ਹਰਿਆਣਾ ਦੀ ਬਰੌਦਾ ਜਿਮਨੀ ਚੋਣ ਕਾਂਗਰਸ ਦੇ ਉਮੀਦਵਾਰ ਇੰਦੂਰਾਜ ਨਰਵਾਲ ਨੇ ਜਿੱਤੀ
Published : Nov 10, 2020, 3:12 pm IST
Updated : Nov 10, 2020, 3:12 pm IST
SHARE ARTICLE
Congress candidate Induraj Narwal and joginder
Congress candidate Induraj Narwal and joginder

ਭਾਜਪਾ ਦੇ ਯੋਗੇਸ਼ਵਰ ਦੱਤ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ

ਹਰਿਆਣਾ, ਬਰੋਦਾ :ਕਾਂਗਰਸ ਦੇ ਉਮੀਦਵਾਰ ਇੰਦੂਰਾਜ ਨਰਵਾਲ 10227 ਵੋਟਾਂ ਨਾਲ ਜਿੱਤ ਲਈ ਹੈ। ਹਰਿਆਣਾ ਦੀ ਬਰੋਦਾ ਜਿਮਨੀ ਚੋਣ ਭੁਪਿੰਦਰ ਹੁੱਡਾ ਤੇ ਦਵਿੰਦਰ ਹੁੱਡਾ ਗੁਹਾਣਾ ਪੁੱਜੇ ਕੁਮਾਰੀ ਸ਼ੈਲਜਾ ਨੇ ਕਿਹਾ ਨਰਵਾਲ ਦੀ ਜਿੱਤ ਕਿਸਾਨਾਂ ਤੇ ਮਜ਼ਦੂਰਾਂ ਦੀ ਜਿੱਤ ਕਿਸਾਨ ਵਿਰੋਧੀ ਤਾਕਤਾਂ ਨੂੰ ਮੂੰਹ ਦੀ ਖਾਣੀ ਪਈ ਜ਼ਿਕਰਯੋਗ ਹੈ ਕਿ ਜ਼ਿਮਨੀ ਚੋਣ ਦੇ ਮੈਦਾਨ 'ਚ ਕਾਂਗਰਸ ਦੇ ਉਮੀਦਵਾਰ ਇੰਦੂਰਾਜ ਨਰਵਾਲ ਉਰਫ਼ ਭਾਲੂ, ਭਾਜਪਾ ਦੇ ਉਮੀਦਵਾਰ ਯੋਗੇਸ਼ਵਰ ਦੱਤ,ਇਨੈਲੋ ਦੇ ਉਮੀਦਵਾਰ ਜੋਗੇਂਦਰ ਮਲਿਕ ਅਤੇ ਐੱਲ.ਐੱਸ.ਪੀ. ਦੇ ਉਮੀਦਵਾਰ ਰਾਜ ਕੁਮਾਰ ਸੈਨੀ ਉਤਰੇ ਹਨ।

picpic
 

ਉੱਥੇ ਹੀ ਭਾਜਪਾ ਦੇ ਉਮੀਦਵਾਰ ਯੋਗੇਸ਼ਵਰ ਦੱਤ ਪਿਛਲੀਆਂ ਆਮ ਚੋਣਾਂ 'ਚ ਵੀ ਬਰੋਦਾ ਸੀਟ ਤੋਂ ਚੋਣ ਲੜੇ ਸਨ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਦੇ ਆਪਣੇ ਕਰੀਬੀ ਮੁਕਾਬਲੇਬਾਜ਼ ਯੋਗੇਸ਼ਵਰ ਦੱਤ ਨਾਲੋਂ 1,021 ਵੋਟਾਂ ਨਾਲ ਅੱਗੇ ਸਨ। ਬਰੋਦਾ ਵਿਧਾਨ ਸਭਾ ਸੀਟ 'ਤੇ ਹੋਈਆਂ ਜ਼ਿਮਨੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਮੰਗਲਵਾਰ ਸਵੇਰੇ 8 ਵਜੇ ਸ਼ੁਰੂ ਹੋ ਚੁਕੀ ਹੈ। ਅਧਿਕਾਰੀਆਂ ਅਨੁਸਾਰ,ਸੋਨੀਪਤ ਦੇ ਮੋਹਾਨਾ 'ਚ ਸਥਿਤ ਵੋਟ ਗਿਣਤੀ ਕੇਂਦਰ 'ਚ ਤਿੰਨ ਪੱਧਰੀ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ।

picpic
 

ਇਸ ਸੀਟ 'ਤੇ 3 ਨਵੰਬਰ ਨੂੰ 68.57 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਤੋਂ 14 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਸਨ। ਬਰੋਦਾ ਵਿਧਾਨ ਸਭਾ ਸੀਟ ਅਪ੍ਰੈਲ 'ਚ ਕਾਂਗਰਸ ਵਿਧਾਇਕ ਸ਼੍ਰੀ ਕ੍ਰਿਸ਼ਨ ਹੁੱਡਾ ਦੇ ਦਿਹਾਂਤ ਕਾਰਨ ਖਾਲੀ ਹੋਈ ਸੀ। ਉਹ ਇਸ ਸੀਟ ਤੋਂ 2009,2014 ਅਤੇ 2019 'ਚ ਤਿੰਨ ਵਾਰ ਚੋਣ ਜਿੱਤੇ ਸਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement