੁਜਰਾਤ (ਭਾਸ਼ਾ) : ਗੁਜਰਾਤ ਤੋਂ ਹਿੰਦੀ ਭਾਸ਼ਾ ਵਾਲੇ ਲੋਕਾਂ ਦਾ ਜਾਣਾ ਜਾਰੀ ਹੈ। ਯੂਪੀ,ਬਿਹਾਰ ਅਤੇ ਮੱਧ ਪ੍ਰਦੇਸ਼ ਦੇ ਲੋਕਾ ਡਰ ਦੇ ਕਾਰਨ ਰਾਜ ਛੱਡ ਕੇ ਅਪਣੇ ਘਰ ਵਾਪਸ ਜਾ ਰਹੇ ਹਨ। ਇਹ ਜ਼ਿਆਦਾਤਰ ਉਹ ਲੋਕ ਹਨ, ਜਿਹੜੇ ਗੁਜਰਾਤ ਦੇ ਕਲ-ਕਾਰਖਾਨਿਆਂ ‘ਚ ਕੰਮ ਕਰਦੇ ਹਨ। ਇਹਨਾਂ ਲੋਕਾਂ ਦੇ ਰਾਜ ਛੱਡਣ ਤੋਂ ਉਥੇ ਦੇ ਉਦਯੋਗ ਉਤੇ ਵੀ ਬਹੁਤ ਅਸਰ ਹੋਇਆ ਹੈ। ਪ੍ਰਵਾਸੀ ਕਾਮਿਆਂ ਦੇ ਜਾਣ ਨਾਲ ਗੁਜਰਾਤ ਦੀ ਉਦਯੋਗਿਕ ਇਕਾਈਆਂ ਬਹੁਤ ਪ੍ਰਭਾਵਿਤ ਹੋਈਆਂ ਹਨ। ਇਸ ਦਾ ਕਾਰਨ ਹੈ ਕਿ ਇਹ ਇਕਾਈਆਂ ਪੂਰੀ ਤਰ੍ਹਾਂ ਨਾਲ ਗੁਜਰਾਤ ਅਤੇ ਬਾਹਰ ਦੇ ਕਾਮਿਆਂ ਉਤੇ ਨਿਰਭਰ ਹਨ।

Migrant Workers from UP Bihar Leave GujaratMigrant Workers from UP Bihar Leave Gujarat

ਅਤੇ ਇਸ ਦਾ ਅਸਰ ਉਤਪਾਦਨ ਉਤੇ ਸਾਫ ਦਿਖਣ ਲੱਗਾ ਹੈ। ਤਿਉਹਾਰ ਦੇ ਮੌਸਮ ਤੋਂ ਪਹਿਲਾਂ ਉਤਪਾਦਨ ਦੇ 20 ਫ਼ੀਸਦੀ ਦੀ ਕਮੀ ਆਈ ਹੈ। ਸਾਨੰਦ ਇੰਡਸਟ੍ਰੀ ਐਸੋਸੀਏਸ਼ਨ ਦੇ ਪ੍ਰਮੁੱਖ ਅਜੀਤ ਸ਼ਾਹ ਨੇ ਕਿਹਾ ਹੈ। ਕਿ ਯੂਪੀ-ਬਿਹਾਰ ਦੇ 12 ਹਜਾਰ ਤੋਂ ਜ਼ਿਆਦਾ ਉਤਰ ਪ੍ਰਦੇਸ਼ ਵਿਚ ਘੱਟ ਕਰਦੇ ਹਨ। ਇਹਨਾਂ ਲੋਕਾਂ ਨੇ ਰਾਜ ਛੱਡ ਅਪਣੇ ਘਰ ਮੁੜਨ ਕੇਵਲ ਸਾਨੰਦ ਤੋਂ ਪ੍ਰਵਾਸੀਆਂ ਦੇ ਕੁਝ ਦਿਨ ਅਪਣੇ ਗ੍ਰਹਿ ਰਾਜ ਵਾਪਸ ਗਏ ਹਨ।ਹਾਲਾਕਿ ਪੂਰੇ ਗੁਜਰਾਤ ‘ ਇਹ ਹਾਲ ਨਹੀਂ ਹੈ ਵੱਡੇ ਉਦਯੋਗਿਕ ਠਿਕਾਣੇ ਵਰਗਿਆਂ ਦੀ ਸੂਰਤ, ਕੁਝ ਮੋਰਬੀ, ਜਾਮਨਗਰ ਅਤੇ ਰਾਜਕੋਟ ਉਤੇ ਹੁਣ ਇਸਦਾ ਪ੍ਰਭਾਵ ਨਹੀਂ ਪਿਆ ਅਤੇ ਇਥੇ ਕੰਮ ਕਰਨ ਵਾਲੇ ਮਜਦੂਰ ਰਾਜ ਨਹੀਂ ਛੱਡ ਰਹੇ ਹਨ।

Migrant Workers from UP Bihar Leave GujaratMigrant Workers from UP Bihar Leave Gujarat

ਇਹਨਾਂ ਇਲਕਿਆਂ ‘ਚ ਸਰਕਾਰ ਨੇ ਵੱਡੀ ਸੁਰੱਖਿਆ ਵੀ ਮੁਹੱਈਆਂ ਕਰਵਾਈ ਹੈ।ਗੁਜਰਾਤ ਦੇ ਸਾਬਰਕਾਂਠਾ ਜਿਲੇ ਦੇ ਹਿੰਮਤਨਗਰ ‘ਚ ਸਤੰਬਰ ਨੂੰ 14 ਮਹੀਨੇ ਦੀ ਬੱਚੀ ਦੇ ਨਾਲ ਬਲਾਤਕਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਲਾਤਕਾਰ ਦੇ ਦੋਸ਼ੀ ਬਿਹਾਰ ਦੇ ਰਹਿਣ ਵਾਲੇ ਰਵਿੰਦਰ ਸਾਹੂ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਤੋਂ ਬਾਅਦ ਸਥਾਨਿਕ ਲੋਕਾਂ ‘ਚ ਆਇਆ ਉਤਰ ਭਾਰਤੀਆਂ ਦੇ ਪ੍ਰਤੀ ਗੁੱਸਾ ਭੜਕ ਗਿਆ ਸੀ। ਉਹਨਾਂ ਨੇ ਬਿਹਾਰ ਅਤੇ ਯੂਪੀ ਨਾਲ ਉਥੇ ਕੰਮ ਕਰਨ ਗਏ ਲੋਕਾਂ ਨੂੰ ਅਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਸਥਾਨਿਕ ਲੋਕ ਉਹਨਾਂ ਨੂੰ ਧਮਕੀ ਦੇਣ ਲੱਗੇ ਜਿਸ ਦੋਂ ਬਾਅਦ ਬਿਹਾਰ, ਯੂਪੀ ਅਤੇ ਐਮਪੀ ਦੇ ਲੋਕ ਉਥੋਂ ਭੱਜਣ ਲਈ ਮਜਬੂਰ ਹੋ ਗਏ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement